status on yaari in punjabi | ਯਾਰੀ ਤੇ ਸਟੇਟਸ in punjabi

Spread the love
  •  
  •  
  •  
  •  
  •  
  •  
  •  
  •  
  •  

status on yaari in punjabi

Hello guys/girls, enjoy our latest and exclusive punjabi yaari status collection. Sanu asha ha ki tuhanu ahh collection khub pasand ayugee. Apna sareya dosta naal es collections nu khub share kro te sadaa parevaar da hisaah baan jayoo..status on yaari in punjabi

status on yaari in punjabi

status on yaari in punjabi

ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ,
ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ,
ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ
ਬਥੇਰਾ ਨਹੀਂ ਹੁੰਦਾ..


Message ਆਉਂਦੇ ਨਹੀਂ ਹੁਣ ਯਾਰਾਂ ਦੇ, ਲਗਦਾ ਓ busy ਹੋ ਗਏ , ਵਿਚ ਕੰਮਾ ਕਾਰਾਂ ਦੇ
ਮੰਨਿਆ ਦੁਨਿਆ ਚ ਕੰਮ ਹਜ਼ਾਰਾਂ ਨੇ,ਪਰ ਯਾਦ ਰੱਖਿਓ ਮਿੱਤਰੋ ” ਯਾਰਾ ਨਾਲ ਬਹਾਰਾਂ ਨੇ”…

status on yaari in punjabi

status on yaari in punjabi

ਰੱਬਾ ਮੋੜ ਦੇ ਦੁਬਾਰਾ ਉਹ ਜਿੰਦਗੀ,
ਜਿੱਥੇ ਯਾਰ ਸੀ ਯਾਰਾਂ ਦੇ ਨਾਲ ਪੜਦੇ..

status on yaari in punjabi

ਦੋਸਤੀ ਕਰੋ ਤੋ ਹਮੇਸ਼ਾ ਮੁਸਕਰਾ ਕੇ ,
ਕਿਸੀ ਕੋ ਧੋਖਾ ਨਾ ਦੋ ਆਪਣਾ ਬਣਾ ਕੇ ,
ਕਰ ਲੋ ਯਾਦ ਜਬ ਤਕ ਹਮ ਜਿੰਦਾ ਹੈਂ,
ਫਿਰ ਨਾ ਕਹਿਨਾ ਚਲੇ ਗਏ ਦਿਲ ਮੇਂ ਯਾਦੇਂ ਬਸਾ ਕੇ ॥

status on yaari in punjabi

ਇੱਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ,
ਕਿਉਂਕੀ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਣੀ ਹੀ ਪੈਂਦੀ ਹੈ!

punjabi yaari status

status on yaari in punjabi

ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ, ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ , ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ, ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥

status on yaari in punjabi

status on yaari in punjabi

ਰੱਬਾ ਰੱਖੀਂ ਮਿਹਰ ਇਹਨਾ ਯਾਰਾਂ ਤੇ,ਇਹਨਾ ਕਰਕੇ ਹੀ ਅਸੀਂ ਦੁਨੀਆਂ ਤੇ ਰਾਜ ਕਰੀਦਾ.

status on yaari in punjabi

ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੋਂਕ ਅਵੱਲੇ ਨੇ, ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥

Image for post

status on yaari in punjabi

ਯਾਰਾ ਨਾਲ ਮੌਜਾ ਕਰਦੇ ਆ ਜਿੰਦਗੀ ‘ਚ ਕੋਈ ਕਮੀ ਨਹੀ,
ਸਾਨੂੰ ਮਾਣ ਏ ਮਿੱਤਰੋ, ਸਾਨੂੰ ਪੱਟਣ ਵਾਲੀ ਕੋਈ ਜੰਮੀ ਹੀ ਨਹੀ!

Image for post

ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ
ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ ਇੰਨਾ
ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ ॥

Image for post

status on yaari in punjabi

ਜਰਾ ਜਿਹੀ ਉਦਾਸੀ ਤੇ ਵੀ ਜੋ ਕਾਇਨਾਤ
ਪਲਟ ਦੇਵੇ, ਇਕ ਦੋਸਤ ਤਾ ਜ਼ਿੰਦਗੀ ਵਿਚ
ਐਹੋ ਜੇਹਾ ਹੀ ਹੋਣਾ ਚਾਹੀਦਾ ਹੈ !

Image for post

ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ..

Image for post

status on yaari in punjabi

ਰੌਲੇ ਚੱਲਦੇ ਬਥੇਰੇ ਕੁੰਢੀ ਮੁੱਛ ਦੇ ਲਾਈਏ
ਮੌਤ ਨੂੰ ਵੀ ਲਾਰੇ ਬੱਲੀਏ
ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ
ਯਾਰ ਚੱਕਵੇਂ ਜੇ ਸਾਰੇ ਬੱਲੀਏ!

Image for post

ਯਾਰਾ ਯਾਰੀ ਦਾ ਮਾਨ ਰੱਖੀਂ,ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥

Image for post

status on yaari in punjabi

ਪੈਂਗ ਪਾੳੁਣ ਵੇਲੇ ਚੇਤੇ ਅਾੳੁਦੇ ਯਾਰ ਨੇ
ਦਾਰੂ ਪੀ ਕੇ ਯਾਦ ਅਾੳੁਦੀਅਾ ਸਹੇਲੀਅਾ

Image for post

ਫੁੱਲਾਂ ਦੇ ਦੇਸ਼ ਵਿਚ ਹੋਵੇ ਡੇਰਾ ਤੇਰਾ,ਤਾਰਿਆਂ ਦੇ ਵਿਚ ਹੋਵੇ ਘਰ ਤੇਰਾ,
ਇੱਕ ਦੋਸਤ ਦੀ ਇੱਕ ਦੋਸਤੀ ਲਈ, ਅਰਦਾਸ ਹੈ ਮੇਰੀ ਰੱਬ ਨੂੰ ,ਕੇ ਤੇਰੇ ਤੋਂ ਵੀ ਹਸੀਨ ਹੋਵੇ ਨਸੀਬ ਤੇਰਾ…

Image for post

status on yaari in punjabi

ਔਖੇ ਵੇਲੇ ਯਾਰ ਖੜਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ!!

yaari status in punjabi

Image for post

status on yaari in punjabi

ਬਦਲ ਮਹੋਲ ਗਿਅਾ…
ਯਾਰ ਨਾ ਬਦਲੇ ਜਿਗਰੀ..

ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ,
ਪਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ!

Image for post

ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,
ਨਾ ਮਿਲਿਆ ਸੀ, ਨਾ ਮਿਲੇਗਾ ਤੇਰੇ ਜੇਹਾ ਦੋਸਤ ,
ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ…

Image for post

status on yaari in punjabi

ਵਾਅਦੇ ਕਰਨੇ ਬਹੁਤ ਸੌਖੇ ਨੇ..
ਪੁਗਾਓਣਾ ਕੋਈ ਕੋਈ ਜਾਣਦਾ,
ਯਾਰੀ ਤਾ ਹਰ ਕੋਈ ਕਰ ਲੈਂਦਾ,
ਪਰ ਇਹ ਨਿਭਾਉਣੀ ਕੋਈ ਕੋਈ ਜਾਣਦਾ!

Image for post

ਜ਼ਿੰਦਗੀ ਮੇਰੀ ਏ , ਮੇਰੇ ਇਕ ਦੋਸਤ ਦੀ ਅਮਾਨਤ
ਰੱਖੀ ਰੱਬਾ ਮੇਰਿਆ ਸਦਾ ਉਸਨੂੰ ਸਲਾਮਤ
ਦੇਵੀ ਓਹਨੂੰ ਖੁਸ਼ੀ ਪੂਰੇ ਸੰਸਾਰ ਦੀ
ਬਣ ਜਾਵੇ ਓਹ ਤਾਰੀਫ਼ ਹਰ ਇਕ ਜ਼ੁਬਾਨ ਦੀ …

Image for post

ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ,
ਪਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ!

Image for post

ਮੇਰੀ ਰੂਹ ਵਿਚ ਮੇਰਾ ਯਾਰ ਵਸਦਾ,ਮੇਰੀ ਅੱਖਾਂ ਵਿਚ ਉਸਦਾ ਦੀਦਾਰ ਵਸਦਾ,ਮੇਨੂੰ ਆਪਣੇ ਦਰਦਾ ਦੀ ਪਰਵਾਹ ਨਹੀਂ,ਪਰ ਰੱਬ ਕਰੇ ਹਰ ਵਕ਼ਤ ਰਹੇ ਮੇਰਾ ਯਾਰ ਹੱਸਦਾ ॥

Image for post

status on yaari in punjabi

ਪਰਿਵਾਰ ਤੋਂ ਬਿਨਾਂ ਅਗਰ ਸਾਨੂੰ ਹੋਰ ਕੋਈ ਚੰਗੀ
ਤਰਾਂ ਸਮਝ ਸਕਦਾ ਤਾਂ ਉਹ ਨੇਂ ਸਾਡੇ ਸਚੇ ਦੋਸਤ!

Image for post

ਕਿਤੇ ਪੈ ਜਾਵੇ ਦੁੱਖ ,ਕਿਤੇ ਪੈ ਜਾਵੇ ਮੁਸੀਬਤ ,
ਯਾਰਾਂ ਦੇ ਨਾਲ ਨੇ ਹਰ ਵੇਲੇ ਯਾਰ ਖੜਦੇ ,
ਯਾਰ ਹੋਣ ਨਾਲ , ਡਰ ਕੇਹੜੀ ਗੱਲ ਦਾ ,
ਯਾਰ ਹੁੰਦੇ ਨੇ ਸਿਰਹਾਣੇ ਪੇਈ ਤਲਵਾਰ ਵਰਗੇ ॥

Image for post

status on yaari in punjabi

ਯਾਰ ਬੇਲੀ ਸਬ ਸਾਡਾ ਰਖ ਦੇ ਖੈਆਲ ਨੇ,
ਪੜਨ ਵਾਲੇ- ਲੜਨ ਵਾਲੇ ਸਬ ਸਾਡੇ ਨਾਲ ਨੇ।

Image for post

ਇੱਕ ਦਿਨ ਮੈਂ ਪੁਛ ਬੈਠਾ ਰੱਬ ਨੂੰ
ਕਿਊਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ
ਰੱਬ ਨੇ ਮੇਨੂੰ ਜਵਾਬ ਦਿੱਤਾ
ਤੂੰ ਵੀ ਤਾ ਰੱਬ ਬਣਾਈ ਬੈਠਾ ਹੈ ਆਪਨੇ ਯਾਰ ਨੂੰ ॥

Image for post

status on yaari in punjabi

ਸਾਤੋ ਨਹਿਓ ਹੰਦੀ ਓ ਗੁਲਾਮੀ ਹੋਰ ਨਾਰਾ ਦੀ,
ਪਰਧਾਨਾ ਨਾਲੋ ਵਧ ਐ ਸਪੋਰਟ ਮੈਨੰੂ ਯਾਰਾ ਦੀ।

Image for post

ਅਕਸਰ ਦੁਨਿਯਾ ਵਿਚ ਦਿਲ ਮਿਲਦੇ ਨੇ , ਟੁੱਟ ਜਾਂਦੇ ਨੇ
ਸਚੇ ਦੋਸਤ ਵੀ ਮਿਲਦੇ ਨੇ , ਫਿਰ ਬਿੱਛੜ ਜਾਂਦੇ ਨੇ
ਪਰ ਜਦੋਂ ਇਕਠੇ ਗੁਜਾਰੇ ਦਿਨ ਯਾਦ ਆਉਂਦੇ ਨੇ ਤਾਂ
ਹੱਸਦੀ ਹੋਈ ਅੱਖਾਂ ਚੋ ਵੀ ਹੰਝੂ ਵੱਗ ਜਾਂਦੇ ਨੇ ॥

Image for post

status on yaari in punjabi

ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਨੀ ਦਿਲ ਚ ਖਿਆਲ ਰੜਕੂ
ਜਦ ਫਿਰਗੇ ਰਕਾਨੇ ਦਿਨ ਯਾਰ ਦੇ ਨੀ ਟੁਟੀ ਯਾਰੀ ਫੇਰ ਰੜਕੂ

status on yaari in punjabi

ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ , ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ , ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ

status on yaari in punjabi

status on yaari in punjabi

ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ!

status on yaari in punjabi

ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ,
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ,
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ,
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ॥

status on yaari in punjabi

status on yaari in punjabi

ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ

status on yaari in punjabi

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ
ਦਿਲ ਲਾ ਲੈ ਰੱਖਣਾ ਬਹਾਰਾਂ ਦੇ ਨਾਲ
ਕੀ ਹੋਇਆ ਜੇ ਅਸੀਂ ਸੋਹਣੇ ਨਹੀ
ਸਾਡੀ ਯਾਰੀ ਆ ਸੋਹਣੇ ਯਾਰ ਦੇ ਨਾਲ ॥

status on yaari in punjabi

ਕਦੇ ਕਦੇ ਪੱਕੇ ਦੋਸਤਾਂ ਨਾਲ ਗੱਲ ਕਰਕੇ ਸਾਰੇ ਗੰਮ ਦੂਰ ਹੋ ਜਾਂਦੇ ਨੇ!

status on yaari in punjabi

ਇਨ ਜ਼ਿੰਦਗੀ ਕੇ ਤੂਫਾਨੋਂ ਕਾ ਸਾਹਿਲ ਹੈ ਤੇਰੀ ਦੋਸਤੀ
ਦਿਲ ਕੇ ਅਰਮਾਨੋ ਕੀ ਮੰਜਿਲ ਹੈ ਤੇਰੀ ਦੋਸਤੀ
ਏਹ ਦੁਨਿਯਾ ਬਣ ਜਾਏਗੀ ਜੰਨਤ ਮੇਰੀ
ਅਗਰ ਮੌਤ ਆਨੇ ਤਕ ਸਾਥ ਹੈ ਦੋਸਤੀ ਤੇਰੀ

status on yaari in punjabi

ਰੀਸ ਕਰਨਾਂ ਕੋਈ ਮਾੜੀ ਗੱਲ ਨਹੀ ਮਿੱਤਰੋ…
ਪਰ ਕਰੋ ਕਿਸੇ ਚੰਗੇ ਬੰਦੇ ਦੀ!

status on yaari in punjabi

ਕਿਤੇ ਪੈ ਜਾਵੇ ਦੁੱਖ ,ਕਿਤੇ ਪੈ ਜਾਵੇ ਮੁਸੀਬਤ ,
ਯਾਰਾਂ ਦੇ ਨਾਲ ਨੇ ਹਰ ਵੇਲੇ ਯਾਰ ਖੜਦੇ ,
ਯਾਰ ਹੋਣ ਨਾਲ , ਡਰ ਕੇਹੜੀ ਗੱਲ ਦਾ ,
ਯਾਰ ਹੁੰਦੇ ਨੇ ਸਿਰਹਾਣੇ ਪੇਈ ਤਲਵਾਰ ਵਰਗੇ ॥

status on yaari in punjabi

ਮੇਰੀ ਰੂਹ ਵਿਚ ਮੇਰਾ ਯਾਰ ਵਸਦਾ,
ਮੇਰੀ ਅੱਖਾਂ ਵਿਚ ਉਸਦਾ ਦੀਦਾਰ ਵਸਦਾ,
ਮੇਨੂੰ ਆਪਣੇ ਦਰਦਾ ਦੀ ਪਰਵਾਹ ਨਹੀਂ,
ਪਰ ਰੱਬ ਕਰੇ ਹਰ ਵਕ਼ਤ ਰਹੇ ਮੇਰਾ ਯਾਰ ਹੱਸਦਾ ॥

status on yaari in punjabi

ਯਾਰ ਹੁੰਦੇ ਜਾਨ ਨਾਲੋਂ ਵੱਧ ਕੇ ਸੰਸਾਰ ਉੱਤੇ,
ਯਾਰ ਨਾਲ ਕਦੋ ਵੀ ਧੋਖਾ ਨਹੀਂ ਕਮਾਈ ਦਾ !

status on yaari in punjabi

ਕਿਤੇ ਪੈ ਜਾਵੇ ਦੁੱਖ ,ਕਿਤੇ ਪੈ ਜਾਵੇ ਮੁਸੀਬਤ ,
ਯਾਰਾਂ ਦੇ ਨਾਲ ਨੇ ਹਰ ਵੇਲੇ ਯਾਰ ਖੜਦੇ ,
ਯਾਰ ਹੋਣ ਨਾਲ , ਡਰ ਕੇਹੜੀ ਗੱਲ ਦਾ ,
ਯਾਰ ਹੁੰਦੇ ਨੇ ਸਿਰਹਾਣੇ ਪੇਈ ਤਲਵਾਰ ਵਰਗੇ ॥

status on yaari in punjabi

status on yaari in punjabi

ਹੱਸਣਾ ਅਤੇ ਹਸਾਉਣਾ ਕੋਸ਼ਿਸ਼ ਹੈ ਮੇਰੀ ,
ਹਰ ਕੋਈ ਖੁਸ਼ ਰਹੇ ਚਾਹਤ ਹੈ ਮੇਰੀ,
ਭਾਵੇਂ ਕੋਈ ਯਾਦ ਕਰੇ ਜਾ ਨਾ ਕਰੇ ਪਰ,
ਹਰ ਅਾਪਣੇ ਨੂੰ ਯਾਦ ਕਰਨਾ ਆਦਤ ਹੈ ਮੇਰੀ!

ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ,
ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ,
ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ
ਬਥੇਰਾ ਨਹੀਂ ਹੁੰਦਾ..

 

ਰੀਸ ਕਰਨਾਂ ਕੋਈ ਮਾੜੀ ਗੱਲ ਨਹੀ ਮਿੱਤਰੋ… ਪਰ ਕਰੋ ਕਿਸੇ ਚੰਗੇ ਬੰਦੇ ਦੀ!

status on yaari in punjabi

ਸਾਨੂੰ ਕੋਈ ਬੁਲਾਵੇ ਜਾ ਨਾ, ਪਰ ਦਿਨ ਚੜ੍ਹਦੇ ਨਾਲ ਅੱਸੀ
ਸਬ ਨੂ ਫ਼ਤੇਹ ਬੁਲਾਂਉਂਦੇ ਹਾਂ ! ਸਾਨੂੰ ਕੋਈ ਚਾਵੇ ਜਾ ਨਾ ,
ਪਰ ਅੱਸੀ ਤਾ ਸਬ ਨੂ ਚਾਂਉਂਦੇ ਹਾਂ !
ਸਾਨੂੰ ਕੋਈ ਦੋਸਤ ਬਣਾਵੇ ਜਾ ਨਾ ,
ਪਰ ਅੱਸੀ ਤਾ ਸਬ ਨੂ ਆਪਣਾ ਜਿਗਰੀ
ਦੋਸਤ ਬਣਾਉਦੇ ਹਾਂ !

ਕਿਤੇ ਪੈ ਜਾਵੇ ਦੁੱਖ ,ਕਿਤੇ ਪੈ ਜਾਵੇ ਮੁਸੀਬਤ ,
ਯਾਰਾਂ ਦੇ ਨਾਲ ਨੇ ਹਰ ਵੇਲੇ ਯਾਰ ਖੜਦੇ ,
ਯਾਰ ਹੋਣ ਨਾਲ , ਡਰ ਕੇਹੜੀ ਗੱਲ ਦਾ ,
ਯਾਰ ਹੁੰਦੇ ਨੇ ਸਿਰਹਾਣੇ ਪੇਈ ਤਲਵਾਰ ਵਰਗੇ ॥

Leave a Reply

Your email address will not be published. Required fields are marked *