punjabi song status | 99+ Punjabi Songs

Spread the love
  •  
  •  
  •  
  •  
  •  
  •  
  •  
  •  
  •  

punjabi song status

ਹਾਏ ਦੋਸਤੋ … ਤੁਸੀਂ ਕਿਹੋ ਜਿਹੇ ਹੋ..ਤੁਸੀਂ ਦੇਖਿਆ ਹੋਵੇਗਾ ਕਿ ਆਮ ਤੌਰ ‘ਤੇ ਲੋਕ ਗੀਤਾਂ ਦੇ ਜ਼ਰੀਏ ਆਪਣੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ..ਤਾਂ ਅੱਜ ਅਸੀਂ ਤੁਹਾਨੂੰ punjabi song status ਪ੍ਰਾਪਤ ਕਰ ਚੁੱਕੇ ਹਾਂ ਜੋ ਤੁਸੀਂ ਆਪਣੇ ਅਜ਼ੀਜ਼ਾਂ, ਦੋਸਤਾਂ ਨੂੰ ਭੇਜ ਸਕਦੇ ਹੋ ਤਾਂ ਜੋ ਉਹ ਜਾਣ ਸਕਣ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਉਹ..ਅਤੇ ਹੋਰ ਅਜਿਹੀ ਸਮਗਰੀ ਲਈ ਸਾਡੇ ਨਾਲ ਚੱਲਦੇ ਰਹਿੰਦੇ ਹਨ


 

 ਮੁੱਛ#ਫੁੱਟਦੀ ਸੀ#ਹਿੱਕ ਵਿੱਚ ਜੋਰ#ਬਾਹਲਾ ਸੀ, ਤੇਰੇ ਨਾਲ#ਲਾਵਾਂ ਲੈਣ ਨੂੰ ਵੀ#ਕਾਹਲਾ ਸੀ..ਤੈਨੂੰ #ਆਪਣੀ ਬਣਾ ਕੇ ਆ#ਵਿਖਾਉਣਾ ਨੀ ਕੰਮ ਇਹ#ਸੋਚਦਾ ਰਿਹਾ ਨੀ ਜਿਹੜੇ ਤੇਰੇ#ਪਿੱਛੇ ਮਾਰਦੇ ਸੀ#ਗੇੜੀਆਂ ਮੈਂ ਕੱਲਾ-ਕੱਲਾ#ਠੋਕਦਾ ਰਿਹਾ…

 ਮੁਹੱਬਤ ਮੁਹੱਬਤ ਜੁਬਾ ਪੇ ਹੋ ਆਪਣੀ,
ਲਗੇ ਚੋਟ ਤੁਮ ਕੋ’
ਹੋ ਨਮ ਆਂਖ ਆਪਣੀ…

ਕੁਝ ਕਹਿਣਾ ਨਹੀ ਮੈ ਤੇਰੇ ਬਿਨ ਰਹਿਣਾ ਨਹੀ ਮੈ
ਜੀਣਾ ਮਰਨਾ ਹੈ ਨਾਲ ਤੇਰੇ ਬਸ ੲਿਹੋ ੲਿਕ ਪੇਗਾਮ ਮੇਰਾ
ਜਿਨੇ ਚਲਦੇ ਨੇ ਜਿਨੇ ਆਉਣੇ ਨੇ ਹਰ ਸਾਹ ਤੇ ਸੱਜਣਾ ਨਾਮ ਤੇਰਾ,,,
  
punjabi song status                      
ਜਦੋ ਯਾਦ ਸੱਜਣ ਦੀ  ਆਵੇ ਦਿਲ ਵਿਲਕੇ ਰੂਹ ਕੁਰਲਾਵੇ…
ਜੁੱਗ ਜੁੱਗ ਜੀਵੇ ਸੱਜਣਾ ਤੇਰੀ ਦੁਨੀਆ ਆਬਾਦ ਰਹੇ…
ਜਦੋ ਤੇਰੀ ਯਾਦ ਆਵੇ ਸਾਨੂੰ ਕੁਝ ਵੀ ਨਾ ਯਾਦ ਰਹੇ…

 ਮੇਰੀ ਸਰਦਾਰਨੀੲੇ
ਤੈਨੂੰ  ਓੁਮਰ ਮੇਰੀ ਲੱਗ ਜਾਵੇ……..

ਤੇਰੇ ਿਬਨਾ   ਜਿੳੁਣ.  ਦੀ   ਗੱਲ ਬੜੀ ਅੌਖੀ   ਲਗਦੀ
ਖਾਰੇ ਹੰਝੂ ਪੀਣ ਦੀ ਗੱਲ ਬੜੀ ਅੌਖੀ   ਲਗਦੀ   …

ਦੱਸ ਲੱਭ ਗਿਆ ਕੇ ਨਹੀ ਤੈਨੂੰ ਤੇਰੇ ਖੁਆਬਾ ਦਾ ਉਹ ਖਾਸ
ਜਿਹਦੇ ਲਈ ਛੱਡਤਾ ਸੀ ਤੂੰ ਮੈਨੂੰ ਆਮ ਜਿਹੇ ਨੂੰ

 ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ ਮੰਨਿਆਂ ਬਗ਼ੈਰ ਤੇਰੇ
ZINDGI ਗੁਜਰ ਜ਼ੂ ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,,,🙇

 ਦਿਲ ਨੇ ਜੋ ਉਹਦੇ ਨਾਲ ਬੁਣੇ ਸੀ ਕਦੇ….
ਰੱਖ ਤੇ ਉਹ ਚੰਦਰੇ ਨੇ ਸੁਪਨੇ ਉਧੇੜ ਕੇ…..
ਉਹਦੀ ਸ਼ੱਕ ਵਾਲੀ ਅੱਖ ਦੇਖ ਸਕੀ ਨਾ ਵਫਾ…..
ਉਹਦੇ ਲਈ ਮੈ ਜਿੰਦਗੀ  ਦੇ ਬੂਹੇ ਭੇੜ ਤੇ….

ਜੇ ਸੱਜਣਾ ਵੇ ਸਾਡੀ ਤੇਰੇ ਨਾਲ ਯਾਰੀ ਨਾ ਹੁੰਦੀ
ਸੋਹ ਰੱਬ ਦੀ ਵੇ ਸਾਨੂੰ ਜਿੰਦਗੀ ੲੇਨੀ ਪਿਅਾਰੀ ਨਾ ਹੁੰਦੀ..

ਤੈਨੂੰ ਖ਼ਬਰ ਨਾ ਕੋਈ।
ਜਿਹੜੀ ਸਾਡੇ ਨਾਲ ਹੋਈ
ਜਿਵੇਂ ਉੱਜੜੇ ਹਾ ਅਸੀ ।
ਉਵੇਂ ਉਜੜੇ ਨਾ ਕੋਈ
ਕਿੱਦਾ ਕਰੀ ਦਾ ਗੁਜ਼ਾਰਾਂ।
ਸਾਡਾ ਰੱਬ ਜਾਣਦਾ
ਸਾਨੂੰ ਕਿੰਨਾ ਤੂੰ ਪਿਆਰਾਂ।
   
ਸਾਡਾ ਰੱਬ ਜਾਣਦਾ
ਸਾਡਾ ਰੱਬ ਜਾਣਦਾ ।
punjabi song status
  ਪੂਰਾ ‪#‎ਕਰਦੇ‬ ਨੇ ਮਾਣ ‪#‎ਮਾਪੇ‬ ਪੁੱਤ ਦਾ
ਭਾਵੇ ‪#‎ਆਪਾ_ਖੋਟੇ‬ ਜਾ ‪#‎ਖਰ___‬√√√

ਮਿੱਤਰਾਂ NU ਰੱਖੀਂ ਸਦਾ KAIM ਮਾਲਕਾ,
ਦੁਨੀਆ ਦਾ ਕੱਢਦਾਂਗੇ ਵਹਿਮ ਮਾਲਕਾ..

ਮੈਨੂ ਇਨਾ ਵੀ ਨਾ ਯਾਦ ਕਰੀ ਕਿ ਤੇਰੀ Akh ਦਾ ਅਥਰੂ ਬਣ ਆਵਾ ……
ਮੈਂ ਤਾਂ ਤਾਰਾ ਬਣ ਗਿਆ ਹੋਵਾਗਾ ਨੀ ਤੈਨੂ ਦੁਖੀ ਵੇਖ ਨਾ Tutt ਜਾਵਾ…. 
                    

ਮੇਰੇ ਹੱਥਾ ਵਿੱਚੋ ਮਿਟ ਗਈ ਲਕੀਰੇ.
ਕਾਂਤੋ ਗੈਰਾ ਦੀ ਤੂੰ ਬਣੀ ਤਕਦੀਰੇ. ਲੜਾ ਕੇ ਅੱਖ ਅੱਖਾਂ ਫੇਰ ਗਈ ਏ ਹੀਰੇ….
ਉਹ ਤੈਨੂੰ ਵੇਖ ਮੇਰਾ ਕਾਂਲਜਾਂ ੲੇ ਪੀੜੇ….
ਤੰਗ ਕਰਦੇ ਨੇ ਦਾਰੂ ਆਲੇ ਕੀੜੇ…🐜      
                

 ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ
ਕਿੰਨਾ ਮਰਦਾ ਸੀ ਉਹਦੇ ਤੇ ਯਾਦ ਕਰ ਮਰਦੀ ਹੋਣੀ ਏ ,,,,,

ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ ,
ਲੈਂਦੇ ਨੇ ਜੁਗਾੜ ਲਾ ਕੇ ਪੱਟ ਕੁੜੀਏ

☆ਗੱਲ ਸੁਣ Yankaane ਨੀ Audi ਵਾਲੀੲੇ☆☆ ੲੇਨਾ ਉਤੇ Kar na tu ਹਵਾ ਬਾਲੀ A ☆

☆ ਰਹੇ kar k Dikhondi ਸਾਨੂੰ #ਨਖਰੈ ☆
.
☆ AeDi ਕੀ ਤੂੰ  #ZailDaarni ☆ #

ਕਲਮਾਂ ਫੜੀਆਂ ਤੇ ਲਿਖਣ ਜਵਾਕ ਬੈਹ ਗਏ,
ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ।

ਮਾਹੀ ਮਾਹੀ ਦਿਲ ਕਹਿੰਦਾ ਰਹਿੰਦਾ ਇਹ,
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਇਹ….

ਮੋੜਾ ਉੱਤੇ ਖੜਦੇਂ ਨੇ, ਗੱਲਾ ਪਿੱਛੇ ਕਰਦੇ ਨੇਂ, ਸਾਹਮਣੇ ਆਉਣੇ ਤੋਂ ਸਾਡੇ
ਰਹਿੰਦੇ ਡਰਦੇ ਨੇ.ਬਣਦੇ ਨੇ ਵੈਲੀ ਜਦੋਂ ਚੜੇ ਸਾਡੇ ਅੜਿੱਕੇ,ਫਿਰ
ਕਹਿਣਗੇ ਨੀਂ ਮੈਨੂੰ ਛੱਡ ਦੇਵੋ ਵੀਰ ਜੀ….
ਅੜੀ ਉੱਤੇ ਆਇਆ ਜੱਟ ਛੱਡੇ ਇੰਚ ਨਾ,ਤੂੰ ਤਾਂ ਬਿੱਲੋ ਸਾਡੀ ਜਿੰਦ-
ਜਾਨ ਕੀਮਤੀ..
Vellyan ਨੇ ਕਰਲੀ ਸਲਾਹ ਕੱਲਾ ਟੱਕਰੇ ਤੇ ਘੇਰ ਮਾਰਨਾ
Ho ਗਿੱਦੜਾ ਦਾ ਸੁਣੇਆ group ਫਿਰਦਾ ਕਹਿੰਦੇ ਸੇਰ ਮਾਰਨਾ

ਸਾਡੇ ਬੱਚਦੇ ਨੇ ਸਾਹ ਥੋੜ੍ਹੇ ਜ਼ਹਿਰ ਤੂੰ ਪਿਲਾ ਜਾ
ਨੀ ਮੈਂ ਜਲਿਆ ਨੀ ਹਾਲੇ ਚਿੰਗਾਰੀ ਹੋਰ ਲਾ ਜਾ….

 24 ਕੈਰਟ ਦਾ ਸੋਨਾ ਗੱਭਰੂ ….ਕਰਦੀ tu gallan ਕਿਹੜੀਅਾ ….
oo tnu  mini  cooper ਲੈਦੁਗਾ ..ਵਿੱਚ ਬੈਠ k  tu maari  ਗੇੜੀਅਾ‬   
   
punjabi song status                
ਕਦੇ ਚੋਰੀ ਤੇ ਇੱਸ਼ਕ ਨਹੀਓ ਲੁੱਕਦਾ….।।।।
ਮੁੰਡਾ ਤੇਰੇ ਬਾਜੋਂ ਜਾਵੇ ਰੋਜ ਮੁੱਕਦਾ….।।।।
ਤੇਰੇ ਕਰਕੇ ਨੀ ਮਿੱਤਰਾਂ ਦਾ ਰਹਿੰਦਾ ਡਾਂਗ ਤੇ ਡੇਰਾ
#ਜੱਟ ਵੇਹਲਾ ਫਿਰਦਾ C #ਬੌਡੀਗਾਡ ਬਣ ਗਿਆ ਤੇਰਾ 

 ਮੈੰ ਨੀ ਜਾਣਾ  #_ਹਥਿਆਰਾ ਸਿਰ ਤੇ ❌
ਲੈ ਕੇ ਆਜੀ #_ਫੁੱਲਾਂ ਵਾਲੀ ਕਾਰ  ਵੇ
ਤੈਨੂੰ ਮੰਨਿਆ #_ਪਿਆਰ  ਕਰਦੀ
ਮੈਨੂੰ #_ਫਰਜਾੰ  ਦੀ ਵੀ ਆ ਸਾਰ ਵੇ ☑ 
ਹੋਇਆ ਕੀ ਜੇ ਪਿੰਡਾ ਵਾਲੇ ਦੇਸੀ ਕਾਕੇ ਆ
ਜਣੀ ਖਣੀ ਦੇ ਨਾ ਅਸੀ ਪਿੱਛੇ ਜਾਨੇ ਆ☆☆☆
ਐਡੀ ਕੀ ਤੂੰ ਅੰਬਰਾ ਤੋ ਪਰੀ ਆ ਗਈ ਜਿਹੜੀ ਸਾਨੂੰ ਕਰ ਨਖਰੇ ਵਖਾਉਦੀ ਏ☆☆☆
ਆਪਣੇ ਆਪ ਚ ਚਿੱਟੀ ਬਣੀ ਫਿਰਦੀ ਬੇਬੇ sukh ਨੂੰ ਵੀ ਕਾਲਾ ਟਿੱਕਾ ਲਾਉਦੀ ਏ 

 ਰੁੱਤ ਮਿਲਨੇ ਦੀ ਆਈ ਰਾਤ ਫਿਰੇ ਨਸ਼ਿਆਈ
ਦਿਲ ਡਰੇ ਕਿਤੇ ਪੈਜੇ ਨਾਂ ਜੁਦਾਈ 

 ਤੇਰਾ ਨਾ ਲਿਖਿਆ ✍ਦਿਲ ਦੀ ਸਲੇਟ ਤੇ ,
ਮੈ ਘਰ ਹੈ ਬਣਾਇਆ ਇੱਕ ਰੇਤ ਤੇ
ਹਨੇਰੀ ਬਣ ਝੁੱਲ ਜਾਈ ਨਾ
ਏਨਾ ਕਰਕੇ ਪਿਆਰ
ਮਰਜਾਣੀ ਏ ਨੀ ਦੇਖੀ ਕਿਤੇ ਭੁੱਲ ਜਾਈ ਨਾ 
  ਮਿੱਤਰਾ ਦਾ ਦਿਲ ਖੁਸ਼ ਰਹਿਣਾ ਚਾਹੀਦਾ…ਵੇਰੀਅਾ ਦੀ ਸਾਨੂੰ ਪਰਵਾਹ ਕੋੲੀ ਨਾ…. 

ਕੋਈ ਸ਼ੱਕ ਨਹੀ ਤੂੰ ਸੋਹਣੀ ਏ
ਨਾ ਤੇਰਾ ਕੋਈ ਸਾਨੀ ਏ ।
ਕਿਉ ਤਾਸ਼ ਵਾਂਗਰਾਂ ਸਭਨਾਂ ਦੇ
ਹੱਥ ਵਿੱਚ ਘੁੰਮਦੀ ਜਾਨੀ ਏ।
ਤੇਰੇ ਮਹਿੰਦੀ ਵੇਲੇ ਹੱਥਾਂ ਵਿੱਚ
ਜ਼ਿੰਦ ਮੇਰੀ ਘਿਰ ਗਈ ਕੀ ਕਰੀਏ। 
punjabi song status

ਜੇ ਉਝਂ ਗਿਰਦੀ ਤਾਂ ਚੁੱਕ ਲੈਂਦੇ
ਨਜ਼ਰਾਂ ਚੋਂ ਗਿਰ ਗਈ ਕੀ ਕਰੀਏ।
ਸਰੱਦੁਲ ਸਿੰਕਦਰ ਜੀ।। 

ਪਹਿਲਾਂ ਮੇਰੇ ਯਾਰ ਕੁੜੀਏ
ਦੂਜਾ ਤੇਰਾ ਪਿਆਰ ਕੁੜੀਏ 

  online online ਚੈਟ ਕਰਦੀ ਸਊਣ  ਦੇ ਮਹੀਨੇ ਵਿਚ ਸੱਪ ਫੜਦੀ।
ਉਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹੰਦੇ ਕੁੜੀ ਸਾਡੀ ਬਾਲਾ ਪੜ੍ਹਦੀ ।। 

 ਬੰਦਾ ਵੀ ਜੇ ਸਿੱਧਾ �ਰਹਿੰਦਾ ਰੱਬ ਨਾਲ
ਜੀ ਰੱਬ ਵੀ ਤੇ ਗੁੱਡੀ ਅੰਬਰਾਂ☄ ਤੇ ਚਾੜ੍ਹ ਦਾ…. 

 time ਜੱਟ ਨਾਲ ਬੰਨ ਉਹਨਾ ਦਾ ਜਿਹੜੇ ਅੜਦੇ ਗਹਿ੍ ਪੰਡਤਾ
ਕਿਹੜੇ ਰਾਹੂ ਕੈਤੂ ਬੈਹ ਗਏ ਜੜਾ ਚ
ਕਰਨਾ ਸਭ ਦਾ ਹਿਸਾਬ ਪੰਡਤਾ 

 ਮੁੰਡੇ ਨੂੰ ਚਸਕਾ ਪੈ ਗਿਆ ਤੇਰਾ ਨੀਂ
ਪਤਾ ਨਹੀਂ ਤੂੰ ਕਿਉਂ ਖਿਆਲ ਨਹੀਂ ਰੱਖਦੀ ਮੇਰਾ ਨੀਂ 

 ਖੁਸ਼ੀਆਂ ਚ ਭਾਵੇਂ ਓਹਨੂੰ ਯਾਦ ਨਹੀਓਂ ਆਉਂਦਾ ਮੈਂ_,
ਦੁੱਖਾਂ ਵਿਚ ਰਾਹ ਮੇਰੇ ਛਾਣਦੀ ਤਾਂ ਹੈ_,
ਮੁੱਖੜਾ ਘੁਮਾ ਕੇ ਇਕ ਵਹਿਮ ਦੂਰ ਕਰ ਗਈ ..
ਕਿ ਹਾਲੇ ਤੱਕ ਦਿਲਾ ਤੈਨੂੰ ਜਾਣਦੀ ਤਾਂ ਹੈ_, 

#Billooo ਮੰਨਿਆ ਏ ਅੱਤ ਤੇਰਾ ਨਖਰਾ ,
ਤੇਰੇ ਨਖਰੇ ਤੋ ਅੱਤ ਤੇਰਾ #yaar ਨੀ 

  ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ
ਉਹਨਾਂ ਸ਼ੀਸ਼ੇਆਂ ਵਿਚ ਹੁਣ ਮੁਖ ਕੋਈ ਹੋਰ ਵੇਖ ਦਾ ਇਹ… 

☞ਜਿਸ ਦਿਨ ਕਿਰਪਾ ਹੋ ਗਈ ਮੇਰੇ ਮਾਲਕ ਦੀ
ਤੂੰ ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ…….!!  
              

 ਹਜੇ ਘਰ ਦੇ ਹਲਾਤ ਠੀਕ ਨੀ____
ਅਵੇ ਮੀਂਹ ਤੇ ਬਰਾਦਾ ਵਗਦਾ___
ਦਿਲ ਕਰਦਾ Sakoda ਲੇ ਲਵਾ___
ਪਰ ਕਰਜੇ ਤੂੰ ਡਰ ਲੱਗ ਦਾ____ 

  ਰੂਤ ਮਿਲਣੇ ਦੀ ਆਈ ..
ਰਾਤ ਫਿਰੇ ਨਸ਼ਿਆਂਈ ।
ਜਾਨ ਏਸੇ ਗਲੋ ਡਰੇ ..
ਕਿਤੇ ਪੈ ਜੇ ਨਾ ਜੁਦਾਈ ।। 

 ਖੰਟ ਵਾਲਾ ਮਾਨ ਸੁਣ ਕੇ ਸਰੂਰ ਜਿਹਾ ਅਾ ਜਾਦਾ
ਨੀ Babbu maan ਅਾ ਮਰੀਅਾ ਵਿਚ ਵਿ ਜਾਣ ਪਾ ਦਿੰਦਾ…..  

punjabi song status


ਰਲ ਮਿਲ ਮੁੰਡੇ ਆ ਨੇ ਦੇਖੋ  ਯਾਰੋ ਕੌਮੀ ਰੇਲ
ਚਲਾਈ  …ਜੋੜ ਕੇ ਡੱਬਾ ਡੱਬਾ ਤੇ ਇੱਕ ਲੰਬੀ ਰੇਲ ਬਣਾਈ  ,,,
ਪਰੇ ਹੋ ਜਾ ਸੋਹਣੀਏ
ਸਾਡੀ ਰੇਲ ਗੱਡੀ ਆਈ..   .. 

 ਮੇਰੀ ਹਰ ਗੱਲ ਵਿਚ ਸਚਾਈ ਹੁੰਦੀ ਏ
ਕਿਸੇ ਦੀ ਕੋਪੀ ਕਰਕੇ ਗੱਲ ਨਾਂ ਬਣਾਈ ਹੁੰਦੀ ਏ 

ਏਵੈ ਰੁਸਿਆ  ਨਾ ਕਰ ਮੇਰੀ ਜਾਨ ਸਜਨਾ…
ਸਾਡਾ ਤੇਰੇ ਨਾਲ ਵਸਦਾ ਜਹਾਨ ਸਜਨਾ 

 ਤੈਨੂੰ ਮੈਂ ਭੁੱਲ ਜਾਵਾਂ ਇਹ ਹੋ ਨਹੀਂ ਸਕਦਾ
ਸਾਡੀ ਜਿੰਦਗੀ ਵਿਚ ਤੇਰੀ ਜਗਾ ਕੋਈ ਹੋਰ ਨਹੀਂ ਲੈ ਸਕਦਾ 

ਇਕੱਲਾ ਮਾਪੇਆ ਦਾ ਪੁੱਤ ਸੀ
ਹਾਏ ਨੀ ਕਹਿੜੇ ਰਾਹੇ ਪੈ ਗਿਆ
ਮੁੰਡਾ ਸੋਨੇ ਦਾ ਛੱਲਾ ਪਿਲਾ
ਪਿੱਤਲ ਰਹਿ ਗਿਆ…. 

  ਸੁਣ ਵੇ ਡੈਡੀ ਮੇਰਿਆ ਮੇਰੇ ਮਨ ਦੇ ਵਿੱਚ ਇੱਕ ਚਾਅ
UK ਕੁੜੀ ਪੜਦੀ ਆ ਮੈਨੂੰ ਉਹਦੇ ਨਾਲ ਵਿਆਹ… 

“_ਕਰੂਗਾ ਸਾਡੀ ਵੀ ਕਦਰ ਇਹ ਜ਼ਮਾਨਾ ਇੱਕ ਦਿਨ !!♥
__ ਬਸ ਇੱਕ ਵਫਾਦਾਰੀ ਦੀ ਚੰਦਰੀਂ ਆਦਤ ਛੁੱਟ ਲੈਣ ਦਿਉ !!♥ 

punjabi song status

 ” ਅਕਸਰ ਅੱਖਾਂ ਸਾਫ ਤੇ ਮਨ ਹਲਕਾ ਹੋ ਜਾਂਦਾ ਰੋਣ ਤੋਂ ਬਾਦ

ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ ਕਿਸੇ ਖੋਣ ਤੋਂ ਬਾਦ…. 


 “ਠੱਗਣ ਵਾਲੇ ਸੋਚਦੇ ੳਹ ਬੜੇ ਚਲਾਕ ਨੇ..
ਮੈਂ ਵੀ ਜਾਣਦਾ ਹੁੰਦਾ ਕਿ ਮੈਂਨੂੰ ਧੋਖਾ ਦੇ ਰਹੇ ਨੇ ਇਹ ਲੋਕ..
ਪਰ ਕੀ ਕਰਾਂ ਇਹ ਲੋਕ ਬੇਗਾਨੇ ਹੋਣ ਤਾਂ ਗੱਲ ਹੋਰ ਆ..
ਪਰ ਭੇਤੀ ਹੀ ਜਦ ਜੜ੍ਹਾ ਵਿੱਚ ਬਹਿ ਜਾਣ..
ਫਿਰ ਬਚਣ ਦਾ ਦਿਲ ਵੀ ਨਹੀਂ ਕਰਦਾ… 

 “” ਪਹਿਲਾ ਵਾਂਗੂ ਹੁਣ ਕਿਸੇ ਦੀ ਪਰਵਾਹ ਨਹੀ ਕਰਦਾ…
ਮਤਲਬ  ਦੇ ਨੇ ਸਾਰੇ ਹੀ ਮੈ ਹੁਣ ਤਾਂ ਨਹੀ ਕਰਦਾ…     
                   

 “” ਪੀੜ ਬੁੱਕਲ ਵਿਚ ਦੱਬ ਕੇ„
ਅਸੀਸਾਂ ਦੀ ਭਰ ਕੇ ਝੋਲ„
ਪੁੱਤ ਪਰਦੇਸੀਂ ਤੋਰਦਿਆਂ„
ਦੇਖੋ ਜਿਗਰਾ ਕਿੱਡਾ ਮਾਵਾਂ ਦਾ.. 

 “” ਪੀੜ ਬੁੱਕਲ ਵਿਚ ਦੱਬ ਕੇ„
ਅਸੀਸਾਂ ਦੀ ਭਰ ਕੇ ਝੋਲ„
ਪੁੱਤ ਪਰਦੇਸੀਂ ਤੋਰਦਿਆਂ„
ਦੇਖੋ ਜਿਗਰਾ ਕਿੱਡਾ ਮਾਵਾਂ ਦਾ.. 

“” ਸੁੱਕ ਜਾਂਦੇ ਨੇ ਫੁੱਲ ਖਿਲਣ ਤੋਂ ਬਾਅਦ
ਕੁਝ ਲੋਕ ਭੁੱਲ ਜਾਂਦੇ ਨੇ ਮਿਲਣ ਤੋਂ ਬਾਅਦ 

“” ਵਕਤ ਤੂੰ ਕਿੰਨਾ ਵੀ ਸਤਾ ਲੈ ਮੈਨੂੰ
ਪਰ ਯਾਦ ਰੱਖੀ ,
ਕਿਸੇ ਮੋੜ ਤੇ ਤੈਨੂੰ ਵੀ ਬਦਲਣ ਲਈ ਮਜਬੂਰ ਕਰ ਦੇਵਾ ਗੀ 

 “” ਜਦ ਮਾਰ ਮਾਰ ਤਾਹਨੇ ਕੋੲੀ ਅਾਪਣਾ ਤੋੜੂ ਦਿਲ ,,
ਚੁੱਪ ਸਾਡੀ ੳੁਦੋਂ ਬੜ੍ਹੀ ਯਾਦ ਅਾੳੂਗੀ …
ਅੱਖਾਂ ਫੇਰ ਜਦੋਂ ਕੋੲੀ ਮੁੱਖ ਮੋੜ ਲੳੂ ,,
ਪਾੲੀ ਹੋੲੀ ਨੀਵੀਂ ਸਾਡੀ ਕਹਿਰ ਢਾੳੂਗੀ .. 

 “”ਸਮਝਦਾਰੀ ਦੀ ਦੌੜ ਪਈ ਸੀ ਚਲਦੀ..
ਹੁਸ਼ਿਆਰ ਬਾਹਲੇ ਹੇਰਾਫੇਰੀ ਨਾਲ ਅੱਗੇ ਨਿਕਲ ਗਏ..
ਮੈਂ ਮਲੰਗ ਜਿਹਾ ਪਿੱਛੇ ਹੀ ਰਹਿ ਗਿਆ… 

 “ਕੁੱਝ ਅਲੱਗ ਏ ਅੰਦਾਜ ਮੇਰੇ ਜਿਉਂਣ ਦਾ
ਮੈਂ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੇ ਦਿਲ ਚ ਰਹਿਨਾਂ
ਬੱਸ ਫ਼ਰਕ ਐਨਾ ਇਕ ਲਈ ਸਕੂਨ ਬਣ ਕੇ ਤੇ ਦੂੱਜੇ ਲਈ ਨਾਸੂਰ ਬਣ ਕੇ…. 

“ਜੇ ਨਹੀ ਨਿਭਾ ਸਕਦੇ ਤਾਂ
ਪਿਅਾਰ ਨਹੀ ਪਾੲੀਦਾ
ਦਿਲ ਹੁੰਦਾ ਹੈ ਨਾਜ਼ੁਕ
ਐਵੇਂ ਨਹੀ ਦੁਖਾਈਦਾ 

 …ਰੱਬਾ ਕਦੇ ਵੀ ਕਿਸੇ ਨਾਲ ਅਨਹੋਣੀ ਹੋਵੇ ਨਾ,

ਹੱਸਦੇ ਵਸਦੇ ਰਹਿਣ ਸਾਰੇ, ਅੱਖ ਕਦੇ ਕਿਸੇ ਦੀ ਰੋਵੇ ਨਾਂ…..✍  


 “” ਜਿਹੜੇ ਕਰਦੇ ਨੇ ਪਿਅਾਰ
ਉਹ ਰੋਂਦੇ ਵੀ ਜਰੂਰ ਨੇ
ਦਿਲ ਵਿੱਚ ਰੱਖਦੇ ਨੇ ਯਾਦਾਂ
ੳੁਂਝ ਸੱਜਣ ਭਾਵੇਂ ਦੂਰ ਨੇ 

 

punjabi song status

“”♥ਯਾਰਾਂ ਦੀਆਂ ਮਿਹਫਿਲਾਂ ‘ਚ ਚਿੱਤ ਨਹਿੳ ਲੱਗਦਾ.
ਕੱਲਿਆਂ ਰਹਿਣਾ ਹੀ ਜਦੋਂ ਚੰਗਾ ਚੰਗਾ ਲੱਗਦਾ.
ਉਦੋਂ ਕੋਈ ਇਕੋ ਹੀ ਸਾਰਾ ਸੰਸਾਰ ਬਣ ਜਾਂਦਾ ਏ…
ਜਦੋਂ ਹੋਜੇ ਇਸ਼ਕ ਤਾਂ ਪੱਤਝੜ ਵੀ ਬਹਾਰ ਬਣ ਜਾਂਦਾ ਏ❤…. 

 “”ਫੁੱਲ ਤੇ ਸਾਰੇ ਤੋੜਦੇ ਨੇ
ਕੰਡਿਅਾ ਨੂੰ ਕੋਈ ਹੱਥ ਪਾਉਂਦਾ ਨਹੀ
ਨਿੱਤ ਨਵਿਅਾਂ ਦੇ ਸਾਥ ਲੱਭਦੇ ਨੇ
ਰੁੱਸਿਅਾ ਨੂੰ ਕੋਈ ਮਨਾਉਂਦਾ ਨਹੀ 

 “”ਮੈ ਦਿਲ ਦੇ ਦਰਵਾਜ਼ੇ ਤੇ ਲਿਖਿਆ’ਅੰਦਰ ਆਣਾ ਮਨਾ ਹੈ…
ਮੁਹੱਬਤ ਆਈ ਹੱਸਦੀ ਹੋਈ ਤੇ ਬੋਲੀ ਮੈ ਤਾਂ ਅੰਨੀ ਹਾ… 

 “”ਤੈਨੂੰ ਇਕੱਲੇ ਮਿਲਣ ਦਾ ਮੇਰੇ ਮਨ ਚ ਸਦਾ ਖਿਅਾਲ ਰਿਹਾ

ਪਰ ਤੇਰੇ ਵਿਛੜਣ ਦਾ ਦੂਜਾ ਡਰ ਵੀ ਮੇਰੇ ਨਾਲ ਰਿਹਾ…..      

                

 “” ਸਾਡੇ ਨੈਣ ਤੇਰੇ ਹੀ ਰਾਹਾਂ ਵਿੱਚ ਰਹਿੰਦੇ ਨੇ, .
ਸੱਚ ਜਾਣੀ ਤੇਰੇ ਭੁਲੇਖੇ ਸਾਨੂੰ ਹਰ ਥਾਂ ਪੈਂਦੇ ਨੇ, .
ਅਸੀ ਲਾਰਾ ਲਾ ਕੇ ਨਹੀ ਆਉਣਾ ਮਿਲਣ ਲਈ, .
ਤੈਨੂੰ ਵੀ ਤਾਂ ਪਤਾ ਲੱਗੇ ਉਡੀਕ ਕੀਹਨੂੰ ਕਹਿੰਦੇ ਨੇ.. 

 “” ਲੋਕ ਇਹ ਭੁੱਲ ਜਾਂਦੇ ਨੇ- ਕਿ ਕਿਸ ਨਾਲ ਹੱਸੇ ਸੀ ਪਰ
ਕਦੇ ਇਹ ਨਹੀਂ ਭੁੱਲਦੇ ਕਿ ਕਿਸ ਨਾਲ ਰੋਏ ਸੀ । 

 “” ਕਿਸੇ ਨੇ ਦਿਲ ਤੋੜਿਅਾਂ ਤੇ
ਕਿਸੇ ਨੇ ਵਿਸ਼ਵਾਸ
ਅਮਨ ਜ਼ਿੰਦਗੀ ਜੀਣ ਦੀ
ਹੁਣ ਮੁੱਕ ਦੀ ਜਾਂਦੀ ਆਸ 

 “”ਅੱਜ ਕੱਲ ਯਾਰਾ ਕਿਹੜੀਆਂ ਗੱਲਾਂ ਲੁੱਕੀਆਂ ਨੇ….
ਜੇ ਉਹ ਧੱਕੇ ਨਾਲ ਮਨਾਉਂਦੇ ਨੇ….
ਤੁਹਾਨੂੰ ਬੇਵਫਾ ਬਨਾਉਣਾ ਚਾਹੁੰਦੇ ਨੇ….,
ਤਾਂ ‘ਸੇਵਕਾ’ ਉਦਾਸ ਨਾ ਹੋ….
‘ਉਹਨਾਂ ਦੀਆਂ ਸੱਚ ਕਹਿਣ ਦੀਆਂ ਹਿੰਮਤਾਂ ਮੁੱਕੀਆਂ ਨੇ’
ਅੱਜ ਕੱਲ ਯਾਰਾ ਕਿਹੜੀਆਂ ਗੱਲਾਂ ਲੁੱਕੀਆਂ ਨੇ….
ਕਦਰਾਂ, ਕੀਮਤਾਂ ਤਾਂ ਬੇ-ਤੁੱਕੀਆ ਨੇ.,.,? 

 “” ਕਦਰਾਂ, ਕੀਮਤਾਂ ਤਾਂ ਬੇ-ਤੁੱਕੀਆ ਨੇ….
ਅੱਜ ਕੱਲ ਯਾਰਾ ਕਿਹੜੀਆਂ ਗੱਲਾਂ ਲੁੱਕੀਆਂ ਨੇ…
ਜੇ ਤੂੰ ਵਫਾ ਵਿੱਚ ਕੋਈ ਕਸਰ ਨਹੀਂ ਛੱਡੀ…, 

ਫਿਰ ਕਿਉਂ ਉਹਨਾਂ ਦੀਆਂ ਵਫਾਵਾਂ ਮੁਕੀਆਂ ਨੇ…….
“” ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ,
ਜਿਸਮਾਂ ਦੀ ਦੂਰੀ, ਦੂਰੀ ਨੀਂ ਹੁੰਦੀ,
ਸਾਹਾਂ ਵਿਚ ਵੱਸ ਗਏ ਸੱਜਣਾਂ ਦੀ,
ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ,
ਕਰਮ ਬੰਦੇ ਦੇ, ਬੰਦੇ ਨੂੰ ਮਾਰ ਦਿੰਦੇ,
ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ,
‘ਸੇਵਕਾ’, ਪਿਆਰ ਸਮਝਣ
ਵਾਲਾ ਜੇ ਦੋਸਤ ਮਿਲ ਜੇ,
ਜਾਣ ਦੇਣੀ ਇਸ਼ਕ ‘ਚ ਜਰੂਰੀ ਨੀ ਹੁੰਦੀ…      

punjabi song status


“” ਜਿੰਨਾ ਮਜ਼ਾਕ ਦੁਨੀਆ ਉਡਾਉਦੀਂ ਹੈ,
ਓਨੀ ਹੀ ਤਕ਼ਦੀਰ ਜਗਮਗੋਂਦੀ ਹੈ ,
ਨਾ ਘਬਰਾਓ ਯਾਰੋ…..
ਜਦ ਰਹਿਮਤ  ਰੱਬ ਦੀ ਹੁੰਦੀ ਹੈ ,
ਜਿੰਦਗੀ ਪਲ ਵਿਚ ਬਦਲ ਜਾਂਦੀ ਹੈ… 

 “” ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ,
ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ,
ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ,
ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ…. 

“” ਕਿਸਮਤ ਤੇ ਇਤਬਾਰ ਕਿਸਨੂੰ ਹੈ,
ਮਿਲੇ ਖੁਸ਼ੀ ਤੇ ਇਨਕਾਰ ਕਿਸਨੂੰ ਹੈ ,
ਕੁਝ ਤਾਂ ਮਜ਼ਬੂਰੀਆਂ ਨੇ ਪਿਆਰ ਦੀਆ,
ਨਹੀ ਤਾਂ ਜ਼ੁਦਾਈ ਨਾਲ ਪਿਆਰ ਕਿਸਨੂੰ ਹੈ .. 

 “” ਜੇ ਲਾਰਿਅਾ ਨਾਲ ਗੱਲ ਮੁੱਕਦੀ
ਤਾਂ ਮੁਕਾ ਲੈਣੀ ਸੀ
ਚੰਗਾ ਹੋੲਿਅਾ ਸੱਜਣਾਂ ਤੂੰ ਹੀ ਪਿੱਛੇ
ਹੱਟ ਗਿਅਾ
ਨਹੀ ਤੇ ਤੇਰੇ ਪਿੱਛੇ ਲੱਗ ਅਸੀ
ਜ਼ਿੰਦਗੀ ਗੁਅਾ ਲੈਣੀ ਸੀ 


 “” ਹੋਰਾਂ ਲਈ ਇਹ ਬੇਗਾਨੀ ਮਿੱਟੀ ਹੋਵੇਗੀ
ਪਰ ਸਾਡੇ ਲਈ ਸਾਡਾ Punjab ਸਾਡਾ ਘਰ ਹੈ
ਅਤੇ ਆਪਣੇ ਘਰ ਲਈ ਅਸੀਂ ਆਖਰੀ ਸਾਹ ਤੱਕ ਲੜਾਂਗੇ 

 “” ਗਮ ਚ ਰੋਂਦਿਆ ਨੂੰ ਹਸਾਇਆ ਨਹੀ ਜਾਂਦਾ,,
ਸਮੁੰਦਰ ਚੋ ਪਾਣੀ ਹਥਿਆਇਆ ਨਹੀ ਜਾਂਦਾ..
ਬਣਨ ਵਾਲੇ ਆਪਣੇ ਆਪੇ ਬਣ ਜਾਂਦੇ ਹਨ,,
ਜਬਰਦਸਤੀ ਕਿਸੇ ਨੂੰ ਆਪਣਾ ਬਣਾਇਆ ਨਹੀ ਜਾਂਦਾ…    
                   

 “”_ਕਰੂਗਾ ਸਾਡੀ ਵੀ ਕਦਰ ਇਹ ਜ਼ਮਾਨਾ ਇੱਕ ਦਿਨ !!♥
__ ਬਸ ਇੱਕ ਵਫਾਦਾਰੀ ਦੀ ਚੰਦਰੀਂ ਆਦਤ ਛੁੱਟ ਲੈਣ ਦਿਉ !!♥ 

 “” ਕਹਿ ਨਾ ਸੱਕਿਆ ਉਸ ਕਮਲੀ ਨੂੰ ਕਿਨਾ ਮੈਂ ਚਾਹੁੰਦਾ ਸੀ„
ਤਸਵੀਰ ਉਹਦੀ ਨੂੰ ਲੁਕ ਲੁਕ ਕੇ ਨਿਤ ਸੀਨੇ ਨਾਲ ਲਾਉਦਾ ਸੀ„
ਅੱਖਾਂ ਨਾ ਨਮ ਹੋਈਆਂ ਯਾਰਾ ਮੇਰੀ ਮਗਰੂਰੀ ਸੀ„
ਕੁੱਝ ਗੱਲਾਂ ਅਣ ਕਹੀਆਂ ਜੋ ਕਹਿਣੀਆਂ ਬਹੁਤ ਜਰੂਰੀ ਸੀ.. 

You May also like :-

haryanvi status | 501+ हरयाणवी स्टेटस

status on yaari in punjabi | ਯਾਰੀ ਤੇ ਸਟੇਟਸ in punjabi

Punjabi chutkle

shayari in punjabi | 49+ Shayari in Punjabi

love status in punjabi | 79+ Love status

Girl attitude status in punjabi

punjabi song status

Bebe Bapu Status

Gurbani status

Punjabi bujartan

punjabi song status

 “” ਮੈਂ ਕੋਸ਼ਿਸ਼ ਕੀਤੀ ,ਤੇਰੇ ਪੈਰਾਂ ਦੇ ਨਿਸ਼ਾਨ ਤੇ ,
ਆਪਣੇ ਪੈਰ ਰੱਖ ਕੇ  ਤੁਰਨ ਦੀ ,
ਤਾ ਕੀ ਪਹੁੰਚ ਜਾਵਾ ਉਥੇ , ਜਿਥੇ ਪਹੁੰਚਣਾ ਮੈਂ ਚਹੁੰਦੀ ਹਾਂ
ਇਸ ਮਤਲਬੀ ਤੇ ਤਮਾਸ਼ਬੀਨ ਦੁਨੀਆ ਤੋਂ ਦੂਰ ,
ਜਿਥੇ ਸਿਰਫ ਸੁਪਨਿਆਂ ਅਤੇ ਇਨਸਾਨੀਅਤ ਦੇ ਪੁਜਾਰੀ ਹੋਣ,
ਕਿਸੇ ਆਪਣੇ ਦੇ ਅਪਣੇਪਨ ਅਤੇ ਸਨੇਹ ਦੀ ਨਿੱਘ ਵਿੱਚ ,
ਇਸ ਲਈ
ਮੈਂ ਕੋਸ਼ਿਸ ਕੀਤੀ ……..
ਤੇਰੇ ਪੈਰਾ ਦੇ ਨਿਸ਼ਾਨ ਤੇ ……
ਆਪਣੇ ਪੈਰ ਰੱਖ ਕੇ ਤੁਰਨ ਦੀ …… 

 “”ਫਿਕਰ ਨਹੀ ਕੇ ਬੁਝਾ ਦੇਣਗੇ ਸਵੇਰ ਸਾਰ ਮੈਨੂੰ
ਫਿਕਰ ਹੈ ਕੇ ਬਾਲਿਆ ਹਨੇਰੇ ਵਿਚਕਾਰ ਮੈਨੂੰ… 

 “” ਗਮਾਂ ਦੇ ਦਿਨ ਕਿੰਨੇ ਲੰਬੇ
ਕਦੋ ਇਹ ਸ਼ਾਮ ਢੱਲਣੀ ਏ
ਮੈ ਇਹਦੀ ਬੁੱਕਲ ਵਿਚ ਜਾ ਕੇ
ਹੁਬਕੋ ਹੁਬਕੀ ਰੋਣਾ ਏ… 

 “” ਪ੍ਰਦੇਸੀ ਹਾਂ ਕਈ ਸਾਲਾਂ ਤੋਂ ਵਤਨਾਂ ਨੂੰ ਪਰਤ ਹੋਇਆ ਨਾਂ„
ਮਜ਼ਬੂਰੀਆਂ ਤੇ ਕਰਜ਼ਿਆਂ ਦਾ ਝੰਬਿਆ ਕੋਈ ਰੁੱਖ ਹਾਂ„
ਮੈਂ ਵੀ ਕਿਸੇ ਦਾ ਦੁੱਖ ਹਾਂ ਮੈਂ ਵੀ ਕਿਸੇ ਦਾ ਪੁੱਤ ਹਾਂ„
ਨਜਰ ਵੀ ਕਹਿੰਦੇ ਘਟ ਗਈ ਮੇਰੀ ‘ਮਾਂ’ ਦੀ ਫੋਟੋ ਦੇਖਦੇ„
ਉਹਦੇ ਅੱਖ ਦੀ ਉਡੀਕ ਹਾਂ ਚੇਹਰੇ ਦੀ ਪਸਰੀ ਚੁੱਪ ਹਾਂ„
ਮੈਂ ਵੀ ਕਿਸੇ ਦਾ ਪੁੱਤ ਹਾਂ ਮੈਂ ਵੀ ਕਿਸੇ ਦਾ ਦੁੱਖ ਹਾਂ.. 

 “”ਜੇ ਭੁਲਾਉਣਾਂ ਸੀ ਸਾਨੂੰ ਤੇ
ਆਪਣਾ ਬਣਾੲਿਅਾ ਕਿੳੁ?
ਜੇ ਦੂਰ ਹੀ ਕਰਨਾ ਸੀ ਤੇ
ਫਿਰ ਗਲ਼ ਲਾੲਿਅਾ ਕਿੳੁ? 

 “”ਤੂੰ ਚੱਲ ਚਾਲਾ ਅਸੀ ਸਦਕੇ ਜਾਈਏ ਤੇਰੀ ਹੁਸ਼ਿਆਰੀ ਦੇ
ਪਰ ਯਾਦ ਰੱਖੀ ਅਸੀ ਲੱਭ ਕੇ ਮਾਰਨਾ
ਤਾ ਕਿ ਦਾਗ਼ ਨਾ ਲੱਗੇ ਸਰਦਾਰੀ ਤੇ 

 “” ਸਸਤੀਆਂ ਏਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ
ਮਹਿੰਗਾ ਰਾਣੀ-ਹਾਰ ਤੇ ਸਸਤਾ ਸੱਧਰਾਂ ਭਰਿਆ ਸੀਨਾ
ਦਿਲ ਦਾ ਨਿੱਘ ਨਾ ਮੰਗੇ ਕੋਈ ਸਭ ਮੰਗਦੇ ਪਸ਼ਮੀਨਾ
ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ 

“” ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ,
ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ….¡¡      
                 

 “”ਮੇਰੀ ਫਿਤਰਤ ਵਿੱਚ ਵਫ਼ਾ ਹੈ ,
ਮੇਰੇ ਤੌ ਬੇ-ਵਫਾਈ ਨਈ ਹੌਣੀ ,,
ਮੈ ਕਿਸੇ ਦਾ ਪਿਆਰ ਖਰੀਦ ਨਈ ਸਕਦਾ ,
ਕਿਉਂਕਿ ਮੇਰੇ ਤੌ ਇੰਨੀ ਕਮਾਈ ਨਈ ਹੌਣੀ…      
    


“” ਜੇ ਇੰਨੀ ਨਫਰਤ ਹੈ ਤਾਂ ਦਿਲ ਤੋ ਐਸੀ ਦੁਆ ਮੰਗੀ
ਤੇਰੀ ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜਿੰਦਗੀ ਵੀ !! 

 “”ਆਸ਼ਕ ਦਾ ਦਿਲ ਤੇ ਟਾਹਣੀ ਲੱਗੇ ਫੁੱਲ ਕਦੇ ਟੁੱਟ ਕੇ ਨੀ ਜੁੜਦੇ
ਗੁਆਚਿਆ Mobile ਤੇ ਵਲੈਤ ਗਈ ਸਹੇਲੀ ਕਿਸੇ ਕਿਸੇ ਦੇ ਹੀ ਮੁੜਦੇ ….. 

 “”ਇਕੱਲੇ ਖੜੇਹੋਣ ਦਾ ਮਤਲਬ
ਇਹ ਨਹੀਂ ਕਿ ਅਸੀਂ ਇਕੱਲੇ
ਰਹਿ ਗੲੇ ਹਾਂ, ਇਸਦਾ ਮਤਲਬ ਹੈ
ਕਿ ਅਸੀਂ ਮੁਸੀਬਤਾਂ ਨਾਲ
ਲੜਨ ਲਈ ਬਾਕੀਆਂ ਨਾਲੋਂ
ਜ਼ਿਆਦਾ ਤਾਕਤਵਰ ਹਾਂ  

 “” ਜਿੰਦਗੀ ਹੁੰਦੀ ਸਾਹਾ ਦੇ ਨਾਲ,
ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,
ਪਿਆਰ ਮਿਲੇ ਤਕਦੀਰ ਨਾਲ….. 

 “” ਚਾਰ ਦਿਨ ਦਾ ਹੁੰਦਾ ਏ
ਪਿਅਾਰ ਦਾ ਸਰੂਰ
ਫਿਰ ਰੋਣਾ ਹੀ ਪੈਂਦਾ ਏ
ਜਦੋਂ ਕੋੲੀ ਕਰੀਬ ਹੋ ਕੇ
ਹੁੰਦਾ ੲੇ ਦੂਰ 

 “” ਦਿਲਾਂ ਨਾਲ ਖੇਲਣਾ ਤਾ ਮੈਨੂੰ…ਵੀ ਆਊਂਦਾ ….ਪਰ …..!!!
💝💝
ਪਰ ਜਿਸ ਖੇਡ ਵਿੱਚ ਖਿਡੌਣਾ .. ਹੀ ਟੂੱਟ ਜਾਵੇ ….😣
ਮੈਨੂੰ ਉਹ ….ਖੇਡ ਪਸੰਦ ਨਹੀ..😌 

punjabi song status

 

 “”ਅੱਜ ਵੀ ਖੜਾ ਹਾਂ ਤੇਰੇ ਪਿੰਡ ਨੂੰ ਜਾਂਦੇ ਰਾਹ ਤੇ ਮੈ ਗੈਰ ਬਣਕੇ
ਕੀ ਪਤਾ ਪੈ ਜਾਣ ਤੇਰੇ ਦਰਸ਼ਨ ਮੇਰੀ ਝੋਲੀ ਖੈਰ ਬਣਕੇ… 

 “” ਜ਼ੁਲਫ਼ਾਂ ਸਵਾਰਨ ਦਾ ਸੀ ਵੇਲਾ„
ਓਦੋਂ ਵਖ਼ਤ ਸਵਾਰਦਾ ਰਿਹਾ„
ਸੌਚਿਆ ਕਦੇ ਜੀਵਾਂਗਾ ਆਪਦੇ ਲਈ„
ਆਪਣਿਆਂ ਲਈ ਆਪਾ ਮਾਰਦਾ ਰਿਹਾ„
ਨਾ ਜ਼ੁਲਫ਼ਾਂ ਸਵਾਰ ਸਕਿਆ„
ਨਾ ਵਖਤੋਂ ਜਾ ਪਾਰ ਸਕਿਆ„
ਨਾ ਆਪਣਿਆਂ ਲਈ ਜੀਅ ਸਕਿਆ„
ਨਾ ਆਪਣਾ ਆਪ ਮਾਰ ਸਕਿਆ„
ਨਾ ਮੇਰੀ ਕਿਸ਼ਤੀ ਡੁੱਬੀ„
ਨਾ ਲਾ ਪਾਰ ਸਕਿਆ„
ਕੌਰਾ ਰਿਹਾ ਸਫ਼ਾ ਦਿਲ ਦਾ„
ਨਾ ਕੁੱਝ ਲਿਖ ਸਕਿਆ„
ਨਾ ਮਿਟਾ ਸਕਿਆ.. 

 “”ਛੱਡ ਦੂ ਸੋਹਣੀਏ ਤੱਕਣਾ ਤੇਰੀਆਂ ਰਾਹਾਂ ਨੂੰ,
ਬਸ ਇਕ ਵਾਰ ਰੁੱਕ ਜਾਣ ਦੇ ਇਹਨਾ ਸਾਹਾਂ ਨੂੰ  

 “”ਕਈਆਂ ਨੇ ਲਿਖਿਅਾ ਏ
ਆਪਣੀ ਬਾਂਹ ਉੱਤੇ ਸੱਜਣ ਦਾ ਨਾਮ ਤੇ
ਕੲੀ ਲਿਖਕੇ ਮਿਟਾ ਲੈਂਦੇ ਨੇ
ਪਿਅਾਰ ਤੇ ਪਿਅਾਰ ਹੀ ਹੁੰਦਾ ਏ
ਪਰ ਕੁਝ ਲੋਕ ਆਕੜ ਵਿੱਚ
ਗੁਅਾ ਲੈਂਦੇ ਨੇ  

“”ਦਿਲਾਂ ਦੀਆਂ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ…..
ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ ਲੋਕ. 

 “” ਜਾ ਵੇ ਸਾਡਾ ਦਿਲ ਵਾਲਾ ਸ਼ੱਕ ਦੂਰ ਹੋਇਆ
ਅਸੀਂ ਤੇਰੇ ਹੋ ਗਏ ਵੇ ਤੂੰ ਨਾ ਸਾਡਾ ਹੋਇਆ
ਵੇ ਯਾਦਾਂ ਤੇਰੀਆਂ ਚ ਦਿਲ ਸਾਰੀ ਰਾਤ ਰੋਇਆ
ਅਸੀਂ ਤੇਰੇ ਹੋ ਗਏ ਵੇ ਤੂੰ ਨਾ ਸਾਡਾ ਹੋਇਆ।। 

 “”ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ,,,
ਸ਼ਾਹਿਦ ਉਹ ਗੈਰਾ ਦਿਆ ਹਾਸਿਆਂ ਚ ਜ਼ਿਆਦਾ ਖੁਸ਼ ਸੀ,,,,, 

punjabi song status

 “”ਜਾ ਵੇ ਸੱਜਣਾ ਤੇਰੀ ਖੈਰ ਹੋਵੇ…
ਤੇਰੇ ਦੁੱਖ ਮਿਲ ਜਾਣ ਮੈਨੂੰ ਤੇਰੀ ਅੱਖ ਕੇਦੇ ਨਾ ਰੋਵੇ
ਜਾ ਵੇ ਸਾਜਣਾ ਤੇਰੀ ਖੈਰ ਹੋਵੇ 

 “” ਮੁਹੱਬਤ ਦੀ ਗਹਿਰਾਈ ਵੀ..
ਪੋਟਿਆਂ ਤੇ ਆੳਂਦੀ ਿੲੱਕ ਦਿਨ..
ਦਿਲ ਦੇ ਜਾਨੀ ਦਿਲ ਤੋਂ ਲਹਿ ਹੀ ਜਾਂਦੇ ਨੇ.. 

“”ਐਵੇ ਨਹੀ ਘਰ ਪਰਿਵਾਰ ਛੱਡ ਕੇ ਪਰਦੇਸਅਾੲੇ ,
ਕਿਸੇ ਨੇ ਕਰਜਾ ਲਾਉਣਾ ਸੀ,ਕਿਸੇ ਨੇ ਭੈਣ ਨੂੰ ਵਿਅਾੳੁਣਾ ਸੀ,
ਕਿਸੇ ਨੇ ਘਰ? ਬਣਾਉਣਾ ਸੀ …
ਪਰਦੇਸੀ 

 “”ਮੇਰੀ ਬੰਦ ਅੱਖਾਂ ਦਾ ਸੱਚਾ ਖੁਆਬ ਅੈ ਤੂੰ
ਮੇਰੀ ਤਨਹਾਈਆ ਦੇ ਸਵਾਲਾਂ ਦਾ ਜਵਾਬ ਹੈ ਤੂੰ
ਇਹ ਦੁਨੀਆ ਰੁੱਸ ਜਾਵੇ ਕੋਈ ਗਮ ਨਹੀ
ਮੇਰੀ ਦੁਨੀਆ, ਮੇਰਾ ਚੰਦ ਮੇਰੀ ਕਾਇਨਾਤ ਹੈ ਤੂੰ  .. 

 “”ਨਾ ਜ਼ਖਮ ਦਿਲਾਂ ਦੇ ਫਰੋਲ ਹਾਣੀਆਂ
ਤੈਨੂੰ ਕੀ ਕੀ ਦੱਸੀਏ ਹੁਣ ਦੱਸ ਅਸੀ
ਤੂੰ ਜ਼ਿੰਦਗੀ ਦਿੱਤੀ ਸਾਡੀ ਰੋਲ ਹਾਣੀਅਾ.. 

https://youtu.be/W2FleINgjZs

Leave a Reply

Your email address will not be published. Required fields are marked *