Gurbani status | 69+ Gurbani Status

Spread the love
  •  
  •  
  •  
  •  
  •  
  •  
  •  
  •  
  •  

Gurbani status

 

We have a Number of Collection of Gurbani status in Punjabi for WhatsApp.Our User can share Gurbani status for WhatsApp in Punjabi with your Friends, Family. In this collection, we have also Punjabi Shabad status.,good morning Gurbani status, Gurbani song status.

 

 

 


ੴ।। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ
ੴ।। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।।ੴ


ੴ ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ…..
ਤੇਰੇ ਆਸਰੇ ਖੁਆਬ  ਵੱਡੇ ਦੇਖੀ ਬੈਠੇ ਆ.ੴ

Gurbani status


ਕਰੋਪ ਦੀ ਅੱਗ ਵਿੱਚ ਸੜਦੇ ਨੇ ਜੋ ਬਿਨ ਮੁਰਸ਼ਿਦ ਦੇ ਮਰਦੇ
ਬਾਬਾ ਮੇਹਰ ਕਰੀ ਅਸੀ ਕੂਕਰ ਤੇਰੇ ਦਰਦੇ।
ਧੰਨ ਗੁਰੂ ਨਾਨਕ


ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ…
ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …
ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ….
ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ….


ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ..


ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ,
ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ ,
ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ ॥


ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ..


ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ,
ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ ,
ਜ਼ਿੰਦਗੀ ਦਾ ਮਨੋਰਥ ਓਹੀ ਪਾ ਸਕਦਾ ਜੋ ਗੁਰੂ ਦੀ ਮੰਨਦਾ ਹੈ ॥

Gurbani status


ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥


ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!


ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!
ੴ ਸਤਿਨਾਮੁ ਵਾਹਿਗੁਰੂ ੴ


Gurbani Status

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ…
.
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ .


ਮੰਗੋ ਉਸ ਦਾਤੇ ਕੋਲੋਂ ਜੋ ਦੇ ਕੇ ਪਛਤਾਵੇ ਨਾ .
ਕਿਰਪਾ ਬਣਾਈ ਰੱਖੀ ਦਾਤਿਆ..
ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ


ੴ ਵਾਹਿਗੁਰੂ ੴ
ਜਿਨਾਂ ਕੀਤਾ ਏ ਭਰੋਸਾ ਤੇਰੇ ਚਰਨਾ ਦਾ….
ਓਨਾ ਦੇ ਬੇੜੇ ਪਾਰ ਹੋਣ ਗੇ…..
ੴ ਵਾਹਿਗੁਰੂ ੴ


ਜਦ ਭਲਾ ਆਦਮੀ ਨਿਰਬਲ ਹੋ ਜਾਏ ,
ਤਦ ਉਹਦਾ ਬਲ ਵਾਹਿਗੁਰੂ ਹੁੰਦਾ ਹੈ ,
ਪਰ ਜਦੋਂ ਦੁਨੀਆਂਦਾਰ ਨਿਰਬਲ ਹੋ ਜਾਏ ,
ਤਦ ਉਹਦਾ ਬਲ ਗੁੱਸਾ ਤੇ ਗਾਲੀਆਂ ਹੁੰਦਾ ਹੈ
…ਵਾਹਿਗੁਰੂ ਵਾਹਿਗੁਰੂ ਜੀ..ਸਤਿ ਸ਼੍ਰੀ ਅਕਾਲ ਜੀ..


ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ ♡♡.
#ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ!! ?


ਨਾ ਕਰ ਬੰਦਿਅਾ ੨ ਮੇਰੀ ਮੇਰੀ……
ੲਿੱਕ ਦਿਨ ਹੋਣਾ ਖਾਕ ਦੀ ਢੇਰੀ….
ਪਤਾ ਲਗਣਾ ਨਾ ਏਥੈ ਨੇਕੀ ਬਦੀ ਤੋਲਦਾ……
ਉੱਡ ਜਾਣਾ ਪੰਛੀ ਜੋ ਤੇਰੇ ਵਿੱਚ ਬੋਲਦਾ…,ਵਾਹਿਗੁਰੂ ਜੀ ਸਾਰੇ ਬੋਲੋ..
..ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ


Gurbani status

ਕਦੇ ਉਹ ਦਿਨ ਨਾਂ ਆਵੇ,
ਕਿ ਹੱਦੋਂ ਵੱਧ ਗਰੂਰ ਹੋ ਜਾਵੇ,
ਬਸ ਇੰਨੇ ਨੀਵੇਂ ਬਣਕੇ ਰਹੀਏ ,
ਕਿ ਹਰ ਦਿਲ ਦੁਆ ਦੇਣ
ਲਈ ਮਜਬੂਰ ਹੋ ਜਾਵੇ…
Satnam Shri Waheguru Ji


ਦੁੱਖ ਸੁੱਖ ਦਾ ਰੋਣਾ ਕੀ ਰੋਵਾਂ, ਇਹ ਤਾਂ ਜਿੰਦਗੀ ਦੀ ਕੜੀ ਹੈ
ਸਦਾ ਚੜਦੀ ਕਲਾ ਚ ਰਹੀਦੈ, ਵਾਹਿਗੁਰੂ ਦੀ ਮੇਹਰ ਬੜੀ ਹੈ


ਸਤਿਗੁਰ ਆਇਓ ਸਰਣਿ ਤੁਮਾਰੀ ,
ਰੱਖ ਲਓ ਲਾਜ ਨਿਮਾਣੇ ਦੀ…
ਇੱਕ ਤੇਰਾ ਹੀ ਸਹਾਰਾ ਹੈ ਵਾਹਿਗੁਰੂ ਜੀ….
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
ਸਤਿ ਸ਼੍ਰੀ ਅਕਾਲ ਜੀ


ਮੈਂ ਜੋ ਕੁੱਜ ਵੀ ਗਵਾਇਆ ਉਹ ਮੇਰੀ ਨਾਦਾਨੀ ਸੀ,
ਤੇ ਜੋ ਕੁੱਜ ਵੀ ਪਾਇਆ ਉਹ ‘ਵਾਹਿਗੁਰੂ’ ਦੀ ‘ਮੇਹਰਬਾਨੀ’ ਸੀ…..


ਜਦੋ ੲਿੱਕਲੇ ਹੋਵੋ ਉਦੋ ਵਾਹਿਗੁਰੂ ਨਾਲ ਗੱਲਾਂ ਕਰਿਅਾ ਕਰੋ…
ਜਦੋ ਕੋਈ ਕੋਲ ਹੋਵੇ ਫਿਰ ਵਾਹਿਗੁਰੂ
ਦੀਆ ਗੱਲਾਂ ਕਰਿਅਾ ਕਰੋ……
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ…


ਹਰ ਵੇਲੇ ਰੱਬ ਦਾ ਸ਼ਕੁਰਾਨਾ ਕਰੋ;
ੳੁਸ ਨੇ ਜੋ ਕੁਝ ਦਿੱਤਾ ੳੁਸ਼ ਵਿੱਚ ਸ਼ੁਬਰ ਕਰੋ;
ਜੇ ੳੁਸ ਨੇ ਦਿੱਤਾ ਤਾਂ ਖੋਹ ਵੀ ਸ਼ਕਦਾ ਹੈ !
ਸ਼ਤਿਨਾਮ ਸ੍ਰੀ ਵਾਹਿਗੁਰੂ ਜੀ


ਪੜ੍ਹਨਾ ਸੁਣਨਾ ਗੁਰਬਾਣੀ ਨੂੰ
ਸਿੱਖਣਾ ਗੱਲ ਸਿਅਾਣੀ ਨੂੰ
ਗਲਤ ਕੰਮਾਂ ਚ ਨਹੀਂ ਪੈਣਾ
ਬੁਰਾ ਕਿਸੇ ਨੂੰ ਨਹੀਂ ਕਹਿਣਾਂ
ਕੁੜੀਆਂ ਵਰਗੀ ਸੰਗ ਸ਼ਰਮ ਵੀ ਰੱਖ਼ਣੀ.
ਮੁੰਡਿਅਾਂ ਵਾਂਗ ਅਣਖ ਨਾਲ ਰਹਿਣਾ..
ਪਹਿਲੀ ਵਾਰ ਚ ਕੁਝ ਨੀ ਬੋਲਣਾ
ਦੂਜੀ ਵਾਰ ਚ ਕੱਖ਼ ਰਹਿਣ ਨਹੀ ਦੇਣਾ..

ਕੋੲੀ ਭਾਂਵੇ ਲੱਖ਼ ਬੁਰਾੲੀਅਾਂ ਕਰੇ..
ਮੈਨੂੰ ਕੋੲੀ ਫਰਕ ਨੀ ਪੈਣਾ…..
ਮੈਂ ਤਾਂ ਅੈਦਾ ੲੀ ਰਹੀ ਅਾਂ…
ਅੈਦਾਂ ੲੀ ਰਹਿਣਾ………ਂ
ਵਾਹਿਗੁਰੂ ਮੇਹਰ ਕਰਿੳੁ ਮੇਰੇ ਪੰਜਾਂਬ ਦੇ ਭੋਲੇ ਲੋਕਾਂ ਤੇ…..

Gurbani status


ਇਸ਼ਕ ਇਨਸਾਨ ਨਾਲ ਕੀਤਾ ਤਾਂ ਬਦਨਸੀਬ ਹੋ ਗਏ,
.
ਇਸ਼ਕ ਖੁਦਾ ਨਾਲ ਕੀਤਾ ਤਾਂ ਉਹਦੇ ਕਰੀਬ ਹੋ ਗਏ,
.
ਪੱਲਾ ਛੱਡ ਕੇ ਦੁਨੀਆਂ ਦਾ ਜਦੋਂ ਦਾ ਉਹਦਾ ਹੱਥ ਫੜਿਆ,
.
ਸੱਚ ਜਾਣੀ ਉਦੋਂ ਦੇ ਚੰਗੇ ਨਸੀਬ ਹੋ ਗਏ…………
‪#‎ਵਾਹਿਗੁਰੂ_ਮੇਹਰ_ਕਰੀਂ‬…


Gurbani status

ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ‘ਚੋਂ,
ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖ਼ਾਲਸਾ।

ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ,
ਠ੍ਹੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖ਼ਾਲਸਾ।

ਪੰਜ ਘੁੱਟ ਪੀ ਕੇ ਤੇਰੇ ਬਾਟਿਉਂ ਪ੍ਰੇਮ ਵਾਲੇ,
ਮਸਤੇ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖ਼ਾਲਸਾ।

ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਣੇ ਦੀ,
ਹੱਸ ਹੱਸ ਮੂਹਰੇ ਛਾਤੀ ਡਾਹਵੇ ਤੇਰਾ ਖ਼ਾਲਸਾ!


ਸਵਰਗ ਵੀ ਤੇਰਾ ਨਰਕ ਵੀ ਤੇਰਾ…..
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ …..
ਲਾਦੇ ਪਾਰ ਕਿਨਾਰੇ ਤੇ…..
ਬਖਸ਼ਣ ਹਾਰਿਅਾ ਮੇਹਰ ਕਰੀ…
ੲਿਸ ਕਰਮਾਂ ਮਾਰੇ ਤੇ…..
ਵਾਹਿਗੁਰੂ ਜੀ ਸਭ ਦਾ ਭਲਾ ਕਰਿਉ….


ਬਸ ੲਿਕੋ ਅਰਦਾਸ ਹੈ ਦਾਤਾ„
ਲੜ ਲਾ ਕੇ ਤਾਰ ਦੇਵੀਂ„
ਝੁੱਕਣ ਦੀ ਨਾ ਨੋਬਤ ਅਾਵੇ„
ਬਸ ਮੜਕ ‘ਚ ਰੱਖ ਕੇ ਹੀ ਮਾਰ ਦੇਵੀ


ਬੁਰਾ ਕਿਸੇ ਨੂੰ ਨਾ ਬੋਲਾ…..
ਬੁਰਾ ਨਾ ਦੇਖਣ ਅੱਖਾਂ..
ਬਖਸ਼ਣਹਾਰੇ ਬਖਸ਼ ਦੇਈ….
ਮੇਰੇ ਐਬ ਕਰੋੜਾ ਲੱਖਾ….
ਵਾਹਿਗੁਰੂ ਮੇਰੇ ਪੰਜਾਬ ਨੂੰ ਚੜਦੀ ਕਲਾ ਚ ਰੱਖਿੳ….


 ਗੁਰੂ ਨਾਨਕ ਦੇਵ ਜੀ ਕਹਿੰਦੇ ਸਨ
ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ,
ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
** ਸਤਿਨਾਮ ਸ਼੍ਰੀ ਵਾਹਿਗੁਰੂ **


ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ?? ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ?? ਦਾ ਸਾਥ ਰਹੇ


ਸੁੱਖ ਵੀ ਬਹੁਤ ਨੇ
ਪਰੇਸ਼ਾਨੀਆਂ ਵੀ ਬਹੁਤ ਨੇ
ਜ਼ਿੰਦਗੀ ਵਿੱਚ ਲਾਭ ਜੇ
ਤਾਂ ਹਾਨੀਆਂ ਵੀ ਬਹੁਤ ਨੇ
ਕੀ ਹੋਇਆ ਜੇ ਰੱਬ ਨੇ ਗ਼ਮ ਦਿੱਤੇ
ਉਸਦੀਆਂ ਮੇਰੇ ‘ਤੇ ਮਿਹਰਬਾਨੀਅਾਂ ਵੀ ਬਹੁਤ ਨੇ
?ਵਾਹਿਗੁਰੂ?


ਰੱਬਾ ? ਠੋਕਰਾਂ ਚਾਹੇ ਵਾਰ ਵਾਰ ਵੱਜਣ
ਬਸ ਐਨੀ ਕੁ ਕਿਰਪਾ ਰੱਖੀ ,
ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ ਨਸੀਬ ਹੋਵੇ ,?..

Gurbani status


ਹਰ ਪਲ ਉਸਦਾ ਸ਼ੁਕਰਾਨਾ ????
ਹਰ ਪਲ ਉਸਦਾ ਸਿਮਰਨ
ਹਰ ਪਲ ਉਸਦੀ ਸੇਵਾ
ਹਰ ਪਲ ਉਸਦਾ ਦੀਦਾਰ
ਹਰ ਪਲ ਉਸ ਅਗੇ ਅਰਦਾਸ…..
ਵਾਹਿਗੁਰੂ ਜੀ ਸਾਰੇ ਚੜਦੀ ਕਲਾ ਚ ਰਹਿਣ ਜੀ


ੴ ਮੇਰੀ  ਮੰਗੀ  ਹਰ ਦੁਆ ਲਈ
ਤੇਰੇ  ਦਰ  ਤੇ  ਜਗ੍ਹਾ  ਹੋ ਜੇ
ਇਨੀ ਕੁ ਮੇਹਰ  ਕਰ ਮੇਰੇ  ਮਾਲਕਾ?
ਕਿ ਤੇਰਾ ਹੁਕਮ  ਹੀ ਮੇਰੀ  ਰਜਾ ਹੋ ਜੇ ੴ
ੴ ਸਤਿਨਾਮ  ਸ੍ਰੀ   ਵਾਹਿਗੁਰੂ ੴ


ਮੈਂ ਫਸੀ ਹਾਂ ਸਵਾਦਾ ਵਿੱਚ ਹੋ ਕੇ ਮਜ਼ਬੂਰ…*
ਦਿਨੋ ਦਿਨ ਹੋਈ ਜਾਂਦੀ ਤੇਰੇ ਕੋਲੋ ਦੂਰ…*
ਰਹਿਮਤ ਹੀ ਤੇਰੀ ਕੋਈ ਮੈਨੂੰ ਮੋੜ ਸਕਦੀ…*
ਮੱਥੇ ਉਤੇ ਲਾਦੇ ਮੇਰੇ ਚਰਨਾਂ ਦੀ ਧੂੜ……**
ਦੁਨੀਆ ਦੇ ਰੰਗਾਂ ਵਿੱਚ ਮੈਂ ਰੰਗੀ ਗਈ ਸੀ…*
ਭੁੱਲ ਤੈਨੂੰ ਮਾਲਕਾ ਸਵਾਦਾ ਵਿੱਚ ਪਈ ਸੀ…*
ਹੁਣ ਹੋ ਗਈ ਮੈ ਚਕਨਾਚੂਰ…*
ਮੱਥੇ ਉਤੇ ਲਾਦੇ ਮੇਰੇ ਚਰਨਾਂ ਦੀ ਧੂੜ…..**
ਭੁਲ ਜਾਂਦੀ ਜ਼ਿੰਦ ਏਥੇ ਵੇਖ ਮੌਜ਼ ਮੇਲਿਆ ਨੂੰ…*
ਚੇਤੇ ਨਹੀੳ ਆਉਦਾ ਰੱਬ ਕਦੇ ਏਥੇ ਵਿਹਲਿਆ ਨੂੰ…*
ਪਰ ਤੇਰੀ ਬੰਦਗੀ ਦਾ ਵੱਖਰਾ ਸਰੂਰ…*
ਮੱਥੇ ਉਤੇ ਲਾਦੇ ਮੇਰੇ ਚਰਨਾਂ ਦੀ ਧੂੜ…..**
ਹੁਣ ਜੱਗ ਦੀ ਨਈ ਪੈਣੀ ਜਿਆਦਾ ਲੋੜ…*
ਅਸੀ ਵੀ ਲਿਆ ਮੁੱਖ ਬੁਰਿਆ ਤੋਂ ਮੋੜ…*
ਬਾਬੇ ਨੇ ਵੀ ਲਿਆ ਸਾਨੂੰ ਹੁਣ ਘੂਰ…*
ਮੱਥੇ ਉਤੇ ਲਾਦੇ ਮੇਰੇ ਚਰਨਾਂ ਦੀ ਧੂੜ…..**
ੴੴੴ☬☬☬
__••ਧੂੜ ਹਾਂ ਤੇਰੇ ਚਰਨਾਂ ਦੀ••__


ਵਾਹਿਗੁਰੂ ਜੀ ਅੈਵੈ ਹੀ ਮੈ ਤੈ
ਦੁਨੀਅਾ ਦੀ ਭੀੜ ਵਿਚ
ਫਰਦਾ ਹਾ ਗਵਾਚਿਅਾ
ਕਰੋ ੲਿਕ ਨਿਗ੍ਹਾ ਮੇਹਰ ਦੀ


Gurbani status

ਵਾਹਿਗੁਰੂ ਜੋ ਦਿੰਦਾ ਹੈ ਉ ਸੁੱਖ ਹੈ
ਅਸੀਂ ਜੋ ਮੰਗਦੇ ਹਾਂ ਉ ਦੁੱਖ ਹੈ
ਵਕਤ ਨਾਲ ਸਭ ਮਿਲ ਜਾਂਦਾ ਹੈ
ਵਕਤ ਤੋ ਪਹਿਲਾ ਸਾਡੀ ਭੁੱਖ ਹੈ
// ਸਤਿਨਾਮ ਵਾਹਿਗੁਰੂ //੧ਓ


ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ


ਹਰ ਪਲ ਉਸਦਾ ਸ਼ੁਕਰਾਨਾ
ਹਰ ਪਲ ਉਸਦਾ ਸਿਮਰਨ
ਹਰ ਪਲ ਉਸਦੀ ਸੇਵਾ
ਹਰ ਪਲ ਉਸਦਾ ਦੀਦਾਰ
ਹਰ ਪਲ ਉਸ ਅਗੇ ਅਰਦਾਸ…..
waheguru ji ਸਾਰੇ ਚੜਦੀ ਕਲਾ ਚ ਰਹਿਣ ਜੀ…

Gurbani status


ਵਾਹਿਗੁਰੂ ਜੀ ਸੁਣ ਫਰਿਅਾਦ
ੲਿਕ ਮੇਰੀ  ਤੂੰ ਦੁਨੀਅਾ
ਤਾਰ ਦਿੱਤੀ ਹੁਣ ਤੇ
ਕਰਦੇ ੲਿਕ ਨਿਗ੍ਹਾ ਮੇਹਰ
ਦੀ ਮੇਰੇ ਤੇ


ਬੁੱਲ੍ਹੇ ਸ਼ਾਹ ਰੰਗ ਫਿਕੇ ਹੋ ਗਏ
ਤੇਰੇ ਵਾਝੋਂ ਸਾਰੇ
ਤੂੰ ਤੂੰ ਕਰਕੇ ਜਿੱਤ ਗਏ ਸੀ
ਮੈਂ ਮੈਂ ਕਰਕੇ ਹਾਰੇ??


ਤੇਰਾ ਦਰ ਸਭ ਤੋ ਉੱਚਾ ਹੋਰ ਦਰਵਾਜੇ ਅਸੀ ਲੰਘਣਾ ਨੀ

ਤੂੰ ਦਾਤਾ ਕਿਤੇ ਖਾਲੀ ਨਾ ਮੋੜ ਦਈ ਹੋਰ ਕਿਸੇ ਤੋ ਅਸੀ ਕੁਝ ਮੰਗਣਾ ਨੀ

ੴਸਤਿਨਾਮ ਵਾਹਿਗੁਰੂ ਜੀੴ


ਤੂੰ ਭਾਂਵੇਂ ਭੀਖ਼ ਮੰਗਾਲੈ…..
ਤੂੰ ਭਾਵੇ ਤਾਂ ਰਾਜ ਕਰਾ
ਬਸ ਏਨੀ ਕੁ ਰਹਿਮਤ ਰੱਖੀਂ …..
ਰਹਾਂ ਤੇਰੀ ਵਿੱਚ ਰਜ਼ਾ …..
ਏਨਾਂ ਕੁ ਬਲ ਬਖਸ਼ ਦੇਵੀ……
ਮੇਰੀ ਜਿੰਦ ਨਿਮਾਣੀ ਨੂੰ
ਇੱਕ ਆਪਣੀ ਔਕਾਤ ਨਾ ਭੁੱਲਾਂ…
ਨਾ ਭੁੱਲਾ ਗੁਰਬਾਣੀ ਨੂੰ…
ਵਾਹਿਗੁਰੂ ਜੀ ਮੇਹਰ ਕਰੋ ਦੁਨੀਆ ਤੇ…..


ਦੁੱਖ ਸੁੱਖ ਤਾਂ ਦਾਤਿਅਾ ਤੇਰੀ
ਕੁੱਦਰਤ ਦੇ ਅਸੂਲ ਨੇ
ਬਸ ੲਿੱਕੋ ਅਰਦਾਸ ਅਾ ਤੇਰੇ
ਅਾਗੇ ਜੇ ਦੁੱਖ ਨੇ ਤਾ
ਸੇਹਣ ਦੀ ਹਿੰਮਤ ਬੱਖਸੀ ਤੇ
ਜੇ ਸੁੱਖ ਨੇਤਾ ਨਿਮਰਤਾ ਬੱਖਸੀ
ਵਾਹਿਗੁਰੂ ਜੀ


ਗੁਰੂ ਨਾਨਕ ਦੀਆ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ,
ਜਿੰਨ ਸਭ ਜੱਗ ਆਪਣਾ ਸਮਝ ਲਿਆ ਉਹ ਆਪਣਾ ਬੇਗਾਨਾ ਕੀ ਜਾਣੇ ।।


ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!


You May also like :-

haryanvi status | 501+ हरयाणवी स्टेटस

status on yaari in punjabi | ਯਾਰੀ ਤੇ ਸਟੇਟਸ in punjabi

Punjabi chutkle

shayari in punjabi | 49+ Shayari in Punjabi

love status in punjabi | 79+ Love status

Girl attitude status in punjabi

punjabi song status

Bebe Bapu Status 

Gurbani status

Punjabi bujartan


Gurbani status

ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ…
ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …
ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ….
ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੈਨੂੰ


ਮੈਂ ਕੁਝ ਵੀ ਨਹੀ ਵਾਹਿਗੁਰੂ ਤੇਰੇ ਬਿਨਾ,
ਤੂੰ ਸਾਰ ਹੈ ਮੇਰੀ ਕਹਾਣੀ ਦਾ…
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ,
ਮੈਂ ਤਾਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ…….


ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ


ਮੇਰੇ ਵਰਗਾ ਪਾਪੀ ਨਈ ਹੋਣਾ,
ਤੇਰੇ ਜਿਹਾ ਬਖਸਣਹਾਰ ਨਾ……
ਅਾ ਗਿਅਾ ਅਾਨੰਦ ਜੀ,
ਅਾਨੰਦਪੁਰ ਸਾਹਿਬ ਅਾ ਕੇ……


ਬਾਜਾਂ ਵਾਲਿਆ ਤੇਰੇ ਹੋਂਸਲੇਸੀ,
ਅੱਖਾਂ ਸਾਹਮਣੇ ਸ਼ਹੀਦ ਪੁੱਤਕਰਵਾਦਿੱਤੇ,
ਲੋਕੀ ਲਭਦੇ ਨੇ ਲਾਲਪੱਥਰਾਂ ਚੋਂ,
ਤੇ ਤੁਸੀਂ ਪਥਰਾਂ ਚ ਹੀ ਲਾਲ ਚਿਣਵਾ ਦਿੱਤੇ


ਅਸੀ ਤੇਰੇ ਦਰ ਦੇ ਮੰਗਤੇ  ਦਾਤਿਆ
ਤੇਰੇ  ਤੋਂ ਹੀ ਆਸ ਰੱਖਦੇ  ਆ ,,
ਅਸੀ ਤਕਦੀਰਾਂ  ਤੇ ਨਹੀ ਵਾਹਿਗੁਰੂ  ਜੀ ਤੇ ਵਿਸ਼ਵਾਸ  ਰੱਖਦੇ  ਆ
ੴ ਸਤਿਨਾਮ ਸ੍ਰੀ  ਵਾਹਿਗੁਰੂ ੴ


ਆਪੇ ਕਰਦੂ ਬਾਬਾ ਨਾਨਕ ਚੜਾਈਆਂ
ਤੂੰ ਰੱਖ ਨਿਤਨੇਮ ਤੇ ਯਕੀਨ ਸਰਦਾਰਨੀਏ


ਖਾਲੀ ਹੱਥ  ਤੂੰ ਆਇਆ  ਬੰਦਿਆ  ,
ਖਾਲੀ ਹੱਥ  ਤੁਰ ਜਾਣਾ
ਕਿਉਂ ਪਾਪਾਂ ਦੀ ਕਮਾਈ  ਕਰਦੈ
ਕੋਈ  ਸਿਖ ਲੈ ਪੁੰਨ ਕਮਾਉਣਾ  ?

ੴ ਸਤਿਨਾਮ  ਸ੍ਰੀ  ਵਾਹਿਗੁਰੂ ੴ


ਵਾਹਿਗੁਰੂ ਸਭ! ਤੇਰੀਆ ਦਾਤਾਂ ਨੇ….. ਤੇਰੇ ਬਿਨ ਸਾਡੀਆ ਕੀ ਔਕਾਤਾ ਨੇ….
ਵਾਹਿਗੁਰੂ ਜੀ ਦੁਨੀਆ ਤੇ ਮੇਹਰ ਭਰਿਅਾ ਹੱਥ ਰੱਖਣਾ ਜੀ…


ਫਰੀਦਾ ਬੁਲਬੁਲਾ ਪਾਣੀ ਦਾ ,,,
ਇਹ ਤੇਰੀ ਔਕਾਤ,,,
ਜਿਸ ਘਰ ਮੌਜਾ ਮਾਣੀਆਂ,,,
ਰਹਿਣ ਨੀ ਦਿੰਦੇ ਰਾਤ,, ਵਾਹਿਗੁਰੂ ਜੀ


ਸੱਚੇ ਮਨਂ ਨਾਲ ਸਿਮਰਨ ਕਰਿਆਂ ਹਰ
ਇੱਕ ਦੁੱਖ਼ ਮਿਟ ਜਾਵੇ ,
ਆਪਣੇਂ ਅਤੇ ਪਰਾਇਆਂ ਅੰਦਰ ਕੋਈ ਫ਼ਰਕ ਨਜ਼ਰ ਨਾਂ ਆਵੇ
ਜੇ ਮੰਗਣਾ ਹੀ ੲੇ ਤਾਂ ਉਸ ਤੋਂ ਮੰਗ ਜੋ ਦੇ ਕੇ ਮਗਰੋਂ ਨਾਂ ਇਹਸਾਨ ਜਤਾਵੇ…..

ਵਾਹਿਗੁਰੂ


Gurbani status

ਨਾਮ ਜਪ ਲੈ ਨੀਮਾਣੀ
ਜਿੰਦੇ ਮੇਰੀੲੇ ੳੁਖੇ
ਵੇਲੇ ਕੰਮ ਅਾੳੁਗਾ
ਸਤਿਨਾਮ ਸ੍ਰੀ ਵਾਹਿਗੁਰੂ ਜੀ


ਤੇਰੀ‬ ਮਿਹਰ ਨਾਲ ਮਿਲਿਆ ਸੁੱਖ ਮੈਨੂੰ,
ਕਿਉਂਕਿ ਹਰ ਦੁੱਖ ਮਿਟਾਉਣ ਵਾਲਾ ‪#‎ਤੂੰ‬ ਏ।
ਕਮੀਆਂ ਮੇਰੇ ‘ਚ ਅੱਜ ਵੀ ਬਥੇਰੀਆਂ,
ਮੇਰੀ ਹਰ ਭੁੱਲ ਨੂੰ ਬਖ਼ਸ਼ਾਉਣ ਵਾਲਾ


ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਕੈਸਾ ਦੁੱਖ ਪਾਵੇ….
ਆਇਓ ਸਤਿਗੁਰ ਸਰਣਿ ਤੁਮਾਰੀ….
ਵਾਹਿਗੁਰੂ ਵਾਹਿਗੁਰੂ ਜੀਓ…
ਸਤਿ ਸ਼੍ਰੀ ਅਕਾਲ ਜੀ??


ਇਹਨਾਂ ਅੱਖੀਆਂ ਚ’ ਵਾਹਿਗੁਰੂ ਸਦਾ ਤੇਰਾ ਹੀ ਨੂਰ ਰਹੇ
ਦੁੱਖ,ਪਾਪ ਤੇ ਅਹਿੰਕਾਰ ਇਸ ਮੰਨ ਤੋ ਸਦਾ ਦੂਰ ਰਹੇ
ਇਸ ਤਰ੍ਹਾਂ ਵਸ ਜਾ ਤੂੰ ਮੇਰੀ ਰੂਹ ਅੰਦਰ ਮੇਰੇ ਵਾਹਿਗੁਰੂ ਕਿ
ਮਰਨ ਤੋ ਬਾਅਦ ਵੀ ਮੇਨੂੰ ਤੇਰੇ ਸਾਥ ਦਾ ਗਰੂਰ ਰਹੇ ..


ਜੇ ਗੁਰੂਆ ਘਰ ਜਾਣਾ ਹੋਵੇ,,ਤਾ ਨੰਨਾ ਕਦੇ
ਨਾ ਪਾਈਏ,,
ਪੰਜ-ਇਸ਼ਨਾਨਾ ਕਦੇ ਨਾ ਕਰੀਏ,,,ਰੋਜ਼ ਸਵੇਰੇ
ਨਾਈਏ
ਓਹ ਦੀ ਰਜਾ ਵਿਚ ਰਾਜੀ  ਰਹੀਏ,,,ਜੋ ਦੇਵੇ ਸੋ
ਖਾਈਏ,,,
ਦਾਨ-ਪੁੰਨ ਕਰ ਕੇ ਲੋਕੋ,,,ਕਦੇ ਨਾ ਕਿਸੇ ਨੂੰ
ਸੁਣਾਈਏ,,,
ਓਹਨੂੰ ਰਾਜੀ ਕਰਨਾ ਜੇਕਰ ,,,ਪਰਦੇ ਸ਼ਰਮ ਹਯਾ ਦੇ
ਲਾਹੀਏ,,,
ਜੇ ਮਾਲਕ ਤੋ ਮੰਗਣਾ ਹੋਵੇ,,,,ਮੰਗਤੇ ਬਣ ਕੇ ਜਾਈਏ..
ਬਖਸੋ ਪਾਤਸਾਹ ਜੀ ਕਿਰਪਾ ਕਰੋ..
ਵਾਹਿਗੁਰੂ ਜੀ…..ਵਾਹਿਗੁਰੂ ਜੀ

Gurbani status


ਪਹਿਲਾਂ ੲਿੱਜਤਾਂ ਰੋਲੀਆਂ ਸੀ,ਹੁਣ ਗੁਰਬਾਣੀ ਦੀ ਵਾਰੀ ਲਾਈ ਏ,
ਹੱਸਦੇ ਮੇਰੇ ਪੰਜਾਬ ਚ ੲਿਹ ਕਾਲੀ ਘਟਾ ਕਿਸਨੇ ਵਛਾਈ ੲੇ,
ਆਖੋ ਸਰਕਾਰ ਨੂੰ ਹੁਣ ਬਚਾਉ ੳੁਹਨਾਂ ਨੂੰ ਜੋ ਡੁੱਬਦੇ ਖੂਨ ਦੀਆਂ ਨਦੀਆਂ ਚ ,
ੲਿਹਨਾਂ ਲੋਕਾਂ ਨੇ ਹੁਣ ਗੁਰਬਾਣੀ ਰੋਲ ਤੀ ਗਲੀਆਂ ਚ ,
ਰੱਬਾ ਲੋਕਾਂ ਨੇ ਗੁਰਬਾਣੀ ਰੋਲ ਤੀ ਗਲੀਆਂ ਚ


ਅਸੀ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ
ਭਾਵੇ ਪਾੜ ਦਿਉ ਤੇ ਭਾਵੇ ਸਾੜ ਦਿਉ
ਅਸੀ ਤਾਂ ਤੇਰੇ ਗੁਲਾਮ ਹਾਂ …ਬਾਬਾ ਨਾਨਕ…
ਭਾਵੇ ਉਜਾੜ ਦਿਉ ਭਾਵੇ ਤਾਰ ਦਿਉ
ਅਸੀ ਪੈਰ ਤੇਰੀ ਦੀ ਮਿੱਟੀ ਵਰਗੇ
ਭਾਵੇ ਰੱਖ ਲਵੋ ਭਾਵੇ ਝਾੜ ਦਿਉ
ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹੱਥ
ਭਾਵੇ ਜੀਣ ਦਿਉ ਭਾਵੇ ਮਾਰ ਦਿਉ…
ੴੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴੴ


ਲੱਖ ਵਹਾਈ ਜਾ ਤੂੰ ਹੰਝੂ ਜਿਹਨੂੰ ਆਪਣਾ ਸਮਜਦਾ ਏ ‘;ਮਾਨਾ ‘;
ਫਿਰ ਵੀ ਤੈਨੂੰ ਦੂਰ ਭਜਾਕੇ ਦੂਸਰੇ ਨੂੰ ਗਲੇ ਲਾਉਦੇ ਲੋਕ ੲ
ਇਸ ਦੁਨੀਆਂ ਨੂੰ ਤੇਰੇ ਦਰਦ ਦਾ ਤਰਸ ਕੋਈ ਨਹੀ,
ਐਵੇਂ ਤੈਨੂੰ ਆਪਣਾ ਆਪਣਾ ਕਰਦੇ ਫਿਰਦੇ ਲੋਕ!


ਅੱਜ ਹਰ ਪਾਸੇ ਜਿੰਦ ਔਖੀ ਹੈ
ਬਾਬਾ ਤੇਰੀ ਕੌਮ ਨਿਮਾਣੀ ਦੀ,
ਉਹ ਦੇਸ਼ ਨਹੀ ਸਾਡਾ ਹੋ ਸਕਦਾ
ਜਿਥੇ ਬੇਅਦਬੀ ਹੋਵੇ ਬਾਣੀ ਦੀ।।


Gurbani status

ਵਿਆਹ ਵੇਲੇ ਪੈਲੇਸ ਵਿੱਚ ਤਾਂ ਚਾਹੇ ਸਾਰੀ ਰਾਤ ਨੱਚਦੇ ਰਹੀਏ,
ਪਰ ਗੁਰੂ ਦੀ ਹਜ਼ੂਰੀ ਵਿੱਚ ਜੇ ਰਾਗੀ ਇੱਕ ਸ਼ਬਦ ਵੱਧ ਪੜ ਦੇਵੇ ਤਾਂ
ਸਾਰੇ ਤੰਗ ਹੋ ਜਾਂਦੇ ਹਨ


ਤੇਰੀ ਕਿਸਮਤ ਦਾ ਲਿਖੇਅਾ,
ਤੇਰੇ ਤੋਂ ਕੋਈ ਖੋ ਨਹੀ ਸਕਦਾ,
ਜੇ ਉਸਦੀ ਮਹਿਰ ਹੋਵੇ ਤਾਂ,
ਤੈਨੂੰ ਉਹ ਵੀ ਮਿਲ ਜਾਏ,
ਜੋ ਤੇਰਾ ਹੋ ਨਹੀ ਸਕਦਾ।…


ਮੁੜ ਨਹੀ ਸਕਦੇ ਹੁਣ ਲੱਭ ਕੇ ਛੱਡਾਂਗੇ ਉਹ ਢਾਣੀ ਨੂੰ,
ਜਿਹਨਾਂ ਅੰਗ-ਅੰਗ ਕੀਤਾ ਗੁਰਬਾਣੀ ਨੂੰ!
ਵਾਹਿਗੁਰੂ ਜੀ


ਅੱਜ ਹਰ ਪਾਸੇ ਜਿੰਦ ਔਖੀ ਹੈ ਬਾਬਾ ਤੇਰੀ ਕੌਮ ਨਿਮਾਣੀ ਦੀ…..
ਉਹ ਦੇਸ਼ ਨਹੀਂ ਸਾਡਾ ਹੋ ਸਕਦਾ ਜਿੱਥੇ ਬੇਅਦਬੀ ਹੋਵੇ ਬਾਣੀ ਦੀ


ਤੇਰੇ ਜੁਲਮਾਂ ਦੀ ਮੁੱਕ ਜਾਣੀ ਹੱਦ ਵੈਰੀਆ ,
ਅਸੀਂ ਹੱਸ-ਹੱਸ ਸਹਿਣ ਦੁੱਖ ਕਰ ਲਵਾਂਗੇ,
ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ,
ਅਸੀਂ ਗਿਣ-ਗਿਣ ਤੇਰੇ ਤੋਂ ਹਿਸਾਬ ਲਵਾਂਗੇ!
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਹਿ


ਸਿੱਖ ਵੀਰ ਜਵਾਨੋ ਗੱਭਰੂ ਓ..ਸਿੱਖੀ ਤੇ ਜਵਾਨੀ ਵਾਰ ਦੇਓ,
ਅੱਜ ਪੰਥ ਬੜਾ ਕਰਜਾਈ ਏ ਸਿਰ ਦੇ ਕੇ ਕਰਜ ਉਤਾਰ ਦੇਓ…..


ਇਹ ਜਿੰਦਗੀ ਪਾਣੀ ਦੀਆਂ ਚਾਰ ਛੱਲਾਂ ਨੇ,
ਇਹਨਾ ਨੇ ਪਤਾ ਨਹੀ ਕਿਸ ਵੇਲੇ ਸੁੱਕ ਜਾਣਾ,
ਈਰਖਾ ਅਤੇ ਹਉਮੈ ਨੂੰ ਮਾਰ ਕੇ ਗੁਜਾਰ ਲਓ ਇਹ ਜਿੰਦਗੀ,
ਇਹਨਾ ਸਾਹਾਂ ਨੇ ਪਤਾ ਨਹੀ ਕਦੋਂ ਮੁੱਕ ਜਾਣਾ!!!ਜੱਸੀ ਗੁਣੀਆ ਮਾਜਰਾ !!!


ਹੁਣ ਕਰਵਾ ਦਿਅਾਂ ਗੇ ਅਹਿਸਾਸ ਥੋਡੀਆਂ ਗਲਤੀਆਂ ਦਾ ਜੋ ਹੁਣ ਤੱਕ ਤੁਸੀਂ ਕੀਤੀਆਂ ਨੇ,
ਦੇਣਾ ਪੳੂ ੲਿੱਕ-ੲਿੱਕ ਗੱਲ ਦਾ ਹਿਸਾਬ ਥੋਨੂੰ ਜੋ ਸਿੰਘਾਂ ਦੇ ਨਾਲ  ਬੀਤੀਆਂ ਨੇ!


ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥
ਗਊ ਭੇਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥


ਮੈ ਕਿੳੁ ਮਿੱਟੀ ਤੋ ਬਣੇ ਲੋਕਾਂ ਤੋ ੳੁਮੀਦ ਰੱਖਾ ;
ਮੇਰੇ ਵਾਹਿਗੂਰੁ ਦੀ ਰਹਿਮਤ ਹਮੇਸ਼ਾ ਮੇਰੇ ਤੇ ਰਹਿੰਦੀ ਹੈ ..!


ਬਹੁਤ ਦੂਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ…..
ਬਹੁਤ ਸੁਖ ਹੋਵੇ ਤਾ ਅਮਰਿਤ ਵੇਲੇ ੳੁੱਠਨਾ ਅੋਖਾ ਹੋ ਜਾਦਾ….
ਗੁੱਡ ਮੋਰਨਿੰਗ ਦੋਸਤੋ ??☕


Gurbani status

ੴ ਨਾ ਲੋੜ ਚੰਨ ਦੀ ਨਾ ਲੋੜ ਤਾਰਿਆ ਦੀ ਨਾ ਲੋੜ ਕਿਸੇ ਸੱਜਣ ਪਿਆਰਿਆ ਦੀ ੴ
ੴ ਵਾਹਿਗੁਰੂ ਇੱਕ ਤੂ ਮੇਰੇ ਨਾਲ ਹੋਵੇ ਮੈਨੂ ਲੋੜ ਨਹੀ ਹੋਰ ਦੁਨਿਆ ਦੇ ਸਹਾਰਿਆ ਦੀ ੴ


ਮੈ ਇਕ ਛੋਟੇ ਜਿਹੇ ਬੱਚੇ ਨੂੰ ਪੁੱਛਿਆ ਕਿ ਤੂੰ ਗੁਰੂਦਵਾਰਾ ਸਾਹਿਬ ਜਾ ਕੇ ਕੀ ਮੰਗਿਆ….??
ਬੱਚੇ ਦਾ ਜਵਾਬ ਬਹੁਤ ਹੀ ਸੋਹਣਾ ਸੀ…..!
ਕਹਿੰਦਾ
ਓੁਥੇ ਮੰਗੀਦਾਂ ਨੀ ਹੁੰਦਾ ਓੁਥੇ ਆਪੇ ਮਿਲ ਜਾਂਦਾ ਸਾਰਾ ਕੁਝ……
ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ..


https://youtu.be/zioafJLTbT4

Leave a Reply

Your email address will not be published. Required fields are marked *