Funny punjabi boliyan | 69+ Boliyan

Spread the love
  •  
  •  
  •  
  •  
  •  
  •  
  •  
  •  
  •  

Funny punjabi boliyan

 

ਸਤਿ ਸ਼੍ਰੀ ਅਕਾਲ ਹਰ ਕੋਈ..ਹੋਏ ਤੁਸੀਂ ਠੀਕ ਹੋ .. ਅੱਜ ਅਸੀਂ ਤੁਹਾਨੂੰ Funny Punjabi Boliyan ਦਾ ਝੁੰਡ ਲੈ ਕੇ ਆਏ ਹਾਂ ਜੋ ਤੁਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰ ਸਕਦੇ ਹੋ. ਸਾਨੂੰ ਯਕੀਨ ਹੈ ਕਿ ਤੁਸੀਂ ਇਸ ਨੂੰ ਪਿਆਰ ਕਰੋਗੇ .ਇਹ ਆਪਣੇ ਦੋਸਤਾਂ, ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰੋ. ਅਤੇ ਹੋਰ ਅਜਿਹੀ ਸਮਗਰੀ ਲਈ ਸਾਨੂੰ ਫਾਲੋ ਕਰਦੇ ਰਹੋ.

 

• ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ , ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆ ਤੂੰ


• ਬਾਰੀ ਬਰਸੀ ਖੱਟਣ ਗਿਆ ਸੀ,ਖੱਟ-ਖੱਟ ਕੇ ਲਿਆਂਦੇ ਪੇੜੇ ਵੇ ਤੈਨੂੰ ਛਿਤਰਾਂ ਦੀ ਘਾਟ ਲੱਗਦੀ,ਤਾਈਂਓ ਸਾਡੀ ਗਲੀ ਚ ਮਾਰਦਾ ਗੇੜੇ…


• ਉ ਦਾਣਾ ਦਾਣਾ ਦਾਣਾ ਬਈ ਸੁੱਖੀਆਂ ਪੰਜ ਮੱਸਿਆ ਅੱਜ ਪਹਿਲੀ ਨੂੰ ਹੀ ਵਰਤਿਆ ਲੈ ਭਾਣਾ ਬਈ ਸੁੱਖੀਆਂ ਪੰਜ ਮੱਸਿਆ


• ਹੁਣ ਨਾ ਵੱਜੇ ? ਵੰਜਲੀ ਹੀਰ ? ਨੂੰ ਬਲਾੳੁਣ ਦੇ ਲੲੀ. ਹੁਣ ਤਾ ਵਿਅਾਹ ਵਾਲੇ ਦਿਨ ਹੀ ? ਵੱਜਦੀ ਅਾ ਲਾੜੇ ? ਨੂੰ ਘੋੜੀ ? ਚੜਾੳੁਣ ਦੇ ਲੲੀ .?


• ਫੋਜੀ ਖੜਾ ੲੇ ਬਾਡਰ? ਤੇ ਫੋਜੀ ਖੜਾ ੲੇ ਬਾਡਰ? ਤੇ ਸੱਦ ਲਵਾ ਜੇ ਮੇਰੇ? ਵੱਸ ਹੋਵੇ ੳੁਹ ਖੜਾ ੲੇ ਵੱਡੇ? ਸਾਬ ਦੇ ਅਾਡਰ ਤੇ ਵੱਡੇ ਸਾਬ ਦੇ ਅਾਡਰ ਤੇ


• ਰੜਕੇ ਰੜਕੇ ਰੜਕੇ ਤੇਰੇ ਨਾਲ ਗੱਲ ਕਰਨੀ ਜਰਾ ਸੁਣਲੈ ਮੋੜ ਤੇ ਖੜਕੇ


Funny punjabi boliyan

• ਆਰੀ ਆਰੀ ਆਰੀ ਤੂੰ ਤੁਰ ਹਿੱਕ ਤਣ-ਤਣ ਕੇ ਤੇਰੀ ਗਿੱਲਾ ਦੀ ਕੁੜੀ ਦੇ ਨਾਲ ਯਾਰੀ ?


• ਸੱਪ ? ਚੜ ਗਿਆ ਸੌਟੀ ਤੇ—- 2 ਭੈਣਾ ? ਇਕੌ ਜੇਇਆ,,,, jatt ਮਰ ਗਿਆ ਛੌਟੀ ਤੇ,,,,?


• ਯਾਰ ਮੇਰਾ ਵੱਸਦਾ ਦੇਸ ਬੇਗਾਨੇ ਯਾਰ ਮੇਰਾ ਵੱਸਦਾ ਦੇਸ਼ ਬੇਗਾਨੇ ਜਿੰਨਾਂ ਦੇ ਯਾਰ ੲੇਥੇ ਅਾ ੳੁਹ ਕਿਹੜਾ ਸੋਖੀਅਾ ਨੇ


• ਤਾਲ਼ੇ ਤਾਲ਼ੇ ਤਾਲ਼ੇ ਤੂੰ ਵਿਚ ਪਰਦੇਸਾਂ ਵਸਦਾ ਅਸੀ ਵਸਦੇ ਸ਼ਹਿਰ ਪਟਿਆਲੇ ਵਾਧਾ -ਘਾਟਾ ਨਹੀਓ ਗਿਣ ਦੇ ਸੱਚੀਆਂ ਮੁਹੱਬਤਾਂ ਵਾਲੇ ,,


• ਆਰੀ ਆਰੀ ਟਰੇਡ ਸੈਟ ਅਸੀਂ ਕਰਦੇ Follow ਕਰਦੀ ਮੰਡੀਰ ਪਿੱਛੋਂ ਸਾਰੀ


• ਕੋੲੀ ਭਾਡਾ ਭੱਜ ਗਿਆ ੲੇ ਜਿੱਥੇ ਪਾਣੀ ਪੀਣ ਨੂੰ ਨਹੀ ਸੀ ਮਿਲਦਾ ੳੁੱਥੇ ਹੁਣ ਹੜ ਹੀ ਵੱਗ ਗਿਆ ੲੇ


• ਨਹੀਓ ਕਾਤਲਾਂ ਤੋਂ ਘੱਟ ਤੇਰੇ ਨੈਣ ? ਤਾਹੀਓ Black suit ਹੋਇਆਂ ਤੈਨੂੰ ਬੈਨ ਏ ।


• ਹੋਜਾ ਨੇੜੇ ਨੇੜੇ ਫੋਟੋ ਤੇਰੇ ਨਾਲ ਖਿਚਾਉਣੀ Facebook ਤੇ ਪਾ ਕੇ ਯਾਰਾ ਪੂਰੀ ਟੋਰ ਬਣਾਉਣੀ , ਆਜਾ ਕੈਮਰੇ ਨੂੰ ਥੋੜਾ ਜਿਹਾ ਉਤਾਂਹ ਕਰਕੇ…. ਓ Selfie ਖਿੱਚ ਸੋਹਣਿਆ ਲੰਮੀ ਬਾਂਹ ਕਰਕੇ…


Funny punjabi boliyan

.
• ਪਹਿਲਾਂ ਗੱਲ ਹੋਰ ਸੀ ਬੁਲਾਇਆਂ ਨਹੀ ਸੀ ਬੋਲਦੀ ਮੂੰਹ ਤੇ ਰੱਖੇ ਹੱਥ ਲੰਘੇ Audi ਜਦੋ ਕੋਲ ਦੀ. ਪਹਿਲਾਂ ਸੀ ਗਰੀਬੀ ਦੌਰ ਹੁਣ ਆਇਆ ਸਮਾਂ ਹੋਰ. ਹੁਣ ਕਿੱਥੋ ਰਹਿ ਗਿਆ ਮੈਂ ਸਾਊ ਸਾਲ 25ਵੇਂ ਦਾ ਜੋਰ ਮੇਰੇ ਡੱਬ 32 ਬੋਰ ਸਾਰੇ ਡਰਦੇ ਨੇ ਕਹਿੜਾ ਹੱਥ ਪਾਊ. ਸੁਰਗਾਂ ਚ ਪੈਰ ਹੁਣ ਪੈ ਗਏ ਜੱਟ ਦੇ ਨੀ ਦੇਖੀ ਰੱਬ ਬਿਨਾ ਕਹਿੜਾ ਥੱਲੇ ਲਾਊ . ਥੱਲੇ ਮੇਰੇ Range ਅੱਖ ਬਾਜ ਨਾਲੋ ਤੇਜ ਦਸ ਸਾਡੇ ਮੂਹਰੇ ਕਹਿੜਾ ਖੰਘ ਜਾਊ 1 ਆ ਕਰੋੜ ਦਾ 25ਆ ਦਾ ਟੱਕ ਦਸ ਪੈਸਾ ਫਿਰ ਕਿੱਥੋ ਘੱਟ ਜਾਊ..J££T


• ਬਾਰੀ ਬਰਸੀ ਖਟਨ ਗਿਆ ਸੀ, ਖ਼ੱਟ ਕੇ ਲਿਆਂਦਾ ਪਤੀਲਾ . . . .?? . . . . . ਇੱਕ ਵਾਰੀ ਹਾਂ ਕਰਦੇ ਨਖਰੋ ਤੇਨੂੰ ਸੂਟ ਸਵਾ ਦੂੰ . ਨੀਲਾ, ਨੀਲਾ ????funny punjabi boliyan


• ਊਚੇ ਟਿਬੇ ਮੈ ਤਾਣਾ ਤਣਦੀ ਤਣਦੀ ਰੀਝਾ ਕਾ ਕੇ ਊਚੇ ਟਿਬੇੇੇ ਮੈ ਤਾਣਾ ਤਣਦੀ ਤਣਦੀ ਰੀਝਾ ਕਾ ਕੇ ਮਿਲ ਜਾ ਹਾਣਦਆਿ ਤੂੰ ਸੁਹਰੇ ਪਿੰਡ ਆ ਕੇ …


• ਆਰੀ ਆਰੀ ਆਰੀ, ਫੈਸ਼ਨ ਨਾ ਕਰ ਨੀ … ਤੇਰੀ ਹਲੇ ਉਮਰ ਕੁਆਰੀ … ਸਾਊ ਜਹੇ ਬਾਬਲ ਦੀ … ਨਹੀਂ ਪੱਤੀ ਜਾਊ ਸਰਦਾਰੀ … ਵਸਦਾ ਘਰ ਪੱਟ ਦੂ,ਤੇਰੀ ਇਹ ਕਜਲੇ ਦੀ ਧਾਰੀ … ਵਸਦਾ ਘਰ ਪੱਟ ਦੂ … ਤੇਰੀ ਇਹ ਕਜਲੇ ਦੀ ਧਾਰੀ…


• ਸਾਡੇ ਪਿੰਡ ਦੇ ਮੁੰਡੇ ਵੇਖ ਲੋ, ਜਿਓ ਟਾਹਲੀ ਦੇ ਪਾਵੇ…… ਕੰਨੀਦਾਰ ਮੁਡੇ ਬੰਨ ਦੇ ਚਾਦਰੇ, ਕੰਜਨੀ ਮਾਰ ਸੁਹਾਵੇ…….. ਭੰਗੜਾ ਪਾਓਦਿਆ ਦੀ, ਸਿਫਤ ਕਰੀ ਨਾ ਜਾਵੇ…… ਭੰਗੜਾ ਪਾਓਦਿਆ ਦੀ, ਸਿਫਤ ਕਰਿ ਨਾ ਜਾਵੇ….


• ਬਾਰੀ ਬਰਸੀ ਖੱਟਨ ਗਿਆ ਸੀ ਖੱਟ ਕੇ ਲਿਆਦਾ ਢੋਲ………. ਨੀ ਸੋਨੀਏ ਇਕ ਵਾਰ I LOVE YOU ਤਾ ਬੋਲ……….


Funny punjabi boliyan

• ਫੀਤਾ-ਫੀਤਾ-ਫੀਤਾ ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ…. ਵੇ ਤੇਰੇ ਘਰ ਨਈਉ ਵੱਸਣਾ……


• ਜੇ ਮਾਹੀਆ ਤੂੰ ਸ਼ਹਿਰ ਗਿਉ _ ਇਕ ਰੀਝ ਪੁਗਾ ਦੇ ਮੇਰੀ ਵੇ ਸੂਟ ਮੇਰਾ ਹੈ ਪੂਰਾ ਟੋਹਰੀ __ ਚੁੰਨੀ ਹੈ ਨਹੀਂ ਭਾਰੀ ਜੁੱਤੀ ਕਰਦੀ ਚੂ ਚੂ ਚੂ ਚੂ ___ ਹੁਸਨ ਦੀ ਭਰੀ ਪਟਾਰੀ ਵੇ ਇੱਕੋ ਕਮੀ ਜੋ ਨਿੱਤ ਨਿੱਤ ਰੜਕੇ __ ਜਾਂਦੀ ਨਹੀ ਸਹਾਰੀ ਸੋਹਣਿਆ …. ਰਾਂਝਣਾ ….. ਹੀਰਿਆ…. ਸੋਹਣਿਆ ਲੈ ਆਈ ਵੇ__ ਇਕ ਸਿਰ ਕਢਵੀਂ ਫੁਲਕਾਰੀ ਸੋਹਣਿਆ ਲੈ ਆਈ ਵੇ__ ਇਕ ਸਿਰ ਕਢਵੀਂ ਫੁਲਕਾਰੀ !


• ਮੁੰਡਾ ਜਿੱਥੇ ਮੈਨੂੰ ਦੇਖੇ…. ☺☺ ਦੇਖ ਦੇਖ ਮੱਥਾ ਟੇਕੇ… ??? ਚੰਗੇ ਭਲੇ ਦਾ ਮਹੀਨੇ ਕ ਤੋ ਚੈਨ ਖੋ ਗਿਆ…. ?? ਮੁੰਡਾ ਨਖਰੋ ਦੇ… Hoyeee… ਮੁੰਡਾ ਨਖਰੋ ਦੇ ਨਖਰੇ ਦਾ ਫੈਨ ਹੋ ਗਿਆ…


• ਮੁੱਛਾਂ ਖੂੰਡੀਆ ਰਖਾ ਕੇ,,,, ਜੁੱਤੀ ਤਿੱਲੇਦਾਰ ਪਾ ਕੇ,,,, ਜਦੋਂ ਖੜਦਾ ਮੋੜ ਤੇ ਬਣ ਠਣ ਕੇ,,????,, ਤੈਨੂੰ ਪਟਣਾ ਵੇ ਮੁੰਡਿਆ ਪਟੋਲਾ ਬਣ ਕੇ,,,, ਵੇ ਤੈਨੂੰ ਪਟਣਾ ਮੁੰਡਿਆ ਪਟੋਲਾ ਬਣ ਕੇ


• ਰੁਤ ਛੱਲੀਆ ਚੱਬਣ ਦੀ ਆਈ,,, ਤੂੰ ਛਲੀਆਂ ਚਬ ਲੈ ਨੀ,,, ਤੇਰੇ ਬਾਪੂ ਦੀ ਨਜਰ ਕਮਜੋਰ,,, ਤੂੰ ਆਪੇ ਵਰ ਲਭ ਲੈ ਨੀ,,,,


Funny punjabi boliyan

• ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਮੇਖਾਂ …. ਤੇਰੀ ਬਾਂਦਰ ਵਰਗੀ ਬੂਥੀ ਮੈ ਕਿਊਂ ਤੇਰੇ ਵਲ ਵੇਖਾਂ


• ਕੋਠੇ ੳੁਤੇ ਕਿਲ ਸੋਹਣੀਏ, ਪੇਕੇ ਜਾ ਕੇ ਵਿਗੜ ਗਈ… ਤੈਨੂੰ ਦਿਤੀ ਕੀ ਥੋੜੀ ਢਿਲ ਸੋਹਣੀਏ….!!!


• ਫੁੱਲਾਂ ਵਰਗੀ ਨਾਰ ਖੇਡਦੀ ਫੁੱਲਾਂ ਵਿੱਚ ਗੁਲਾਬੀ ਬੁੱਲੀਆਂ ਸੁਰਖ, ਧੌਣ ਸੁਰਾਹੀ, ਮੁੱਖੜਾ ਚੰਨ ਮਹਿਤਾਬੀ ਮਿਰਗਾਂ ਵਰਗੀ ਤੋਰ ਹੈ ਤੁਰਦੀ ਪਾ ਕੇ ਉਹ ਗੁਰਗਾਬੀ ਕਹਿਰ ਕਮਾਵਣ ਨੂੰ ਨਹੀਂ ਮੁੱਕਦੇ ਨੈਣ ਸ਼ਰਾਬੀ ਕਹਿਰ ਕਮਾਵਣ ਨੂੰ ਨਹੀਂ ਮੁੱਕਦੇ ਨੈਣ ਸ਼ਰਾਬੀ ਕਹਿਰ ਕਮਾਵਣ ਨੂੰ….


• ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ ਹੋ ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ 5 ਚੋਣੀ ਸਲਵਾਰ, ਫਿਰੇ ਚਾੜਦੀ ਬੁਖਾਰ, ਕਿਹੜੇ ਦਰ੍ਜੀ ਤੋਂ ਰੀਝ ਲਵਾਈ ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ ਲੱਗਦਾ ਹੈ ਅੱਤ ਗੋਰੀਏ !!!


• ਓ ਰੜਕੇ ਰੜਕੇ ਰੜਕੇ ਰਾਹ ਸੰਗ੍ਰੁਰਾਂ ਤੇ ਜੱਟ ਤੇ ਬਾਣੀਆਂ ਲੜਪੇ, ਬਾਣੀਏ ਨੇ ਜੱਟ ਢਾਹ ਲਿਯਾ ,, ਬੱਲੇ ਬਾਣੀਏ ਨੇ ਜੱਟ ਢਾਹ ਲਿਯਾ, ਜੱਟ ਦਾ ਪਏ ਦਾ ਕਲੇਜਾ ਧੜਕੇ , ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ…


• ਸੱਸ ਮੇਰੀ ਨੇ ਜੋੜੇ ਜੰਮੇ ਸੱਸ ਮੇਰੀ ਨੇ ਜੋੜੇ ਜੰਮੇ ਇਕ ਬਕਰੀ ਇਕ ਲੇਲਾ ਨੀ ਸੱਸੇ ਇਹ ਕੀ ਇਹ ਕੀ ਰੋਣਕ ਮੇਲਾ


• ਆਰੀ ਆਰੀ ਆਰੀ ਹੇਠ ਬਰੋਟੇ ਦੇ ਦਾਤਣ ਕਰੇ ਕੁਆਰੀ… ਦਾਤਣ ਕਿਉਂ ਕਰਦੀ.. ਦੰਦ ਚਿੱਟੇ ਰੱਖਣ ਦੀ ਮਾਰੀ. ਦੰਦ ਚਿੱਟੇ ਕਿਉਂ ਰਖਦੀ.. ਸੋਹਣੀ ਬਣਨ ਦੀ ਮਾਰੀ.. ਸੋਹਣੀ ਕਿਉਂ ਬਣਨ ਦੀ ਮੁੰਡੇ ਪਟਣ ਦੀ ਮਾਰੀ . ਸੁਣ ਲੈ ਹੀਰੇ ਨੀ ਮੈ ਤੇਰਾ ਭੋਰ ਸਰਕਾਰੀ


• ਬਾਰੀ ਬਰਸੀ ਖੱਟਨ ਗਿਆ ਸੀ ਖੱਟਕੇ ਲਿਆਂਦਾ ਮਾਂਜਾ, , , , ਛੱਡ ਗੲੀ ਹੀਰ ਤੇ ਰੋਂਦਾ ਰਹਿ ਗਿਆ ਰਾਂਝਾ।


• ਫੁੱਲਾਂ ਵਿਚੋਂ ਫੁੱਲ ਤੇ ਇੱਕ ਫੁੱਲ ਤੋਰੀ ਦਾ, ਤੂੰ ਸੁਖਮਨ ਦਾ ਪਿਆਰ ਤੋਲਦੀ ਜਿਵੇਂ ਭਾਰ ਤੋਲੀਦਾ ਬੋਰੀ ਦਾ।


Funny punjabi boliyan

• ਮੇਰੀ ਲੱਗਦੀ ਕਿਸੇ ਨਾ ਦੇਖੀ, , , , ਟੁੱਟਦੀ ਨੂੰ ਜੰਗ ਜਾਣਦਾ।


• Baari ਬਰਸੀ Khattan ਗਿਆ C Khatt ਕੇ Lyaandi ਵਰਦੀ__ Ni ਦਿਲ Tera ਲੈ Ke ਹੱਟਣਾ Ni ਤੂੰ Supne ਚ Nitt ਤੰਗ Kardi_


• ਹੋ ਧਾਵੇ ਧਾਵੇ ਧਾਵੇ ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ? ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ


• ਕੋਠੇ ਤੇ ਕਿਲ ਕੁੜੀਏ,, ਜਿਡਾ ਤੇਰਾ ਕੱਦ ਸੋਹਣੀਏਏਏ,, ਓਡਾ ਮਿਤਰਾਂ ਦਾ ਦਿਲ ਕੁੜੀਏ……।


• ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿੱਤਰਾ ਨਾਲ ਯਾਰੀ, ਨੀ ਇਕ ਤਾਂ ਲੈ ਦੂ ਸੂਟ ਪੰਜਾਬੀ, ਸਿਰ ਸੂਹੀ ਫੁਲਕਾਰੀ, ਕੰਨਾ ਨੂੰ ਤੇਰੇ ਝੁੰਮਕੇ ਲੈ ਦੂ ਜੁੱਤੀ ਸਿਤਾਰਿਆ ਵਾਲੀ. ਨੀ ਫੁੱਲ ਵਾਂਗੂ ਤਰ ਜੇ ਗੀ , ਲਾ ਮਿੱਤਰਾ ਨਾਲ ਯਾਰੀ??


You May also like :-

haryanvi status | 501+ हरयाणवी स्टेटस

status on yaari in punjabi | ਯਾਰੀ ਤੇ ਸਟੇਟਸ in punjabi

Punjabi chutkle

shayari in punjabi | 49+ Shayari in Punjabi

love status in punjabi | 79+ Love status

 


Funny punjabi boliyan

funny punjabi boliyan

• ਲੋਕੀ ਕਹਿੰਦੇ ਸੜ ਨਾ ਰੀਸ ਕਰ… ਪਰ ਆਪਾ ਕਹੀਦਾ ਸੜੀ ਜਾ… ਰੀਸ ਤਾਂ ਤੇਥੋਂ ਹੋਣੀ ਨੀ…?


• ਬਾਰੀ ਬਰਸੀ ਖਟਣ ਗਿਆ ਸੀ,, ਖੱਟ ਕੇ ਲਿਆਂਦਾਂ ਝੋਟਾ,,,, ? ? ? ਵੇ ਤੂੰ ਉਹਦੀ ਪੂਛ ਫੜੀ ਮੈਂ ਮਾਰੂੰਗੀ ਸੋਟਾ,,,,


• ਧੀ ਅਣਖੀ ਪੰਜਾਬੀ ਕੌਮ ਦੀ ਐਵੇ ਨਹੀਂ ਕੌਰ ਬਣਗੀ ਜੀ ਵੱਡੇ ਜਿਗਰੇ ਜਿਗਰੇ ਸ਼ੇਰਨੀ ਜਾਇਆਂ ਖੂਨ ਚ ਜਨੂੰਨ ਵਸਦਾ ਜੀ ਸਾਡੀ ਕੌਮ ਦੇ ਕੌਮ ਦੇ ਸਿਤਾਰੇ ਵੱਖਰੇ ਸਾਡੀ ਕੌਮ ਦੇ ਅੰਬਰਾਂ ਤੋਂ ਪਾਰ ਲਿਸ਼ਕਣ ਸੱਜਣਾਂ ਜਿੱਥੇ ਜੱਟੀ ਖੜਜੇ ਬੱਦਲ ਵਾਂਗੂ ਗੱਜਣਾ…


• ਵਾਰ ਵਾਰ ਕਿਸੇ ਦੇ ਘਰ ਜਾਣ ਨਾਲ ਕਦਰਘੱਟਜਾਦੀ ਆ,.. ਇੱਕ ਗੁਰੂ ਘਰ ਹੀ ਆ ਜਿੱਥੇਜਿਆਦਾ ਜਾਣ ਨਾਲ ਕਦਰ ਵੱਧਦੀ ਆ………..


• ਓ ਅੱਖੀਂ ਕਜਲਾ ਤੇ ਨੱਕ ਵਾਲੀ ਮਛਲੀ ਜੀ ਕੰਨਾਂ ਵਿੱਚ ਪਾਇਆ ਦੰਦੀਆਂ ਜੀ ਇਹਦੇ ਰੂਪ ਦੇ ਰੂਪ ਦੇ ਮੇਚ ਨਾ ਕੋਈ ਜੀ ਹਿਰਨੀ ਦੇ ਵਾਂਗ ਚੱਲਦੀ ਪੱਗ ਬਾਪ ਦੀ ਬਾਪ ਦੀ ਅਣਖ ਸੋਹਣੇ ਵੀਰ ਦੀ ਕਦੇ ਵੀ ਰੁਲਦੀ ਨਾ ਸੱਜਣਾਂ ਨੱਚ ਨੱਚ ਪਵੇ ਭੜਥੂ ਜੀ ਢੋਲ ਵੱਜਣਾ??


• ਆਰੀ ਆਰੀ ਆਰੀ ਸੋਹਣੀਏ ਨੀ ਖਿੜ ਗਈ ਕਪਾਹ ਵਾਂਗਰਾਂ ਨੀ ਜਾਵੇ ਅੰਗ ਅੰਗ ਕਹਿਰ ਗੁਜਾਰੀ ਨੀ ਇੱਕ ਤੇਰੇ ਨੈਣ ਚੰਦਰੇ ਦੂਜੀ ਚੰਦਰੀ ਸਾਰੀ ਦੀ ਸਾਰੀ ਨੀ ਸੋਹਣੀਏ ਸ਼ੌਕੀਨ ਕੁੜੀਏ ਸ਼ੌਕੀਨ ਜੱਟੀਏ ਨੀ ਤੇਰੀ ਜੱਗ ਤੇ ਰਹੇ ਸਰਦਾਰੀ☺


Funny punjabi boliyan

• ਕੋਠੇ ਤੇ ਰੰਬੀਆ ਨੇ,, ਪਰਦੇਸੀ ਕਲ ਤੁਰ ਜਾਣਾ,, ਸੁਣ ਰੂਹਾਂ ਕੰਬੀਆਂ ਨੇ,,


• ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਟਰਾਲੀ . . . . ਸੁਪਨੇ ‘ਚ ਪੈਣ ਜੱਫੀਆਂ ਅੱਖ ਖੁੱਲੀ ਤਾਂ ਬਿਸਤਰਾ ਖਾਲੀ_


• ਹਥਿਆਰ ਤਾ ਸਿਰਫ ਸੌਕ ਲਈ ਹੀ ਰੱਖੇ ਜਾਦੇ ਆ ……….. ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ ……..


• ਤੂੰ ਭਾਵੇਂ ਤਾਂ ਭੀਖ਼ ਮੰਗਾ ਲੈ,ਤੂੰ ਭਾਵੇਂ ਤਾਂ ਰਾਜ ਕਰਾ , ਬਸ ਏਨੀ ਕੁ ਰਹਿਮਤ ਰੱਖੀਂ,ਰਹੀਏ ਤੇਰੀ ਵਿੱਚ ਰਜ਼ਾ | ਏਨਾਂ ਕੁ ਬਲ ਬਖਸ਼ ਦੇਵੀਂ ,ਮੇਰੀ ਜਿੰਦ ਨਿਮਾਣੀ ਨੂੰ, ਇੱਕ ਆਪਣੀ ਔਕਾਤ ਨਾ ਭੁੱਲਾਂ,ਨਾ ਭੁੱਲਾਂ ਗੁਰਬਾਣੀ ਨੂੰ..


• ਜੁੱਤੀ ਬਣ ਹੁਣ ਕਿਸੇ ਦੀ ਮੈ ਰਹਿਣਾ ਨੀ ਰੋਹਬ ਕਿਸੇ ਲਾਡ ਸਾਬ ਦਾ ਮੈ ਸਹਿਣਾ ਨੀ ਵੇਖੀ ਪੰਜਾ ਪਾਣੀਆ ਦੀ ਰਾਣੀ ਪਾਉਦੀ ਘੂਕ ਅੰਮੀਏ ਨੀ ਮੈਨੂ ਦਾਜ ਵਿਚ ਦੇ ਦੀ ਤੂੰ ਬੰਦੂਕ ਅੰਮੀਏ!!!!


• ਮੁੰਡੇ ਕਹਿੰਦੇ ਗੱਲ ਨੀਂ ਤੂੰ ਕਰੇ ਪਿਆਰ ਦੀ ,,,, ਸਰਕ ਦੇ ਬੁੱਲ ਤੇਰੇ ਚੰਗੇ ਲੱਗਦੇ ,, ਜਿੰਨੇ ਨੱਚਦੀ ਤੂੰ ਗੋਰੀਏ ਹੁਲਾਰੇ ਮਾਰਦੀ ,,,,, ਮੁੰਡਿਆਂ ਚ੍ ਉਹਨੇ ‘; ਲਲਕਾਰੇ’; ਵੱਜਦੇ….,


• ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਂਆਦਾ ਖੋਇਆ. ਮੈਨੂੰ ਵਿਆਹ ਦਿਉ ਮੰਮੀ ਜੀ ਮੈਂ ਡੈਡੀ ਜਿਡਾ ਹੋਇਆ….


• ਰਾਤਾਂ ਨੂੰ ਉਁਠ ਉਁਠ ਕੇ ਰੋ ਲਈ ਦਾ ਲੁੱਕ ਲੁੱਕ ਕੇ ਇਹ ਬੁਰੀਆਂ ਨੇ ਇਸ਼ਕ ਬੀਮਾਰੀਆਂ ਹੱਸਣਾ ਵੀ ਭੁੱਲ ਗਏ ਆਂ ਕੱਖਾਂ ਵਾਗੂੰ ਰੁਲ ਗਏ ਆਂ ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ…..


• ਤਾਵੇ … ਤਾਵੇ … ਤਾਵੇ …. ਡੱਬੂ ਕੁੱਤਾ ਿਮਤਰਾਂ ਦਾ ਥਾਣੇਦਾਰ. ਦੀ ਭੈਣ. ਚੱਕ. ਿਲਅਾਵੇ …….. ਕੁੜੀ ਿਨਕਲੇ ਜੱਜ ਦੀ ਿਜਹੜਾ ਲੰਮੀਆ. ਤਰੀਕਾਂ ਪਾਵੇ……. ਉਹ. ਗੱਡੀ ਮੈ ਚੜਣਾ ….. ੳੁਹ ਗੱਡੀ ਮੈ ਚੱੜ੍ਣਾ ਿਜਹੜੀ ਬਿਠੱਡੇ ਤੋ ਜਲੰਧਰ ਨੂੰ ਜਾਵੇ……


• ਤਾਵੇ … ਤਾਵੇ … ਤਾਵੇ …. ਡੱਬੂ ਕੁੱਤਾ ਿਮਤਰਾਂ ਦਾ ਥਾਣੇਦਾਰ. ਦੀ ਭੈਣ. ਚੱਕ. ਿਲਅਾਵੇ …….. ਕੁੜੀ ਿਨਕਲੇ ਜੱਜ ਦੀ ਿਜਹੜਾ ਲੰਮੀਆ. ਤਰੀਕਾਂ ਪਾਵੇ……. ਉਹ. ਗੱਡੀ ਮੈ ਚੜਣਾ ….. ੳੁਹ ਗੱਡੀ ਮੈ ਚੱੜ੍ਣਾ ਿਜਹੜੀ ਬਿਠੱਡੇ ਤੋ ਜਲੰਧਰ ਨੂੰ ਜਾਵੇ……


Funny punjabi boliyan

• ਅਜੇ ਲੇਖਾ ਨਾਲ ਵੈਰ ਕਿਤੇ ਲੱਗ ਦੇ ਨਾ ਪੈਰ ਅੱਜ ਕਮਰੇ ਚ ਬੰਦ ਕੱਲ ਜਿਤ ਲਾ ਗੇ ਸਹਰ ਜੇਹੜੇ ਹੰਕਾਰੇ ਓ ਕੇਹਨ ਗੇ ਓ ਵੀਰੇ ਵੀਰੇ ਸਾਡੀ ਵਾਰੀ ਆਉਨ ਦੇ ਵੇਖ ਲਵੀ ਤਾਕ੍ਦੀਰੇ ਅੱਸੀ ਬਨ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ


• ਧਾਵੇ ਧਾਵੇ ਧਾਵੇ, ਕੋਕਾ-ਕੋਲਾ ਪੀ ਜੱਟੀਏ, ਨੀ ਤੇਰੇ ਚਾਹ ਨੇ ਕੀਤੇ ਬੁੱਲ ਕਾਲੇ, ਨੀ ਤੇਰੇ ਸੰਗ ਪੜਨੇ ਨੂੰ, ਛੱਡੇ ਬੀ.ਏ. ਦੇ ਪੇਪਰ ਵਿਚਾਲੇ, ਨੀ ਰਾਤ ਨੂੰ ਤੂੰ ਕੰਧਾਂ ਟੱਪਦੀ, ਦਿਨੇ ਡਰਦੀ ਟੱਪਣ ਤੋਂ ਨਾਰੇ, ਨੀ ਦੱਸ ਤੇਰੇ ਕੀ ਲੱਗਦੇ ! #Penda ਵਾਲੇ…. ਨੀ ਦੱਸ ਤੇਰੇ ਕੀ ਲੱਗਦੇ !!


• ਤੇਰਾ ਵਿਆਹ ਕਿਤੇ ਹੋਰ ਹੋ ਗੇਆ ਪਰ ਕੀ ਕਰੀ ਏ ਓ ਆਦਤ ਨੀ ਜਾਂਦੀ ਤੇਰੀ ਗਲੀ ਚ ਗੇੜੇ ਮਾਰਨ ਦੀ ਕਿਵੇ ਸਮ੍ਜਾਵਾ ਇਸ ਦਿਲ ਜੰਦਰੇ ਨੂ ਜੋ ਆਸ ਤੇਰੇ ਆਉਣ ਦੀ ਲਾਈ ਬੇਠਾ ਆ .


• ਚੰਨਾ ਤੂਂ ਰਹਨਾ ਆਰ੍ਸ਼ਾਂ ਤੇ teਨੂ ਸੱਬ ਦਿਸਦਾ ਏ ਫਾਰਸਾਂ ਤੇ ਏਹਸਾਨ ਕਰੀ ਇਕ ਮੇਰੇ ਤੇ ਕੋਈ ਹੋਰ ਨਾ ਦਰਦੀ ਆ ਚੰਨਾ ਏਨਾ ਦਸਦੇ ਮੇਰੀ ਜਾਨ ਕੀ ਕਰਦੀ ਏ


• ਚੰਨ ਨਾਲ ਚਾਨਣੀ, ਤੇ ਤਾਰੇ ਨਾਲ ਲੋ ਸੋਹਣੀਏ , ਨੀ ਮੈ ਹੌਵਾਂ ਤੇਰਾ, ਤੂੰ ਮੇਰੀ ਹੋ ਸੋਹਣੀੲੇ,


• ਵਾਰੀ ਬਰਸੀ ਖੱਟਣ ਗਿਆ ਖਟ ਕੇ ਲਿਆਦੀ ਰੂੰਆ ਜਿਹੜੇ ਕਾਪੀ ਦੇ ਸਟੇਟਸ ਪਾਵੇ ਉਹਦੇ ਪੈ ਜਾਣ ਜੂੰਆਂ


Funny punjabi boliyan

• ਕਿੱਥੇ ੳ ਜੀ ਅਜੇ ਤੱਕ ਆਏ ਕਿਉ ਨ ਘਰੇ! ਸਾਨੰੂ ਵੀ ਤਾੰ ਬਿੰਦੇ-ਬਿੰਦੇ phone ਕੌਈ ਕਰੇ!


• ਸੁਣ ਨੀ ਕੁੜੀਏ ਬੋਲੀ ਪਾਵਾ ……ਸਿਰ ਤੇਰੇ ਫੁਲਕਾਰੀ ….. ਰਜਵਾ ਰੂਪ ਤੈਨੁ ਦਿਤਾ ਰਬ ਨੇ ਲਗਦੀ ਬੜੀ ਪਿਆਰੀ …… ਇਕ ਦਿਲ ਕਰਦਾ ਕਰਲਾ ਦੋਸਤੀ … ਡਰ ਦੁਨੀਆ ਦਾ ਮਾਰੇ …. ਨੀ ਗਭਰੂ ਪਟ ਸੁਟਿਆ ਪਟ ਸੁਟਿਆ ਮੁਟਿਆਰੇ


• ਆਰੀ, ਆਰੀ, ਆਰੀ… ਲੱਕ ਪਤਲਾ, ਬਦਨ ਦੀ ਭਾਰੀ, ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ, ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਿਕਾ ਕੇ ਅੱਖ ਮਾਰੀ, ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ…..


• ਬਾਰੀ ਬਰਸੀ ਖਟਨ ਗਿਆ ਸੀ, ਖ਼ੱਟ ਕੇ ਲਿਆਂਦਾ ਪਤੀਲਾ…. . ਇੱਕ ਵਾਰੀ ਹਾਂ ਕਰਦੇ ਨਖਰੋ ਤੇਨੂੰ ਸੂਟ ਸਵਾ ਦੂੰ ਨੀਲਾ….


• ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ ਹੋ ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ 5 ਚੋਣੀ ਸਲਵਾਰ, ਫਿਰੇ ਚਾੜਦੀ ਬੁਖਾਰ, ਕਿਹੜੇ ਦਰ੍ਜੀ ਤੋਂ ਰੀਝ ਲਵਾਈ ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ ਲੱਗਦਾ ਹੈ ਅੱਤ ਗੋਰੀਏ


• ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ, ਪਿਆਰ ਰੂਹਾਂ ਤੱਕ ਕਰਦਾ ਕੋਈ ਕੋਈ,, ਲੋਕੀਂ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ, ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ,, ਪੈਸੇ ਵਾਲੇ ਦੀ ਲੋਕੀਂ ਕਰਨ ਪੂਜਾ, ਹਾਮੀ ਗਰੀਬ ਦੀ ਭਰਦਾ ਕੋਈ ਕੋਈ,, ਅਸੀਂ ਸਭ ਨੂੰ ਯਾਦ ਰੱਖਦੇ ਹਾਂ, ਪਰ “tinder” ਨੂੰ ਯਾਦ ਰੱਖਦਾ ਕੋਈ ਕੋਈ


• ਤੂੰ ਹੋ ਜੇਂਗੀ ਜੀਰੋ ਜਲਦੀ, ਮੇਰੀ ਮੱਚਣੀ ਧੂਮ। ਛੋਟੀ ਹੱਟੀ ਨੂੰ, ਛੇੜੇ ਸ਼ੋ-ਰੂਮ।


• ਸੱਸ ਮੇਰੀ ਨੇ ਗਿਹਣੇ ਘੜਵਾੲੇ ਮੈਨੂੰ ਕਿਹੰਦੀ ਪਾ ਕੁੜੇ ਮਾਹੀਅਾ ਮੇਰਾ ਲੂਣ ਘੋਟਣਾ ਪਾਵਾਂ ਿਕਹਦੇ ਚਾਅ ਕੁੜੇ?


Funny punjabi boliyan

• ਸੱਸ ਮੇਰੀ ਨੇ ਗਿਹਣੇ ਘੜਵਾੲੇ ਮੈਨੂੰ ਕਿਹੰਦੀ ਪਾ ਕੁੜੇ ਮਾਹੀਅਾ ਮੇਰਾ ਲੂਣ ਘੋਟਣਾ ਪਾਵਾਂ ਿਕਹਦੇ ਚਾਅ ਕੁੜੇ?


• ਆਰੀ, ਆਰੀ, ਆਰੀ ਲੱਕ ਪਤਲਾ, ਬਦਨ ਦੀ ਭਾਰੀ, ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ, ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਿਕਾ ਕੇ ਅੱਖ ਮਾਰੀ, ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ, ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ


• ਚਿੱਟਾ ਚਾਦਰਾ, ਪੱਗ ਗੁਲਾਬੀ, ਖੂਹ ਤੇ ਕੱਪੜੇ ਧੋਵੇ, ਸਾਬਣ ਥੋੜਾ, ਮੈਲ ਬਥੇਰੀ, ਉੱਚੀ ਉੱਚੀ ਰੋਵੇ, ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ, ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ


• ਮੁਕਾਬਲਾ ਕਰਨਾ ਛੱਡ ਿਕਸੇ ਨਾਲ ਅੈਵੇ ਨਾ ਹੋ ਤੰਗ ਜੇਕਰ ਅਗੇ ਲੰਘਣਾਂ ਹੈ ਤਾ ਅਾਪਣੇ ਅਾਪੇ ਤੋ ਲੰਘ


• ਅੱਜ ਉਹਦਾ ਹੈ ਜਨਮ ਦਿਵਸ ਨੀ, ਜੋ ਮੇਰਾ ਦਿਲਬਰ ਨੀ। ਸੱਭ ਸੋਗਾਤਾਂ ਜੀਰੋ ਲੱਗਣ, ਜਿੰਨੀਆਂ ਸਾਡੇ ਘਰ ਨੀ। ਆਪਣੇ ਮਾਹੀ ਨੂੰ ਪੁਸਤਕ ਭੇਟਾ ਕਰਨੀ।


• ਸਿਆਸਤ ਪਹਿਲਾਂ ਸ਼ਹਿਰ ਰਹਿੰਦੀ ਸੀ, ਪਿੰਡ-ਪਿੰਡ ਵਿੱਚ ਹੁਣ ਵਾੜੀ… ਵਧੀਆ ਤੁਰਦੀ ਸੀ, ਖੜ੍ਹ-ਗੀ ਖੇਤੀ-ਬਾੜੀ…


• ਨਿੱਕੀ ਨਿੱਕੀ ਉੱਡਦੀ ਏ ਵਾਸ਼ਨਾ ਵੇ ਹਾਣੀਆ ਤੇ ਰੰਗ ਵੀ ਗੁਲਾਬੀ ਗਿਆ ਹੋ ਵੇ !…. ਦੱਸ ਖਾਂ ਕਿਹੜੀ ਗੱਲੋਂ ਓਦਰੀਆਂ ਅੱਖੀਆਂ ਨੂੰ ਆਈ ਜਾਂਦਾ ਆਥਣਾਂ ਦਾ ਮੋਹ ਵੇ..


• ਲੱਠੇ Di ਚਾਦਰ ੳੁਤੇ ਸਲੇਟੀ ਰੰਗ Mahiaa……… Aawo ਸਾਹਮਣੇ ਕੋਲੋ Di ਰੁਸ ਕੇ ਨਾ ਲੰਘ Mahiaa………


• ਬਾਰੀ ਬਰਸੀ ਖੱਟਣ ਗਿਆ ਸੀ,ਖੱਟ-ਖੱਟ ਕੇ ਲਿਆਂਦੇ ਪੇੜੇ ਵੇ ਤੈਨੂੰ ਛਿਤਰਾਂ ਦੀ ਘਾਟ ਲੱਗਦੀ,ਤਾਈਂਓ ਸਾਡੀ ਗਲੀ ਚ ਮਾਰਦਾ ਗੇੜੇ…


• ਉ ਦਾਣਾ ਦਾਣਾ ਦਾਣਾ ਬਈ ਸੁੱਖੀਆਂ ਪੰਜ ਮੱਸਿਆ ਅੱਜ ਪਹਿਲੀ ਨੂੰ ਹੀ ਵਰਤਿਆ ਲੈ ਭਾਣਾ ਬਈ ਸੁੱਖੀਆਂ ਪੰਜ ਮੱਸਿਆ


• ਹੁਣ ਨਾ ਵੱਜੇ ? ਵੰਜਲੀ ਹੀਰ ? ਨੂੰ ਬਲਾੳੁਣ ਦੇ ਲੲੀ. ਹੁਣ ਤਾ ਵਿਅਾਹ ਵਾਲੇ ਦਿਨ ਹੀ ? ਵੱਜਦੀ ਅਾ ਲਾੜੇ ? ਨੂੰ ਘੋੜੀ ? ਚੜਾੳੁਣ ਦੇ ਲੲੀ .?


• ਫੋਜੀ ਖੜਾ ੲੇ ਬਾਡਰ? ਤੇ ਫੋਜੀ ਖੜਾ ੲੇ ਬਾਡਰ? ਤੇ ਸੱਦ ਲਵਾ ਜੇ ਮੇਰੇ? ਵੱਸ ਹੋਵੇ ੳੁਹ ਖੜਾ ੲੇ ਵੱਡੇ? ਸਾਬ ਦੇ ਅਾਡਰ ਤੇ ਵੱਡੇ ਸਾਬ ਦੇ ਅਾਡਰ ਤੇ


• ਰੜਕੇ ਰੜਕੇ ਰੜਕੇ ਤੇਰੇ ਨਾਲ ਗੱਲ ਕਰਨੀ ਜਰਾ ਸੁਣਲੈ ਮੋੜ ਤੇ ਖੜਕੇ


• ਆਰੀ ਆਰੀ ਆਰੀ ਤੂੰ ਤੁਰ ਹਿੱਕ ਤਣ-ਤਣ ਕੇ ਤੇਰੀ ਗਿੱਲਾ ਦੀ ਕੁੜੀ ਦੇ ਨਾਲ ਯਾਰੀ ?


• ਸੱਪ ? ਚੜ ਗਿਆ ਸੌਟੀ ਤੇ—- 2 ਭੈਣਾ ? ਇਕੌ ਜੇਇਆ,,,, jatt ਮਰ ਗਿਆ ਛੌਟੀ ਤੇ,,,,?


https://youtu.be/SkXsOX88nDM

Leave a Reply

Your email address will not be published. Required fields are marked *