Friendship status in punjabi

Spread the love
  •  
  •  
  •  
  •  
  •  
  •  
  •  
  •  
  •  

friendship status in punjabi

– ਹੈਲੋ ਦੋਸਤੋ, ਸਾਡੇ ਕੋਲ ਇਕ ਨਵਾਂ ਵਟਸਐਪ friendship status in punjabi  ਕਲੈਕਸ਼ਨ ਹੈ, ਇਸ ਪੋਸਟ ਵਿਚ ਅਸੀਂ ਸਪੈਸ਼ਲ ਬੈਸਟ ਫ੍ਰੈਂਡਜ਼, ਫਰੈਂਡਸ ਫੌਰਵਰ ਅਤੇ ਫ੍ਰੈਂਡ ਸ਼ਿਪ ਸਟੇਟਸ ਦਾ ਸੰਗ੍ਰਹਿ ਬਣਾਇਆ ਹੈ. ਅਸੀਂ ਇਸ ਤੋਂ ਪਹਿਲਾਂ ਦੋਸਤੀ ਸਥਿਤੀ ਨੂੰ ਵੀ ਪੋਸਟ ਕੀਤਾ ਸੀ, ਜਿਸ ਨੂੰ ਤੁਸੀਂ ਲੋਕ ਬਹੁਤ ਪਸੰਦ ਕਰੋਗੇ, ਪਰ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਸੰਗ੍ਰਹਿ ਨੂੰ ਵੀ ਪਸੰਦ ਕਰੋਗੇ. ਤੁਸੀਂ ਇਨ੍ਹਾਂ ਸਟੇਟਸਾਂ ਦੀ ਨਕਲ ਕਰ ਸਕਦੇ ਹੋ ਅਤੇ ਇਸ ਨੂੰ ਫੇਸਬੁੱਕ, ਵਟਸਐਪ ਅਤੇ ਕਿਸੇ ਹੋਰ ਸੋਸ਼ਲ ਮੀਡੀਆ ਸਾਈਟ ‘ਤੇ ਅਪਲੋਡ ਕਰ ਸਕਦੇ ਹੋ, ਅਤੇ ਜੇ ਤੁਹਾਨੂੰ ਸਾਡੀ ਪੋਸਟ ਪਸੰਦ ਹੈ ਤਾਂ ਇਸ ਨੂੰ ਜ਼ਰੂਰ ਆਪਣੇ ਦੋਸਤਾਂ ਨਾਲ ਸਾਂਝਾ ਕਰੋ.

 


ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!


ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ…                      

ਲਾ ਕੇ ਛੱਡ ਜਾਈਏ ਅੱਧ ਵਿਚਕਾਰ ਸੋਹਣੀਏ
ਸਾਡੇ  ਪਿੰਡ 🏠ਹੈਨੀ ਏ ਰਿਵਾਜ 🔰

Friendship status in punjabi


friendship status in punjabi

ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥……


ਬਾਂਹ ਫੜਕੇ ਮੈ ਰੋਕ ਲੈਣੀ ਜਦ ਟਕਰੇਗੀ ਮੁਟਿਆਰੇ ਨੀ__
ਬੱਸ ਇੱਕ ਗੱਲ ਦਾ ਜਵਾਬ ਲੈਣਾ ਕਿੳੁ ਪੁੱਛਦੀ ਸੀ ਸਹੇਲੀਆਂ ਤੋਂ sade ਬਾਰੇ ਨੀ__


ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ
ਤੇਰੀ ਗੱਲ ਨਾਂ ਕਰਨ ਦੀ ਆਦਤ
ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ॥


ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ…


koi ਤਾ ਮੰਨ ਜੋ ਨੀ ਮੇਥੋ ਹੋਰ ਨੀ ਸਿੰਗਲ ਰਹਿ ਹੁੰਦਾ
ਇੱਕ ਨਾਲ ਕਰਨੀ ਦਿਲ ਦੀ ਹਰ ਇੱਕ ਨੁੰ ਨੀ ਕਹਿ ਹੁੰਦਾ
ਕੋਈ ਤਾ ਮੰਨ ਜੋ ਨੀ ਮੇਰੇ ਤੋ ਹੋਰ ਨੀ ਸਿੰਗਲ ਰਹਿ ਹੁੰਦਾ


ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ ‘ਚ ਬਹਿਣੀ ਏਂ

Friendship status in punjabi


ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥


ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀ ਤਾਂ ਉਹ ਫੁੱਲ ਹਾਂ ਯਾਰਾਂ
ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ


ਉਹ KhenDi ਮੇਰੇ ਪਿੱਛੇ ਆਉਣਾ ਛੱਡਦੇ ਮੇਰੇ ਵੀਰਾਂ ਕੋਲ ਹਥਿਆਰ ਬਹੁਤ ਨੇ , .

ਮੈਂ ਵੀ ਹਿੱਕ ਠੋਕ ਕੇ ਕਿਹਾ ਇਹ ਭੁਲੇਖਾ ਤੂੰ ਵੀ ਕੱਢਦੇ  Jassi  ਦੇ ਵੀ
YAAR ਬਹੁਤ ਨੇ.

ਮੈ # ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ # ਜੋਰ ਨਹੀ__
ਸਾਰੀ ਦੁਨੀਆ ਵਿੱਚ ਭਾਵੇ ਲੱਖ#ਯਾਰੀਆ ,
ਪਰ ਮੇਰੇ # ਯਾਰਾ ਜਿਹਾ ਕੋਈ ਹੋਰ
ਨਹੀ__


ਯਾਰ ਰੱਖੇ ਨੇ ਜੱਗਾੜੀ,ਵੱਜੇ ਇੱਕ  ਹੱਥ ਨਾਲ ਨਾਂ ਤਾੜੀ
ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ  ਨੇ ਵੀ ਮਿੱਤਰੋ ਗੂਡੀ
ਅੱਬਰਾਂ ਤੇ ਚਾੜੀ

ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ  ਪੁੱਠੇ ਚਸਕੇ ਨਾ
Dιl ਰਾਹ ਜਾਂਦੀ ਨੂੰ ਦੇ ਦੇਈਏ ਅਸੀਂ ਐਨੇ  ਵੀ ਸਸਤੇ ਨਾ….

Friendship status in punjabi


friendship status in punjabi

ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_


ਗੱਲਾਂ ਸੱਚੀਆਂ ਹੀ ਕਹਿਣ ਸਿਆਣੇ
ਨੀ ਦੱਬੀ ਹੋਈ ਸ਼ਰਾਬ ਵਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ…


ਜਿਸ ਵਿੱਚ ਤੇਰਾ ਜਿਕਰ ਨਹੀਂ
ਸਾਨੂੰ ਜੱਚਦੀ ਨਾ  ਉਹ ਬਾਤ ਯਾਰਾ…
ਇਹਜਿੰਦ ਜਾਨ ਤੇਰੇ ਨਾਮ ਕਰ
ਦਿੱਤੀ
ਉਹ ਕਿਹੜਾ ਦਿਨ ਤੇ ਕਿਹੜੀ  ਰਾਤ
ਯਾਰਾ..


‘ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ
ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ
ਇੰਨਾ
ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!wmk!


‘ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ
ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ
ਇੰਨਾ
ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!wmk!


ਥੰਮ ਬਣ ਖੜੇ ਕਦੇ ਹੋਏ ਨਾ ਫਰਾਰ #ਮਿੱਠੀਏ

ਲੋਕਾਂ ਚ #ਮਸੂਕ ਤੇ #ਬੰਦੂਕ ਬੋਲਦੀ

ਮੇਰੇ ਵਿੱਚ ਬੋਲਦੇ ਆ ਮੇਰੇ #ਯਾਰ  ਮਿਠੀਏ…..


ਮੇਰੀ ਰੂਹ ਉਹਨੂੰ ਇਉਂ ਮੰਨਦੀ ਏ
ਜਿਉਂ ਮੈਂ, ਮੈਂ ਨਹੀ ਉਹ ਹੁੰਦਾ ਏ
ਅੱਖ ਸੋਹਣੀ ਦੀ Yes ਕਹਿੰਦੀ ਹੈ
ਉਂਝ ਬੁਲੀਆਂ ਤੇ No ਹੁੰਦਾ ਏ !!


ਪਿਆਰੇ ਨੇ ਮਸ਼ੂਕਾ ਵਾਂਗੂ,
ਚਲਦੇ ਬੰਦੂਕਾ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ,
ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ….


ਪੈਸਾ ਲੋਕਾ ਨੇ ਕਮਾਇਆ ਤੇ
ਕਮਾਇਆ ਹੋਊਗਾ ਅਸੀ
ਯਾਰੀਆ ਕਮਾਇਆ।

ਮੈਨੂੰ ਕਹਿੰਦੀ🏻  ਤੂੰ SINGLE ਹੀ  ਠੀਕ ਆਂ ,,

ਮੈ  ਕਿਹਾ ਕਿਉਂ ? ਕਹਿੰਦੀ 🏻 ਕਮਲਿਆ ਤੂੰ ਹੱਸਦਾ  ਸੋਹਣਾ ਲੱਗਦਾ..।


ਲੋਕਾਂ ਦੀ ੲੇ ਅਾਦਤ ਪੂੰਝ ਪੂੰਝ ਸੁੱਟਣਾ,,
ਸਾਡੀ ਅਾਦਤ ਹੈ ਸੱਚੀ ਯਾਰੀ ਲਾੳੁਣ ਦੀ..
ਅਸੀਂ ੲਿੱਕ ਦੇ ਹੋ ਕੇ ਰਹਿੰਦੇ ਹਾਂ,,
ਦੁਨੀਅਾ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾੳੁਣ ਦੀ….


ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ
ਹੁਣ ਤਾ ਸੁੱਖ ਨਾਲ ਪਿੱਛੇ  YAAR ਹੀ ਬਹੁਤ ਨੇ


ਬੜਾ ਮਾਣ ਯਾਰਾਂ ਦੀ ਯਾਰੀ ਤੇ,
ਯਾਰੀ ਜਾਨੋ ਵੱਧ ਪਿਆਰੀ ਤੇ,,,
ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,,
ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ…


friendship status in punjabi

ਤੈਥੌਂ ਕਾਹਦਾ ਪਰਦਾ ਯਾਰਾ,
ਸਾਨੂੰ ਕਾਹਦਾ ਦੂੱਖ ਹੈ…..
ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ ਹੈ


ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ  ਹੈ
ਤਾਂ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ
ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸੱਚਾ ਹੁੰਦਾ ਹੈ।


ਮੇਰੇ ਯਾਰ ਕਹਿੰਦੇ ਮਿੱਤਰਾ ਤੂੰ ਨੀ ਹੁਣ ਬਚਦਾ,,
ਮੈ ਕਿਹਾ ਕਿਊ ਬੀ,ਕੀ ਹੋਇਆ¿¿¿
ਕਹਿੰਦੇ ਤੂੰ ਸਾਡੇ ਨਾਲ ਯਾਰੀ ਤੇ ਲਾ ਲਈ ਆ,
ਪਰ ਜੇ ਕਿਤੇ ਭਾਬੀ ਨੂੰ ਮਿਲਣ ਕਲ੍ਹਾ ਗਿਆ,
ਤਾ ਅਸੀਂ ਰੁਸ ਜਾ ਗਏ।

ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ
.
ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆ

ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ….


ਦੋਸਤੀ ਤੋ ਬਾਦ ਪਿਆਰ ਹੋ ਸਕਦਾ…
ਪਿਆਰ ਤੋ ਬਾਦ ਦੋਸਤੀ ਨਹੀ..ਕਿਉ ਕਿ ਦੋਸਤੋ …..
ਦਵਾਈ ਮੋਤ ਤੋ ਪਹਿਲਾ ਅਸਰ ਕਰਦੀ ਆ..ਮੋਤ ਤੋ ਬਾਦ ਨੀ..


ਦੇਖਾਂ ਖੜਕੇ ਬਨੇਰੇ ਤੇ?
ਮੈ ਦੇਖਾਂ ਖੜਕੇ  ਬਨੇਰੇ ਤੇ
ਚੰਨ ਨਾਲੋ ਵਧ ਚਾਨਣੀਂ
ਸਾਡੇ ਸਜਣਾਂ ਦੇ ਚਿਹਰੇ ਤੇ


ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_


♥♥ ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥♥
♥♥ ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ♥♥
♥♥ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥♥
♥♥ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ ♥♥


ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਸੜਦੇ ਨੇ…
ਯਾਰ ਤਾਂ ਉਹੀ ਹੁੰਦੇ
ਜਿਹੜੇ ਆਈ ਤੇ ਨਾਲ ਖੜਦੇ ਨੇ…


ਜਿਥੇ ਯਾਰ ਬਣਦੇ ਨੇ ਉੱਥੇ ਦਿਲਦਾਰ ਬਣਦੇ ਨੇ,

ਦਿਲ ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ,

ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆਂ ,
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ

ਫੱਕਰਾਂ ਦੀ ਜਿਂਦਗੀ ਦੀ  ਕੋਈ ਹੱਲ ਨਾ’ ,
‘ਹੱਲੇ ਤੱਕ ਕਿਸੇ ਕੁੜੀ ਨਾਲ ਗੱਲ ਨਾ’ ਯਾਰ ਸਾਰੇ ਲੁਟਦੇ ਨਜ਼ਰੇ ਫੁਲਨੇ
ਸਾਡੀ ਕੋਈ ਕਿਸੇ ਨਾ ਕਰੌਂਦਾ ਗੱਲ ਨਾ ??


ਭੁਲੇ ਨਾ ੳੁਹ Sajan ਜਿਹੜੇ ਨਾਲ ਖੇਡਦੇ ਪੜਦੇ ਸੀ,
ਯਾਰ ਭਰਾਵਾਂ ਵਰਗੇ ਜਿਹੜੇ ਦੁੱਖ-ਸੁੱਖ ਵੇਲੇ ਖੜਦੇ ਸੀ ,
Paisa ਤਾਂ ਮਿਲ ਗਿਅਾ ੲੇ ,ਪਰ ਯਾਰਾਂ ਬਿਨ ਸ਼ਰਦਾਂ ਨਹੀ ,
ੲਿਹ ਮੂਲਕ ਤਾਂ ਸਹੌਣਾਂ ੲੇ ,ਪਰ ਮੇਰੇ Pind ਵਰਗਾਂ ਨਹੀ….                       

ਵੇਖ ਕੇ ਤਰੱਕੀ # ਕਿਸੇ ਬੰਦੇ ਦੀ �#�ਬੱਲਿਆ� ਕਦੇ ਨੀ
# ਖਾਰ ਖਾਈ # ਦੀ..
.
.
ਰੱਬ # ਜਿਹੇ ਯਾਰਾ ਨਾਲ # ਖੁਸ਼ ਰਹੀ ਦਾ # ਮਾੜੀ
ਮੋਟੀ # ਗੱਲ ਦਿਲ ਤੇ ਨੀ �#�ਲਾਈ� ਦੀ ?


friendship status in punjabi

ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ
.
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ

ਅੱਜ ਤੋ ਤੇਰੇ ਮੇਰੇ ਪਿਆਰ ਦੀਆਂ ਡੌਰਾ ਟੁੱਟੀਆ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵੱਲੌ ਤੈਨੂੰ ਖੁੱਲੀਆ ਛੁੱਟੀਆ ਨੇ


ਗ਼ੱਲ ਹੱਕ ਸੱਚ ਕਰਦਾ ਮੈਂ ਝੁਠਾ ਨੀ ਜ਼ਰਾ ਵੀ,
ਜੇ ਕੋਈ ਬਣ ਜਾਵੇ ਯਾਰ ਔਨੁ ਕਰੀਦਾ ਖਫਾ ਨੀ,
ਓੁਤੋ ਦਿਲ ਕਿਸੇ ਕਦੀ ਤੋੜੀ ਨਾ ਜ਼ਰਾ ਵੀ,
ਕਿੳੁਕਿ ਦਿਲ ਵਿਚ ਵਸਦਾ ਏ ਯਾਰ ਖੁਦਾ ….


ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ„?
ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ„
ਜਿਹੜੀ ਟੁੱਟੇ ਨਾ ਮਰਦੇ ਦੱਮ ਤੱਕ.. ??


ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ„?
ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ„
ਜਿਹੜੀ ਟੁੱਟੇ ਨਾ ਮਰਦੇ ਦੱਮ ਤੱਕ.. ??


ਕਹਿੰਦੀ ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ
ਲਊਂਗੀ
.
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ ਚੰਗੇ ਮਾੜੇ ਸਹਿ ਲਊਂਗੀ


ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,
ਗੱਲਾਂ ਵੀਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
ਇਹ ਤਾਂ ਰੱਬ ਹੀ ਜਾਣੇ,,,,,ਅਸੀਂ ਬਦਲੇ ਜਾਂ ਉਹ ਬਦਲੇ,
ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ…


ਦਿਨ , ਮਹੀਨੇ , ਸਾਲ ਬਦਲ ਗਏ
ਤੇਰੇ ਮੇਰੇ ਖਿਆਲ ਬਦਲ ਗਏ
ਦੂਰੋਂ ਵੇਖ ਤੂੰ ਨਜ਼ਰ ਘੁਮਾ ਲਈ
ਮੇਰੇ ਸਾਰੇ ਸਵਾਲ ਬਦਲ ਗਏ
ਵਾਅਦੇ ਕਰਕੇ , ਸੌਹਾਂ ਖਾ ਕੇ
ਹੋ ਗਈ ਵੇਖ ਕਮਾਲ ,ਬਦਲ ਗਏ
‘SiDHu’ ਤੂੰ ਕਿਸ ਲਈ ਖੜ ਗਿਆ ?
ਖੜੇ ਸੀ ਜੋ ਤੇਰੇ ਨਾਲ ,ਬਦਲ ਗਏ


ਹਾਏ ਨੀਂ ਤੇਰੇ ਨੱਖਰੇ ਨੀਂ ਦੁਨੀਆਂ ਤੋਂ ਵੱਖਰੇ ਨੀਂ
ਬਿੱਲੀ ਤੇਰੀ ਅੱਖ ਜਾਵੇ ਮੁੰਡਿਆਂ ਨੂੰ ਚੱਕ
ਤੇਰਾ ਕਾਲਾ ਕਾਲਾ ਕੋਕਾ ਨੀਂ ਕੱਡੀ ਜਾਵੇ ਹੋਕਾ।।।?


ਵੱਡੇ  face  ਮਿਲੇ  ਸਾਨੂੰ Facebook  ਤੇ
ਕੋਈ  ਕਹਿੰਦਾ  ਕੁੜੀ ਮਰੇ ਸਾਡੀ  ਘੈਂਟ  ਲੁੱਕ  ਤੇ
ਕੋਈ  ਲੱਭਦੀ ਰਾਂਝਾ  ਕੋਈ  ਲੱਭਦਾ  ਹੀਰ
ਅਸੀ ਖੁਸ਼ ਆ ਅਪਣੀ ਤਕਦੀਰ  ਤੋਂ
ਸਕਿਆ  ਤੋਂ ਵੱਧ  ਪਿਆਰ  ਮਿਲਿਆ  Facebook  ਵਾਲੇ  ਵੀਰ  ਤੋਂ


✅ਸੱਚੀ ਯਾਰੀ? ਦੀ ਨਾ ਕੋਈ ਜਾਣਦਾ ਸ਼ਕਲ,
ਯਾਰੀ ਜਮਾਬੰਦੀ? ਦੀ ਨੇ ਰੱਖਦੇ ਨਕਲ,
ਤਾਹੀਂ ਯਾਰੀਆਂ? ਦੇ ?ਝੂੱਠੇ ਕਈ ਨਾਮ ਪੈਂਦੇ ਨੇ,
Registory? ਯਾਰੀ ਦੀ ਕਹਿੰਦੇ ਕੋਈ-ਕੋਈ ਰੱਖਦਾ,
ਕਿਉਂਕੀ …ਜਿੰਦਗੀ ਤੋਂ ?ਮਹਿੰਗੇ ਈਸਟਾਮ? ਪੈਂਦੇ ਨੇ!


ਜਦੋਂ ਨਾ INTERNET ਹੁੰਦਾ ਸੀ ..
ਕੋਲੇ NOKIA ਦਾ SET ਹੁੰਦਾ ਸੀ ..
ਸੀ ਮਸਤੀ ਦੇ ਵਿਚ ਰਹਿੰਦੇ ਯਾਰ ਮਸਤਾਨੇ ਸੀ ..
ਸੋਂਹ ਰੱਬ ਦੀ ਮਿੱਤਰੋ ਓਹ ਬੜੇ ਹੀ ਘੇਂਟ ਜਮਾਨੇ ਸੀ ..


ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ …
ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…


ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ ,
ਧੰਨ ਦੌਲਤ ਦਾ ਕਦੇ ਗੁਮਾਣ  ਨੀ ਕਰੀ ਦਾ,
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ
ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ….


ਕਈਆਂ ਨੂੰ ਸ਼ੋਕ ਹੁੰਦਾ ਕੁੜੀਆਂ  ਦਾ
ਸਾਡੀ ਤਾਂ ਯਾਰਾ ਨਾਲ ਬੱਲੇ ਬੱਲੇ ਆ
ਕਿਉਕਿ ਸਾਡੀ ਨਜ਼ਰ ਚ ਯਾਰ ਪਹਿਲਾਂ ਤੇ ਕੁੜੀਆਂ ਬਾਅਦ ਵਿੱਚ ..


ਯਾਰਾਂ ਖਾਤਰ ਛਡਤੀ..
ਕਾਹਦਾ ਮਾਣ ਬੇਗਾਨੀ ਦਾ..
ਰਨਾਂ ਖਾਤਰ ਜੋ ਯਾਰ ਛਡਦਾ
ਉਹੋ ਬੰਦਾ ਨਹੀ ਚਵੰਨੀ ਦਾ……..


ਹੱਸ ਹੱਸ ਕੇ ਕੱਟਣੀ # ਜਿੰਦਗੀ
ਯਾਰਾ ਦੇ ਨਾਲ
ਦਿਲ ਲਾ ਕੇ ਰੱਖਣਾ # ਬਹਾਰਾ ਦੇ ਨਾਲ,
ਕੀ ਹੋਇਆ ਜੇ ਅਸੀ#ਸੋਹਣੇ ਨਹੀ.
ਸਾਡੀ ਯਾਰੀਆ ਸੋਹਣੇ ਯਾਰਾ ਦੇ ਨਾਲ..


ਪਹਿਲਾਂ ਖੁਆਬ ਦੇਖੇ ਫਿਰ ਖੁਆਇਸ਼ਾਂ ਬਣੀਆ
ਤੇ ਹੁਣ ਸਭ ਕੁੱਝ ਯਾਦਾਂ ਬਣਕੇ ਰਹਿ ਗਿਆ॥

ਮੈਂ ਪਿਆਰ ਦੇ ਹੱਥੋਂ ਕਿੰਨਾਂ ਮਜਬੂਰ ਹੋ ਗਿਆ
ਨਾਂ ਤੈਨੂੰ ਪਾਉਣ ਦੀ ਔਕਾਤ ਆ
ਨਾਂ ਤੈਨੂੰ ਖੋਹਣ ਦਾ ਹੌਸਲਾ॥


ਬੱਸ ਇਨਾ ਕ ਪਿਆਰ ਕਰਾਂਗਾ ਮੈਂ ਤੇਰੇ ਨਾਲ ਜਾਨੇ ਮੇਰੀਏ”
.
.
ਕਿ ਸੱਭ ਨੂੰ ਇਹੀ ਕਹੇਂਗੀ ‘ਮੇਰੇ ਸੋਹਣੇ ਵੱਰਗਾ ਜੱਗ ਤੇ ਹੋਰ ਕੋਈ ਵੀ ਨਈ” ☺ ♥

ਯਾ ਰਬਾ ਮੇਰੇ ਯਾਰਾ ਨੂੰ ਤੱਤੀ ਹਵਾ ਨਾ ਲਗੇ
ਮੈਨੂੰ ਭਾਵੇ ਰਾਖ ਕਰ ਦੀ…..
ਉਨਾ ਆਈ ਮੈਂ ਹੀ ਮਰਾ ਐਸਾ ਕੋਈ ਸਿਲਸਿਲਾ ਕਰ ਦੀ….


friendship status in punjabi

ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।
ਜਿੰਦਾਬਾਦ ਯਾਰੀਆਂ lub u yaaro

ਰਿਸ਼ਤਾ ਤੇਰਾ ਜਾਨ ਮੇਰੀ , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ…
ਤੇਰੇ ਹੱਥਾ ਵਿੱਚ ਹੱਥ ਮੇਰਾ , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ.||___***

#ਪੈਸੇ ਤੇ ਨਹੀਂ #ਮਰੀ ਦਾ #ਸੋਹਣੀਏ ਪਿਆਰ #ਦਿਲੋਂ ਕਰੀਦਾ ..

#ਜਿੱਥੇ ਲੱਗ ਜਾਵੇ #ਯਾਰੀ ਫਿਰ ਹਿੱਕ #ਤਾਣ ਕੇ ਨਾਲ #ਖੜ੍ਹੀ ਦਾ…….

ਮਾੜਾ ਨਹੀਂ ਸੀ ਮੈਂ ਦਿਲ ਦਾ…..

ਬਸ ਤੇਰਾ ਹੀ ?ਸੁਭਾਅ ਮੇਰੇ ਨਾਲ ਨਹੀ ਸੀ ?ਮਿਲਦਾ ‘

? ਜੇ ਪਿਆਰ ਕਰੋ ਤਾਂ ਧੋਖਾ ਨਾ ਦੇਣਾ ?
ਕਿਸੇ ਨੂੰ ਅੱਥਰੂਆਂ ਦਾ ਤੋਹਫਾ ਨਾ ਦੇਣਾ ,
ਦਿਲ ਨਾ ਰੋਏ ਕਿਸੇ ਦਾ ਤਹਾਨੂੰ ਯਾਦ ਕਰਕੇ ,
ਇਹੋ ਜਿਹਾ ਕਿਸੇ ਨੂੰ ਮੌਕਾ ਨਾ ਦੇਣਾ ।


ਮੈ ਨਹੀ ਚਾਹੁੰਦਾ ਕੁੜੀ ਰੱਜ ਕੇ ਸੋਹਣੀ ਹੋਵੇ
ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਚਾਹੀਦੀ ਹੈ …..
ਮੈ ਨਹੀ ਚਾਹੁੰਦਾ ਕਰੇ ਗੁਲਾਮੀ ਮੇਰੀ
ਬੱਸ ਰੁੱਸੇ ਨੂੰ ਮਨਾਉਣ ਵਾਲੀ ਚਾਹੀਦੀ ਹੈ…

ਕੋਈ ਨਹੀ ਆਵੇਗੀ ਤੇਰੇ ਸਿਵਾ ਮੇਰੀ ਜ਼ਿੰਦਗੀ ‘ਚ–•
•–ਇੱਕ ਮੌਤ ਹੀ ਹੈ ਜਿਸਦਾ ਮੈਂ ਵਾਦਾ ਨਹੀ ਕਰਦਾ!! ?????


ਜੇ ਪਰਦੇ ਰਖਣੇ ਯਾਰ ਤੋ  ਕੀ ਫਾਇਦਾ ਯਾਰੀ ਲਾਉਣ ਦਾ
ਜੇ ਕਦਰ ਨਹੀ ਜਜਬਾਤਾ ਦੀ ਕੀ ਫਾਇਦਾ ਇਸ਼ਕ਼
ਕਮਾਉਣ ਦਾ ਜੇ ਵਾਦੇ ਪੂਰੇ ਕਰਨੇ ਨਹੀ
ਕੀ ਹੱਕ ਆ ਲਾਰੇ ਲਾਉਣ ਦਾ .

ਡਾਲਰਾਂ ਤੋਂ ਵੱਧ ਸੋਹਣੇ ਯਾਰ ਕਮਾਏ ਆ।।
ਨਿਰੇ ਨੇ ਬਰੂਦ ਯਾਰ ਜਿੰਨੇ ਵੀ ਬਣਾਏ ਆ।।


ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ ॥


ਕਹਿੰਦੀ ਸਟੇਟਸ
ਤੇਰਿਆਂ ਦੇ ਸਦਕੇ ਜਾਵਾਂ . .
ਕਰਾਂ ਉਡੀਕ ਤੇਰੇ ਸਟੇਟਸ ਦੀ, ਪਹਿਲਾਂ ਆਪ ਲਾਈਕ ਕਰਾਂ ਫਿਰ ਸਹੇਲੀਆਂ ਤੋਂ ਕਰਾਵਾਂ

ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ,ਕੁਝ ਮੇਰੀ ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਪਰ ਰੁੱਸੇ ਨਾ,ਕੁਝ ਬਿਨਾ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,ਕੁਝ ਆਈ ਮੁਸੀਬਤ ਸਰਕ ਗਏ,
ਕੁਝ ਜਖਮ ਦਿੰਦੇ ਵੀ ਥੱਕੇ ਨਾ,ਕੁਝ ਸੀਨਾ ਬੰਨ ਕੇ ਤੜਫ ਗਏ,
ਉਹ ਦੋਸਤ ਮੈਨੂੰ ਕਦੇ ਨਹੀਂ ਭੁੱਲਣੇਜੋ ਬਣ ਜਿੰਦਗੀ ਦੇ ਹਰਫ ਗਏ……


ਸਭ ਦੁਨੀਅਾਂ ਦੇ ਡਰਾਮੇ ਨੇ
ਦਿਲ.ਨਾਲ ਦਿਲ.ਤਾਂ ਕਿਸੇ ਦੇ ਹੀ ਮਿਲ੍ਹਦੇ ਨੇ
ਨਹੀਂ ਤਾਂ ਸਭ ਜਿਸਮਾਂ.ਦੇ ਦਿਵਾਨੇ ਨੇ???

ਬੜੀ ਦੇਖੀ ਟੈਂਸ਼ਨ ਲੈ ਕੇ ਕੁਝ ਨੀ ਰੱਖਿਆ ਵਿੱਚ ਪਿਆਰਾ ਦੇ
.
ਯਾਰਾਂ ?ਨਾਲ ਲੁੱਟੀ ਦੇ ਆ ਬੁੱਲੇ ?ਖਹਿੜੇ ਛੱਡ ਦਿੱਤੇ ਮੁਟਿਆਰਾ ਦੇ??


ਗੱਲ ਰੋਅਬ ਦੀ ਨਈ ਹੁੰਦੀ,ਗੱਲ ਸਤਿਕਾਰ ਦੀ ਹੁੰਦੀ ਆ!
ਉੱਥੇ ਗੁੱਸਾ ਕੁਝ ਨਈ ਕਰ ਸਕਦਾ,
ਜਿੱਥੇ ਗੱਲ ਪਿਆਰ ਦੀ ਹੁੰਦੀ ਆ!

ਕਹਿੰਦੀ ਤੁਹਾਡੇ ਯਾਰ ਬੜੇ ਨੇ ਛੱਡ ਦੋ..
ਮੈ ਕਿਹਾ ਕਮਲੀਏ ਯਾਰ ਤਾਂ ਕੰਜਰੀਆ ਦੇ ਹੁੰਦੇ ਸਾਡੇ ਤਾਂ ਵੀਰ ਨੇ ਕਿਵੇ ਛੱਡਾ….


ਕੱਢ ਦਿਤਾ ਓਸਨੇ ਸਾਨੂੰ ਆਪਨੀ ਜਿੰਦਗੀ ਵਿਚੋ
ਗਿਲੇ ਕਾਗਜ ਦੀ ਵਾਗੂੰ ::
ਨਾ ਲਿਖਣ ਦੇ ਕਾਬਿਲ ਛੱਡਿਆ ਨਾ ਜਲਾਉਨ ਦੇ


ਕਹਿੰਦੀ ਮੇਰੇ ਉਤੇ ਸਟੇਟਸ ਲਿਖਣੇ ਛੱਡ ਦੇ„
ਕਦੇ ਤੇਰੀ ਹੁੰਦੀਂ ਸੀ ਮੈਂ ਤੂੰ ਮੇਰੇ ਬਾਰੇ ਲਿਖਣਾ ਛੱਡ ਦੇ„
ਕਹਿੰਦੀ ਜਿੰਦਗੀ ‘ਚੋ ਤਾਂ ਤੈਨੂੰ ਮੈਂ ਕੱਡ ਦਿੱਤਾ„
ਹੁਣ ਪੰਜਾਬੀ ਸਟੇਟਸ ਤੇ ਵੀ ਦਿੱਖਣਾ ਛੱਡ ਦੇ..


YaaRi‬ ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ ‪#‎ਸਾਹ‬ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ …


friendship status in punjabi

ਰਸਤਾ ?ਹੋਵੇ ਇਕ ਤੇ ਮੰਜਿਲ ਆਵੇ ਨਾ,??
ਇਕੱਠੇ ?ਰਹਿਏ ਦੋਨੋਂ ਕੋਈ ਸਤਾਵੇ ਨਾ

ਯਾਰਾ ਖਾਤਰ ਛਡਤੀ… ਕਾਹਦਾ ਮਾਣ ਬੇਗਾਨੀ ਦਾ..
ਰਨਾ ਖਾਤਰ ਯਾਰ ਜੋ ਛਡਦਾ…. ਉਹ ਬੰਦਾ ਨੀ ਚੰਬਾਨੀ ਦਾ …?


ਆਉਦੀ ਮਿਠੀ ਜਹੀ ਮੁਸਕਾਨ
ਜਦੋ msg ਤੇਰੇ ਲਈ ਟਾਈਪ ਕਰਦਾ
ਉਝ ਦੁਨੀਆ ਫੈਨ ਬਥੇਰੀ ਐ
ਪਰ ਏ ਦਿਲ ਤੇਰੇ ਤੇ ਹੀ ਮਰਦਾ !!


YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ …


ਤੇਰੀ ਯਾਰੀ ਤੋਂ ਹੈ ਸਿੱਖਿਆ ਮਾਨ ਨਾ ਕਰੇ ਕਵਾਰੀ ਦਾ।।।
ਹਰ ਪਾਸੇ ਹੈ ਘਾਟਾ ਅੱਲੜਾ ਦੇ ਨਾਲ ਯਾਰੀ ਦਾ।।।


ਇੱਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ,
ਕਿਉਂਕੀ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਣੀ ਹੀ ਪੈਂਦੀ ਹੈ…….


ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ.
.ਪਰ ਸਾਥ ਤਾ ਓਹੀ ਨਿਭਾਉਂਦੇ ਨੇ,
ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ…


ਯਾਰਾਂ ਨਾਲ ਬਹਾਰਾਂ ਹੋਵਣ
ਸੱਚ ਕਹਿੰਦੇ ਲੋਕ ਸਿਅਾਣੇ
ਦੁਖੜੇ ਦਿਲ ਦੇ ਕਿਹਨੂੰ ਕਹੀਏ
ਕੋਲ ਯਾਰ ਹੋਵੇ ਤਾਂ ਜਾਣੇ


Na ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਅa ਕਾਰਾ ਦਾ,
ਜੋ ਮਾੜੇ ਟਾੲਿਮ ਨਾਲ ਖੜਦੇ,
ਮੈ ਦੇਣਾ ਦੇ ਨੀ ਸਕਦਾ ੳੁਹਨਾ ਯਾਰਾ ਦਾ ……


ਸਾਨੂੰ #ਲੋੜ ਤੇਰੀ #ਕਿੰਨੀ ਅਸੀ #ਦੱਸ ਦੇ #ਨਹੀ…
ਸੱਚ #ਜਾਣੀ ਤੇਰੇ #ਬਿਨਾ ਅਸੀ #ਕੱਖ ਦੇ #ਨਹੀ…….
? ਵਿੱਚ #ਰੱਖ ਲਈ ਆ #ਤਸਵੀਰ ਤੇਰੀ…
#ਭੁੱਲ ਕੇ ਵੀ #ਕਿਸੇ ਹੋਰ #ਵੱਲ #ਤੱਕਦੇ ਵੀ #ਨਹੀਂ

Friendship status in punjabi


ਰੱਬ ਵਰਗੇ ਨੇ ਯਾਰ ਮਾਨ ਦੇ , ਜਿਥੇ ਕਹਿਣ ਨਾਲ ਤੁਰੀ ਦਾ….
ੲੇਵੇ ਸਕਲ ਤੇ ਨਾ ਜਾ ਕਮਲੀੲੇ, ਸੋਨੇ ਦਾ ਦਿਲ ਅਾ ਤੇਰੇ ਧਾਲੀਵਾਲ ਦੇ…….

ਹਰ ਇਕ ਨੂੰ ਕਦੇ ਨਾ ਕਦੇ ਇਕ ਇਨਸਾਨ ?
ਏਹੋ ਜਿਹਾ?ਜਰੂਰ ਮਿਲਦਾ ਜੋ ਉਸਨੂੰ ਕਹੇ


?ਤੂੰ ਜੋ ਵੀ ਏ ? ਜਿਦਾਂ ਦਾ ਵੀ ਏ ☺
ਮੇਰੇ ਲਈ pErfEct?ਆ                     

ਕੀ ਕਰਨੀ ਐਸੀ ਸਰਦਾਰੀ
ਜੋ ਯਾਰਾਂ ਨੂੰ ਯਾਰਾਂ ਤੋਂ ਦੂਰ ਕਰ ਦੇਵੇ…..
ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ
ਜੋ ਯਾਰਾਂ ਕਰਕੇ ਯਾਰਾਂ ਨੂੰ ਮਸ਼ਹੂਰ ਕਰ ਦੇਵੇ…


ਕੀ ਹਥਿਆਰਾਂ ਦਾ ਏ ਮਾਣ ਸੱਜਣਾ,
ਮੌਕੇ ਤੇ ਚੱਲੇ ਨਾ ਚੱਲੇ,
ਚੀਜਾਂ ਨਾਲੋਂ ਵਧਕੇ ਬਣਾਏ ਹੋਏ ਯਾਰ,
ਜਿੰਨਾ ਨਾਲ ਸਾਡੀ ਬੱਲੇ ਬੱਲੇ ….


ਵੇਖਕੇ ਤਰੱਕੀ ਕਿਸੇ ਬੰਦੇ ਦੀ ਬੱਲਿਆ ਕਦੇ ਨੀ ਖਾਰ ਖਾਈ ਦੀ#
#ਰੱਬ ਜਿਹੇ #ਯਾਰਾ ਨਾਲ ਖੁਸ਼ ਰਹੀ ਦਾ ਮਾੜੀ ਮੋਟੀ ਗੱਲ ਦਿਲ ਤੇ ਨੀ ਲਾਈ ਦੀ ‬

ਵੇਖਕੇ ਤਰੱਕੀ ਕਿਸੇ ਬੰਦੇ ਦੀ ਬੱਲਿਆ ਕਦੇ ਨੀ ਖਾਰ ਖਾਈ ਦੀ#
#ਰੱਬ ਜਿਹੇ #ਯਾਰਾ ਨਾਲ ਖੁਸ਼ ਰਹੀ ਦਾ ਮਾੜੀ ਮੋਟੀ ਗੱਲ ਦਿਲ ਤੇ ਨੀ ਲਾਈ ਦੀ ‬


ਲੜਨਾ ਕੀ ਆਪਾਂ .
ਸਾਡਾ ਹੱਥ ਨਹੀਓ ਹਿੱਲਦਾ,
ਯਾਰ ਹੀ ਬਥੇਰੇ .
ਸਾਨੂੰ ਮੌਕਾ ਨਹੀਓ ਮਿਲਦਾ..


You May also like :-

haryanvi status | 501+ हरयाणवी स्टेटस

status on yaari in punjabi | ਯਾਰੀ ਤੇ ਸਟੇਟਸ in punjabi

Happy Krishna Janmashtami : Wishes and Shayari

Best Status Lines (Whatsapp and Instagram)

Happy Independence Day Wishes 2020

Slogans of freedom fighters | 49+Miraculous slogans

Punjabi chutkle

shayari in punjabi | 49+ Shayari in Punjabi

love status in punjabi | 79+ Love status

Dharmik status | 49+ Dharmik Status

Leave a Reply

Your email address will not be published. Required fields are marked *