Desi Status in Punjabi | 69+ Desi Status

Spread the love
  •  
  •  
  •  
  •  
  •  
  •  
  •  
  •  
  •  

Desi Status in Punjabi

ਸਤਿ ਸ਼੍ਰੀ ਅਕਾਲ ਹਰ ਕੋਈ..ਹੋਏ ਤੁਸੀਂ ਠੀਕ ਹੋ .. ਅੱਜ ਅਸੀਂ ਤੁਹਾਨੂੰ Desi Status in Punjabi  ਦਾ ਝੁੰਡ ਲੈ ਕੇ ਆਏ ਹਾਂ ਜੋ ਤੁਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰ ਸਕਦੇ ਹੋ. ਸਾਨੂੰ ਯਕੀਨ ਹੈ ਕਿ ਤੁਸੀਂ ਇਸ ਨੂੰ ਪਿਆਰ ਕਰੋਗੇ .ਇਹ ਆਪਣੇ ਦੋਸਤਾਂ, ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰੋ. ਅਤੇ ਹੋਰ ਅਜਿਹੀ ਸਮਗਰੀ ਲਈ ਸਾਨੂੰ ਫਾਲੋ ਕਰਦੇ ਰਹੋ.

 


ਸੂਟ #ਪਟਿਆਲਾ ਸ਼ਾਹੀ ਜੱਚਦਾ ਏ ਤੇਰੇ

ਐਵੈ #ਜੀਨਾਂ ਵਾਲੇ ਜੱਬ ਚ ਨਾ ਪੈ ਕੁੜੀਏ

ਜਣਾ ਖਣਾ #ਫੈਸ਼ਨ ਤੂੰ ਕਰਿਆ ਨਾ ਕਰ

ਦੇਸੀ ਏ ਤਾ #DESI ਬਣ ਰਹਿ ਕੁੜੀਏ…

Desi Status in Punjabi


 ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ,

ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ,

ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ,

ਪਰ ਹੀਰੇ ਦਿਲ ਨੇ ਯਾਰਾਂ ਦੇ. …


ਬੱਬੂ ਮਾਨ ਦਾ ਮੈਂ ਫੈਨ,

ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ,

ਨੀ ਤੂੰ #Angry_Bird ਵਰਗੀ

#Jatt ਬਣ ਕੇ ਸ਼ਿਕਾਰੀ ਘੁੰਮਦਾ.. !!!


 ਉੱਚਿਆਂ ‘ਚ ਰਹਿਣਾ ਵੀ ਲੋਕਾਂ ਦਾ ਸ਼ੌਂਕ ਆ

ਨੀਵਿਆਂ ਨੂੰ ਇਹਨਾਂ ਨੇ ਪੱਟਿਆ ਆ

ਸਾਨੂੰ ਲੋੜ ਨੀ ਉੱਚਿਆਂ ਦੀ ਸੰਗਤ ਦੀ

ਅਸੀਂ ਨੀਵਾਂ ਰਹਿ ਕੇ ਬੜਾ ਕੁਛ ਖੱਟਿਆ ਆ…


 ਵੇਖ ਕੇ #Look ਸਰਦਾਰਾਂ ਦੀ

#Yenke Yunke ਭੁੱਲ ਜਾਏਂਗੀ

ਸਾਡੇ ਪਿਛੇ ਲੱਗੀ #Line ਬੜੀ ਲੰਬੀ

ਐਂਵੇ ਭੀੜ ਵਿੱਚ ਰੁੱਲ ਜਾਏਂਗੀ….


 ਕਹਿੰਦੀ ਤੇਰੀਆ ਗਲ਼ਤ ਆਦਤਾਂ ਕਰਕੇ ਵੇ,

ਮੇਰਾ ਹਰ ਇਕ #ਖਵਾਬ ਏ ਅਧੂਰਾ,

ਮੈਂ ਕਿਹਾ ਬੀਬਾ “ਆਦਤਾਂ ਨੀ ਖਰਾਬ” ਬੱਸ “ਸ਼ੌਕ ਹੀ ਉੱਚੇ ਨੇ”

ਨਹੀਂ ਖਵਾਬ ਦੀ ਕੀ ਔਕਾਤ ਅਸੀਂ ਦੇਖੀਏ ਤੇ ਉਹ ਹੋਵੇ ਨਾ ਪੂਰਾ !!!


 ਜਾਨ ਜਾਨ ਕਹਿ ਕੇ, ਜਾਨ ਕੱਢੇਂ ਦੇਸੀ ਜੱਟ ਦੀ,

ਤੂੰ ਬੈਠੀ ਪੀਜਾ ਹੱਟ ‘ਚ, ਮੈਂ ਡਿਓਟੀ ਸਾਭਾਂ ਵੱਟ ਦੀ,

ਮੰਡੀਆਂ ‘ਚ ਮੈਂ ਰੁਲਦਾ, ਤੂੰ A.C ਵਿੱਚ ਰਾਤਾਂ ਕੱਟਦੀ,

ਯਾਰਾਂ ਦੀ ਤਾਂ weak ਆ, ਤੂੰ ਤਾਂ ਅੰਗਰੇਜੀ ਬੁੱਲਾਂ ਉੱਤੇ ਰੱਟਦੀ…


 ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ,

ਐਵੇਂ ਨਾ #ATT ਕਰਾਇਆ ਕਰ,

ਕਿਂਉ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ?

ਕੱਪੜੇ ਨਿੱਤ ਬਦਲਵੇਂ Ghat ਪਾਇਆ ਕਰ….


Desi Status in Punjabi

 ਜਿਹੜੀ ਕਹਿੰਦੀ ਸੀ ਤੇਰੇ ਬਿਨਾ

ਨੀਂਦ ਨਾ ਆਵੇ ਰਾਤਾਂ ਨੂੰ…

ਅੱਜਕੱਲ ਦਿਨੇ ਵੀ ਉਹ ਸੌਂਦੀ ਏ…

ਚੰਨ ਜਿਹਾ ਗਭਰੂ ਗੁਆ ਕੇ

ਹੁਣ ਮਰਜਾਣੀ ਰੌਂਦੀ ਏ….

Desi Status in Punjabi


 ਜਿੰਦ ਚਾਰ ਦਿਨ ਸ਼ੌਕ ਦੀ,

ਬਸ ਐਸ਼ ਪੂਰੀ ਕਰੀ ਦੀ,

ਬਥੇਰੇ ਕੁਤੇ ਰਹਿੰਦੇ ਭੌਕਦੇ,

22 ਆਪਾਂ ਪਰਵਾਹ ਨੀ ਕਰੀ ਦੀ…


 ਜਿਨਾਂ KrDe MeRe ਯਾਰ MaiNu ਪਿਆਰ HoR Koi ਕਰ ਨੀ ਸਕਦਾ

ਉਸ KuDi ਜਿਨਾਂ Mere Utte Koi ਮਰ ਨੀ ਸਕਦਾ

MeRe 1 ਕਹਿਣ Te ਹੋਰ Koi Kise ਨਾਲ ਲੜ ਨੀ ਸਕਦਾ

ਭਾਵੇਂ ਆ JavE ਜਿਹੜਾ ਮਰਜ਼ੀ  ਮੈਂ ਏਦਾਂ  KiSe ToN ਡਰ ਨੀ ਸਕਦਾ…

MeRe ਵੈਰੀ Ne ਕੀ ਕਰਨਾ, ਉਹ ਤਾਂ ਬੱਸ ਸੜ ਹੀ ਸਕਦਾ…


 ਸੂਰਜ ਬੜੀ ਦੂਰ ਪਰ ਜੁਗਨੂੰ ਫੜ੍ਹਨ ਦੀ… ਕੋਸ਼ਿਸ ਜਾਰੀ ਐ

ਆਪਣੇ ਹੀ ਐਬਾਂ ਨਾਲ ਲੜ੍ਹਨ ਦੀ… ਕੋਸ਼ਿਸ ਜਾਰੀ ਐ

ਆਉਦਾ ਕੱਲ ਸੰਵਾਰਨ ਦੀ ਵੀ… ਕੋਸ਼ਿਸ ਜਾਰੀ ਐ

ਸੋਚਾਂ ਨੂੰ ਲੱਗਾ ਜੰਗ ਉਤਾਰਨ ਦੀ… ਸਾਡੀ ਕੋਸ਼ਿਸ ਜਾਰੀ ਐ


 ਚੱਕਵੀਂ ਜੀ #DP ਵੇ ਤੂੰ ਲਾਉਣੋਂ ਹਟ ਜਾ,

ਕੁੜਤੇ ਪਜ਼ਾਮੇ ਵੇ ਤੂੰ ਪਾਉਣੋਂ ਹਟ ਜਾ,

ਬੇਬੇ ਕਰਦੀ ਆ ਹੁਣ ਸ਼ੱਕ ਬੜਾ

ਵੇ ਤੂੰ ਸਾਡੀ ਗਲੀ ਗੇੜੇ ਲਾਉਣੋ ਹਟ ਜਾ….


 ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ

ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,

ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,

ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ…


Desi Status in Punjabi

 ਬਿਨਾਂ ਖੰਭੋਂ ਉੱਡੇ ਜਾਂਦੇ #ਦਿਲ ਨੂੰ ਸੰਭਾਲ,

ਬਹੁਤੀ ਚੁੱਕ ਨਾ ਸੋਹਣੀਏ ਅੱਤ ਨੀ,,,

ਪੈਰ-ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ

ਪੱਬ ਸੰਭਲ-ਸੰਭਲ ਕੇ ਚੱਕ ਨੀ ….

Desi Status in Punjabi


 ਦਿਲ ਤੋੰ #Soft ਹਾਂ,

ਤੇ #Nature ਤੋਂ Strict ਹਾਂ…

ਤੂੰ ਕਰ Believe ਮੇਰੇ ਤੇ,

ਮੁੰਡਾ ਮੈਂ ਲੱਖਾਂ ਵਿਚੋਂ ਇਕ ਹਾਂ


 ਜੇ ਹੱਸ ਕੇ ਜਿਉਣਾ ਸਿੱਖ ਲਈਏ

ਤਾਂ ਜ਼ਿੰਦਗੀ ਵੀ ਪਿਆਰੀ ਲੱਗਦੀ ਏ…!!

ਫਿਰ ਸੱਜਣਾ ਲੋੜ ਨਾ ਸਾਥੀ ਦੀ,

ਪਰਛਾਂਵੇ ਨਾਲ ਵੀ ਜੋੜੀ ਫੱਬਦੀ ਏ ….!!


ਨਾ ਡੱਬ ਵਿੱਚ ਰਿਵਾਲਵਰ ਰੱਖਦਾ

ਨਾ ਮੇਰੇ ਕੋਲ ਕਾਲੀ ਘੋੜੀ ਏ !!!

Loafer ਬਣ ਨਹੀ ਸਕਦਾ ਸੋਹਣੀਏ

ਜੱਟ ਕੋਲ ਜ਼ਮੀਨ ਥੋੜੀ ਏ…


 ਨੀ ਤੂੰ ਉਹਨਾਂ ਵਿਚੋ ਜਿਹੜੀਆਂ ਸਾਡੀ ਜੁੱਤੀ ਦੀਆਂ ਨੋਕਾਂ ਨੇ

ਨੀ ਤੂੰ #Friendship ਸਾਡੇ ਨਾਲ ਕਰਣ ਨੂੰ ਫਿਰਦੀ

ਤੇਰੇ ਜਿਹੀਆਂ ਤਾਂ ਸਾਨੂੰ ਦੂਰੋਂ ਦੇਖ ਦੇਖ ਭਰਦੀਆ ਹੋਂਕਾ ਨੇ…


Desi Status in Punjabi

ਕੁੜੀਆਂ ਦੀ ਲੱਗੀ ਲੰਮੀ ਲਾਈਨ ਦੇਖ ਲਾ

ਕੁੰਡੀਆਂ ਮੁੱਛਾਂ ਦੇ ਕਿਨੇ #Fan ਦੇਖ ਲਾ

ਪਿੰਡਾਂ ਵਾਲੀ #Desi Look ਅੱਤ ਕਰਦੀ

ਸੋਹਣੀਏ #Brand Att ਪਾਉਂਦਾ ਗੱਬਰੂ

ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ

#VVIP ਕੋਟੇ ਵਿੱਚ ਆਉਂਦਾ ਗੱਬਰੂ


 ਜੀਹਨੂ ਜੀਹਨੂ ਹੁੰਦਾ ਏ ਦੁੱਖ

ਦੇਖ ਸਾਡੀ ਬੱਲੇ-ਬੱਲੇ ਦਾ,

ਲਗਦਾ ਕਰਨਾ ਪੈਣਾ

ਨਵਾਂ #Engine ਕੱਲੇ ਕੱਲੇ ਦਾ


 ਮਿੱਟੀ ਵਾਂਗ ਅੱਖ ਵਿੱਚ #ਜੱਟ ਰੜਕੇ

ਨਾਲੇ ਵੈਰੀਆਂ ਦੀ ਹਿੱਕ ਉੱਤੇ ਕੰਡੇ ਵਾਂਗੂ ਲੜਦਾ…

ਅੰਨਾ ਜ਼ੋਰ ਆ ਨੀ ਉਹਦੀ #ਹਿੱਕ ਵਿੱਚ ਨੀ,

ਭੁੱਲ ਜਾਵੇ ਦੁਨੀਆ ਨੀ ਜੀਹਦੇ ਕੰਨੀਂ ਧਰਦਾ…


 ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ

ਕਿ ਮੰਜਿਲ ਤਾਂ ਤੇਰੀ ਇਹ ਹੀ ਸੀ

ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ :-

ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ?

ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ….


 ਨਾ ਮੈਂ ‪#‎ਚੰਡੀਗੜ‬ ਦੀ ‪#‎YENKAN‬

ਨਾ ‪#‎PATIALE‬ ਵਾਹਲੀ ਆਂ…

ਮੈਂ ਹਾਂ ‪#‎DESI‬ ਜਿਹੀ ‪#‎PUNJABAN‬

‪#‎ਬਾਪੂ‬ ਦੀ LAADLI ਵਾਹਲੀ ਆਂ…


Desi Status in Punjabi

 ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ,

ਐਂਵੇਂ ਹਵਾ ਵਿੱਚ #ਤੀਰ ਨਹੀਂ ਮਾਰੀਦੇ…

ਔਕਾਤ ਵੇਖ ਕੇ ਤੇਰਾ #ਯਾਰ ਤੁਰਦਾ,,,

ਬਹੁਤੇ ਲੰਮੇ ਕਮਲੀਏ ਪੈਰ ਨਹੀਂ ਪਸਾਰੀਦੇ…


 ਫਾਰਮਟਰੈਕ ਨਾਲ ਸੀ ਵਾਹੁਂਦਾ ਪੈਲੀਆਂ,

ਬਿੱਲੋ #ਮੁੰਡਾ ਸਿਰ ਤੇ ਮੜਾਸਾ ਮਾਰ ਕੇ,

ਸਾਰਾ #ਪਿੰਡ ਜਾਣੇ ਵੈਲੀ ਸੀ ਜੋ ਅੱਤ ਦਾ,

ਸਾਧ ਹੋ ਗਿਆ ਨੀਂ ਤੈਨੂੰ #ਦਿਲ ਹਾਰ ਕੇ….


 ਜੋ ਅੱਜ ਚੜਿਆ ਏ,

ਉਹਨੇ ਸ਼ਾਮ ਨੂੰ ਲਹਿਣਾ ਏ,

ਜਿਸ ਮੁਕਾਮ ਤੇ ਤੂੰ ਬੈਠਾਂ,

ਖੌਰੇ ਕਿਨਿੰਆ ਨੇ ਬਹਿਣਾ ਏ….


 ਸਾਨੂੰ ਕਰਦੀ ਏ #Ignore…

ਥਾਂ ਥਾਂ ਤੋ #ਧੱਕੇ ਖਾਵੇਂਗੀ

ਜਦ ਪੱਟ ਕੇ ਲੈ ਗਈ ਹੋਰ

ਸੋਂਹ Rabb di ਫੇਰ ਪਛਤਾਵੇਂਗੀ…


ਨੀ Tu ਛੱਡ k traiyan

ਬੀਬਾ ਕਰ ਲੈ ਪੜਾਈਆ,..

ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ….

ਯਾਰ Sire ਦੇ ਮਲੰਗ…

ਬੀਬਾ ਖੰਘ ਕੇ ਨਾ ਲੰਘ,

ਨਹੀਓਂ ਪੁੱਗਦੀ Patolean ਦੀ ਯਾਰੀ_

Desi Status in Punjabi


Desi Status in Punjabi

 

 ਰੱਖ ਹੌਂਸਲਾ ਨਾ ਐਵੇ ਬਿੱਲੋ ਡਰ ਜਾਈ…

ਨਾਲ ਯਾਰ ਦੇ ਤੂੰ ਮੋਡਾ ਜੋੜ ਖੜ ਜਾਈ…

ਇੱਕ ਤੇਰੇ ਉੱਤੋਂ ਤੇ ਦੂਜਾ ਯਾਰਾਂ ਲਈ

ਨੀ ਮੈਂ ਸਬ ਕੁਝ ਹਰ ਦੂੰ….

ਨੀ ਯਾਰ ਮੇਰੇ #ਕੋਕੇ ਬੱਲੀਏ

ਜਿੱਥੇ #ਦਿਲ ਕੀਤਾ ਉਥੇ ਜੜ ਦੂੰ….


 ਰੱਬਾ ਉਹਨਾਂ ਨੂੰ ਤੂੰ ਖੁਸ਼ ਰੱਖੀਂ,,

ਜਿਹਨਾਂ ਨੂੰ ਸਾਡੀ ਲੋੜ ਨਹੀਂ ,

ਤੇ ਜਿਨ੍ਹਾ ਨੂੰ ਸਾਡੀ ਲੋੜ ਆ

ਉਹਨਾਂ ਨੂੰ ਅਸੀਂ ਆਪੇ ਦੁਖੀ ਨੀ ਹੋਣ ਦੇਣਾ.


 ਪੱਗ ਪਟਿਆਲਾ ਸ਼ਾਹੀ ਪੋਚ ਪੋਚ ਬੰਨੀ ਹੈ

ਮੋਢੇ ਉੱਤੇ ਰਫਲ ਦੁਨਾਲੀ ਰੱਖੀ ਹੈ

ਤਾਂ ਹੀ ਤਾਂ ਲੋਕੀ ਸਰਦਾਰ ਜੀ ਬੁਲਾਉਂਦੇ

ਅਸੀਂ ਸਰਦਾਰੀ ਪੂਰੀ ਕੈਮ ਰੱਖੀ ਹੈ…


 ਅੱਤ ਉੱਤ ਕਦੋਂ ਦੀ ਕਰਾ ਕੇ ਛੱਡ ਤੀ,

ਗੁੱਡੀ ਵੀ ਅੰਬਰੀ ਚੜ੍ਹਾ ਕੇ ਛੱਡ ਤੀ..

ਯਾਰਾਂ ਨਾਲ ਰਹੀਏ ਹੁਣ ਯਾਰ ਬਣ ਕੇ,

ਨੀ ਤੇਰੀ ਜਹੀਆਂ ਕਈਆਂ ਨਾਲ ਲਾ ਕੇ ਛੱਡ ਤੀ…

Desi Status in Punjabi


Desi Status in Punjabi

 

 ਕਦੇ ਚੀਨੀ(ਖੰਡ), ਕਦੇ ਸ਼ਹਿਦ,

ਕਦੇ ਲਗਦੀ ਅਾ ਨਿਰੀ ਕਲਾਕੰਦ ਵੀ…

ਇੰਨਾ ਮਿੱਠਾ ਬੋਲਦੀ ਅਾ ਮੇਰੀ ਮਿੱਠੀ

ਕੇ ਬੋਲਦੀ ਦੇ ਜੁੜੇ ਜਾਂਦੇ ਦੰਦ ਵੀ…


 ਛੱਡੋ ਨਾ ੳੁਮੀਦ, ਕਰ ਲਵੋ ੳੁਡੀਕ

ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ,

ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ,

ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ…


 ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ,

#Att ਕਰਾਉਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ…

ਗੱਲਾ ਕਰਨੇ ਨੂੰ ਦੁਨੀਆ ਸ਼ੇਰ ਹੁੰਦੀ ਆ

ਬੀਤੇ ਆਪਣੇ ਤੇ, #ਤਕਲੀਫ਼ ਤਾਂ ਫੇਰ ਹੁੰਦੀ ਆ…


ਡਰੇ ਸੂਲੀ ਤੋਂ ਸ਼ਾਂਤੀ ਤੇ ਜ਼ੋਰ ਦਿੱਤਾ,

ਔਖੇ ਓਹਨਾਂ ਲਈ ਹੱਡ ਭੰਨਾਉਣੇ ਸੀ

ਜੇ ਚਰਖੇ ਨਾਲ ਆਜ਼ਾਦੀ ਆ ਜਾਂਦੀ,

ਤਾਂ ਅਸੀਂ ਕਾਹਨੂੰ #ਸੂਰਮੇ ਗਵਾਉਣੇ ਸੀ…

(ਸ਼ਹੀਦ ਸਰਦਾਰ ਭਗਤ ਸਿੰਘ)


 ਕਹਿ ਕੇ ਬੋਲ ਬਿਰਲਾ ਪਗਾਉਦਾ ਮਿੱਤਰੋਂ

ਸਭ ਨੱਸ ਜਾਂਦੇ ਜਦ ਸਮਾਂ ਮਾੜਾ ਆਉਂਦਾ ਮਿੱਤਰੋਂ

ਨਿਕਲ ਜਾਂਦੀਆਂ ਉਦੋ ੲੇਕਮ ਹੈਕੜਾਂ ਸਾਰੀਆਂ

ਬੁਰੇ ਸਮੇਂ ਪਰਖੀਆਂ ਜਾਣ ਯਾਰੀਆਂ

ਮਾੜੇ ਟਾਈਮ ਪਰਖੀਆਂ ਜਾਣ ਯਾਰੀਆਂ…


 ਆਪ ਹੀ ਛੱਡ ਕੇ ਕਹਿੰਦੀ:-

ਮੈਨੂੰ ਤਾਂ ਮੇਰੀ ਜਵਾਨੀ ਤੇ ਮਾਨ ਆ…

ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,

ਮੈਂ ਕਿਹਾ :- ਚੰਦਰੀਏ !

ਮੇਰੀ ਤਾਂ ਯਾਰਾਂ ‘ਚ ਜਾਨ ਆ


 ਸਾਡੀ ਆਪਣੀ #ਸ਼ਕੀਨੀ ਬੜੀ ਅਥਰੀ

ਤੂੰ ਜੇਬ ਚ ਰੱਖ ਆਪਣੀ ਟੌਰ ਨੂੰ

ਸਾਨੂੰ ਆਪਣਾ #Style ਬੜਾ ਜਚਦਾ

ਕਿਉਂ #Follow ਕਰਾਂ ਕਿਸੇ ਹੋਰ ਨੂੰ ?


 ਨਾ E ਸਾਡੀ koi just Friend ਆ

ਤੇ ਨਾ E ਕੋਈ #GirlFriend ਅਾ

ਬੱਸ ਥੋੜੇ ਜੇਹੇ ਯਾਰ ਆ

ਪਰ ਸਾਲੇ ਵਾਹਲੇ ਈ END ਅਾ


Desi Status in Punjabi

 

 ਮੁੱਛ ਨੂੰ ਮਰੋੜਾ ਮੇਰੇ ਆਉਣ ਲੱਗਿਆ

ਚੱਕਵੇਂ ਜੇ ਸੂਟ ਤੂੰ ਵੀ ਪਾਉਣ ਲੱਗ ਪਈ

ਬੰਨਦਾ ਆਂ ਪੱਗ #ਪਟਿਆਲਾ_ਸ਼ਾਹੀ ਮੈਂ

ਅੱਗ ਤੂੰ ਵੀ ਪਾਣੀਆਂ ਨੂੰ ਲਾਉਣ ਲੱਗ ਪਈ


 ਮੰਨਿਆ ਤੂੰ #ਜੱਟੀ ਏ ਬੰਦੂਕ ਵਰਗੀ‬

ਤੇਰੇ ਡਰ ਤੋਂ ਹਰੇਕ ਬੰਦਾ ਭੱਜਦਾ‬..

#‎ਗੱਭਰੂ ਵੀ #LG ਦੇ ਰੋਂਦ ਵਰਗਾ‬

ਜਿੱਥੇ ਵੱਜਦਾ ਕਸਰ ਨੀ ਕੋਈ ਛੱਡਦਾ‬…


 ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ,

ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ

ਅਸਲ ਖੁਸ਼ੀ ਤਾਂ ਉਹਨਾਂ ਨੂੰ ਮਿਲਦੀ ਹੈ

ਜੋ ਦੂਜਿਆਂ ਦੀ ਖੁਸ਼ੀ ਲਈ

ਆਪਣੀ #ਜ਼ਿੰਦਗੀ ਦੀਆਂ ਸ਼ਰਤਾਂ ਬਦਲ ਦਿੰਦੇ ਨੇ…


 ਸੰਗ ਸ਼ਰਮ ਦੇ ਗਹਿਣਿਆਂ ਦੇ ਨਾਲ

ਜੱਚਦੀ ਕੁੜੀ ਕੁਆਰੀ,

ਗੱਭਰੂ ਪੁੱਤ ਓਹੀ ਚੰਗਾ ਜਿਹੜਾ

ਮਾਪਿਆਂ ਦਾ ਆਗਿਆਕਾਰੀ…


 ਦੁਨੀਆ ਤੇ ਸੋਹਣੇ ਚੇਹਰੇ ਤਾਂ ਲੱਖ ਮਿਲਦੇ

ਇਹਨਾ ਚੇਹਰਿਆਂ ਵਿਚ ਨੁਕਸਾਨ ਹੁੰਦਾ

ਗੋਰਾ ਰੰਗ ਦਿੰਦਾ ਹੈ ਧੋਖੇ ਬੱਸ

ਜੱਟ ਨੂੰ ਤਾਂ ਸਾਂਵਲੇ ਰੰਗ ਤੇ ਮਾਨ ਹੁੰਦਾ


 ਵੈਲੀਆਂ ਚੋਂ #Top ਤੇ ਨਾਮ ਤੇਰੇ #ਯਾਰ ਦਾ,

ਅੱਤ ਦਾ #ਸ਼ੌਕੀਨ ਗੋਲੀ ਹਿੱਕ ਵਿੱਚ ਮਾਰਦਾ. ..

#School ਵਿੱਚ ਏਵੈ ਕਿਸੇ ਤੋਂ ਡਰ ਕੇ ਨਾ ਰਹੀ.

Yaar ਤੇਰਾ ਪਲਾਂ ਵਿੱਚ ਪਾਦੂਗਾ ਖਲਾਰੇ,

ਕੋਈ ਟੇਢੀ ਅੱਖ ਤੈਨੂੰ ਤੱਕੇ ਤਾਂ ਸਹੀ…..


 ਕਿਸੇ #ਕਿਸਾਨ ਕੋਲ ੲਿਨਾਂ ਧਨ ਨਹੀਂ,

ਤਾਹਿਉਂ  ਕਰਜਾ ਚੁਕਣ ਦੀ  ਹਿੱਮਤ ਅਾਈ ਹੋਣੀ ੲੇ.,

ਕਿਸੇ #ਗਰੀਬ ਕੋਲ ਖਾਣ ਲ਼ਈ ਅੰਨ ਨਹੀਂ,

ਤਾਂਹੀਓਂ  ਭੀਖ ਮੰਗਣ ਦੀ ਨੋਬਤ ਅਾਈ ਹੋਣੀ ੲੇ.,

ਰੱਬ ਵੀ ਰੱਖ ਸਕੇ ਹੁਣ ਕੱਲੇ ਕੱਲੇ ਦਾ ਧਿਆਨ ਨਹੀਂ,

ਤਾਂਹੀਓਂ #ਮਾਂ ਨਾਂ ਦੀ ਚੀਜ਼ ਉਹਨੇ ਬਣਾਈ ਹੋਣੀ ੲੇ…

Desi Status in Punjabi


 ਮੇਰਾ ਬਾਪੂ ਦਿੰਦਾ ਪੂਰੀ ਖੁੱਲ ਬੱਲੀਏ,

ਭਾਵੇਂ ਕੱਦ ਛੋਟਾ ਤੇਰੇ #dad ਦੇ ਵਪਾਰ ਤੋਂ

ਜੱਟਾਂ ਦੀ ਟਰਾਲੀ ਬਣੇ 3  ਲੱਖ ਦੀ ,

ਕੀਤੇ ਮਹਿੰਗੀ ਕੁੜ੍ਹੇ ਤੇਰੀ #Nano ਕਾਰ ਤੋਂ….


 ਦਿਮਾਗ ਥੱਕ ਗਿਆ ਏ,

#ਦਿਲ ਅੱਕ ਗਿਆ ਏ,

ਤੈਨੂੰ ਲਭਦੇ ਭਾਲਦੇ ਨੀ!

ਝੱਲਾ ਏ, ਪਾਗਲ ਹੋ ਗਿਆ ਏ,

ਮੈਨੂੰ ਆਖਦੇ ਮੇਰੇ ਨਾਲ ਦੇ ਨੀ!!!


YOU MAY ALSO LIKE:

Girl attitude status in punjabi

punjabi song status

status on yaari in punjabi | ਯਾਰੀ ਤੇ ਸਟੇਟਸ in punjabi

Punjabi chutkle

shayari in punjabi | 49+ Shayari in Punjabi

love status in punjabi | 79+ Love status

 Whatsapp status in punjabi

Dard bhare punjabi song

 

 


Desi Status in Punjabi

 ਦੁਨੀਆਂ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ,

ਜਿਥੇ ਹਲਕੀ ਜਿਹੀ #ਮੁਸਕਾਨ

ਅਤੇ ਹਲਕੀ ਜਿਹੀ ਮੁਆਫੀ ਨਾਲ

ਹਾਲਾਤ ਪਹਿਲਾ ਵਰਗੇ ਹੋ ਜਾਂਦੇ ਹਨ


 ਇਕ ਝੱਲੀ ਜਿਹੀ #ਕੁੜੀ ਨਾਲ ਹੋ ਗਿਆ ਪਿਆਰ ਸੀ

ਉਹਦੇ ਲਈ ਮੈਂ ਕੱਢਿਆ ਕਲਾਸ ਵਿਚੋ ਬਾਹਰ ਸੀ

ਕਈ ਵਾਰੀ ਉਹਦੇ ਲਈ ਲੜ੍ਹਿਆ ਮੈਂ ਲੋਕਾਂ ਨਾਲ

ਉਹਦੇ ਹੀ #ਪਿਆਰ ਵਾਲਾ ਚੜ੍ਹਿਆ ਬੁਖਾਰ ਸੀ…


 ਕਹਿੰਦੀ ਉਹ ਬਹੁਤ #ਪਸੰਦ ਮੈਨੂੰ,

ਜੋ ਕੰਮ ਨਾ ਕੋਈ Wrong ਕਰਦਾ ,
.
.
Pind ਦਾ ਤਾਂ ਪਤਾ ਨੀ

ਪਰ #ਗੱਬਰੂ PB 13 ਨੂੰ Belong ਕਰਦਾ !!!


 ਕੀ ਗੱਲ ਮੈਂ ਸੁਣਾਵਾਂ Aaj Kall ਦੀਆਂ ਹੀਰਾਂ ਦੀ .,

ਕਸਮਾਂ ਖਾ ਕੇ ਮੁਕਰਦੀਆਂ ਨੇ ਪੀਰਾਂ ਦੀ…

ਤੇ ਕਮਾਲ ਨੇ ਅੱਜ ਕੱਲ ਦੇ ਰਾਂਝੇ,

ਬਣੀ ਫਿਰਦੇ  ਨੇ ਕਈਆਂ ਦੇ ਸਾਂਝੇ…

ਕਈਆਂ ਦੀਆਂ ਸਹੇਲੀਆਂ ਤੇ ਕਈਆਂ ਦੇ Yaar ਬੜੇ ਨੇ,

Yaari ਲਾਈ ਏ Tan ਸੱਚੇ ਦਿਲੋਂ ਨਿਭਾ ਲੋ ਯਾਰੋ

ਕਿਉਂਕਿ ਦੁਨੀਆਂ ਤੇ ਤਾਂ ਅੱਗੇ ਹੀ ਟੁੱਟੇ ਹੋਏ Dildar ਬੜੇ ਨੇ,…


 ਪਿਆਰੇ ਨੇ ਮਸ਼ੂਕਾਂ ਵਾਗੂੰ,

ਚਲਦੇ ਨੇ ਬਦੂੰਕਾਂ ਵਾਗੂੰ,

ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇ

ਓ ਜੀਂਦੇ ਰਹਿਣ ਯਾਰ

ਯਾਰ ਤਾਂ ਕਲੇਜੇ ਹੁੰਦੇ ਨੇ….


 ਹੋਵੇ ਕਿਤੇ ਮੁੱਲ ਵਿਕਦਾ,

ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ,

ਇੱਕੋ ਏ ਤਮੰਨਾ ਜੱਟੀ ਦੀ,

ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ 🙂


 ਯਾਰਾਂ ਬੇਲੀਆਂ ਦੇ ਨਾਲ਼ ਸਵਾਦ ਲੈਨੇ ਅਾ

ਨਿੱਤ ਕੱਠੇ ਹੋ ਕੇ ਕਨਟੀਨੀ ਬਹਿਨੇ ਅਾ…

ਸਿਰੇ ਦੇ #ਸ਼ਿਕਾਰੀ ਸਾਰੇ ਸਿਰਾ ਹੀ ਕਰਾਉਂਦੇ ਅਾ

ਚਾਹ ਤੇਜ ਮਿੱਠੇ ਵਾਲੀ ਨਾਲ ਅੱਖ ਨੂੰ ਖੜਾਉਦੇ ਅਾ..


 ਜਿਹੜੇ ਸੜਦੇ ਆ
ohna ਨੂੰ ਰੱਜ ਕੇ ਸਾੜੀ ਦਾ,
.
.
ਲਿਖ ਕੇ ਚੱਕਮਾ jeya #Status
ohna ਦੇ Muh ਤੇ ਮਾਰੀ ਦਾ…


Desi Status in Punjabi

 ਆ ਲੰਡੂ ਜਿਹੇ ਆਖਦੇ ਅਸੀਂ ਮੁਛ੍ਹ ਰੱਖੀ ਆ,

ਕਰਦੇ ਕਿਹੜੀ ਗੱਲ ਦੀ ਮੁੱਖਤਿਆਰੀ ਆ…

ਬਾਜ਼ਾਂ ਵਾਲੇ ਨੇ ਸਰਬੰਸ ਵਾਰ ਕੇ ,

ਬਖਸੀਂ ਸਾਨੂੰ ਇਹ #ਸਰਦਾਰੀ ਆ…

ਤਾਹੀਓ ਸਾਡੇ ਇਸ ਵੱਖਰੇ ਰੂਪ ਦੀ ,

ਕਰਦੀ ਸਿਫਤ ਦੁਨੀਆ ਸਾਰੀ ਆ…

ਸਾਬਤ ਸੂਰਤ ਤੇ ਦਸਤਾਰ ਸਿਰ ਉੱਤੇ ,

ਇਹ ਹੁੰਦੀ ਅਸਲ ਸਰਦਾਰੀ ਆ…


ਤੱਕਦੀ ਸਾਨੂੰ ਵੀ ਤੁਹਾਡੀ ਭਰਜਾਈ ਸੀ,

ਮਾਰਦੇ #ਯਾਰ ਵੀ ਉਹਦੇ ਤੇ ਟਰਾਈ ਸੀ…

ਪਿੱਛੇ ਜਾਂਦੇ ਅਸੀਂ ਵੀ ਉਹਦੇ ਤੇਜ਼ ਭਜਾਈ ਸੀ,

ਹੀਰੋ ਜੈੱਟ ਤੇ ਹੀ ਯਾਰਾਂ ਨੇ ਕੁੜੀ ਟਕਾਈ ਸੀ…


 ਸਾਡੇ ਉੱਤੇ ਨਾ ਏਤਬਾਰ ਕਰ,

ਹੁਣ ਸਾਨੂੰ ਨਾ ਤੂੰ #ਪਿਆਰ ਕਰ…

ਜੇ ਤੂੰ ਕਰਨਾ ਨੀ ਵਾਦਾ ਸਾਡਾ ਪੂਰਾ,

ਤਾਂ ਜਲਦੀ ਸਾਨੂੰ ਦਿਲ ਤੋਂ ਬਾਹਰ ਕਰ…


 ਜਿਨਾਂ ਦੇ ਸਿਰ ਤੇ ਛੱਤ ਨੀਂ, ਨਾ ਪੈਰਾਂ ਵਿੱਚ ਜੋੜੇ

ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ

ਉਹ ਭੁੱਖਾ ਤੇ ਤੇਹਾਂ ‘ਚ ਪਲ਼ਦੇ ਹੀ ਰਹਿਣੇ

ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣਾ…


ਉਹਨੂੰ ‪ਮਾਨ‬ ਸੀ ਆਪਣੇ ਸੋਹਣੇ ਰੂਪ ਦਾ

ਤੇ ਸਾਨੂੰ ਪਿਆਰੀ ਸੀ ‪#‎ਸਰਦਾਰੀ‬,

ਸਾਡੇ ਲਈ ਆਉਣ ‪#‎ਰਿਸ਼ਤੇ‬ ਹਜਾਰਾਂ,

ਉਹ ਹਜੇ ਵੀ ਫਿਰਦੀ ‪#‎Kuvari‬…


ਲੰਡੂ ਤੇਰਾ #Attitude ਰੱਖ ਇਹਨੂੰ ਡੱਕ ਕੇ,

ਆਈ ਤੇ ਜੇ ਆ ਗਿਆ ਤਾਂ ਲੈ ਜਾਊਂ ਘਰੋ ਚੱਕ ਕੇ

ਲ਼ੈ ਲਿਆ Decision ਜੇ ਬੱਲੀਏ ਪੈਰ ਨੀ ਪਿਛਾਂਹ ਨੂੰ ਪੱਟਦਾ,

ਜਾ ਨੀ ਤੇਰੇ ਕਰਮਾਂ ‘ਚ ਹੈ ਨਹੀਂ ਬੱਲੀਏ ਪਿਆਰ #Jatt ਦਾ


 Yaar ਹੋ ਗਿਆ ਤਿਆਰ ਹੀਰੀਏ,

ਤੂੰ ਵੀ ਕਰੀ ਨਾ ਹੁਣ ਭੋਰਾ ਵੀ ਦੇਰੀ,

ਸਾਹਮਣੇ ਬਿਠਾ ਕੇ Sohniye

#Photo ਕਰਨੀ Click ਮੈ ਤੇਰੀ 🙂


 ਮਾੜਾ ਨੀ ਕਿਸੇ ਨੂੰ ਕਦੇ ਆਖਦਾ,

ਪਰ ਚੁੱਕ ਦਿੰਦਾ ਜਿਹੜਾ ਬਹੁਤਾ ਸਿਰ ਤੇ ਚੜੇ..

ਅੱਖਾਂ ਕੱਡ ਕੇ ਨਾ ਸਾਡੇ ਕੋਲੋਂ ਲੰਘ ਵੈਰੀਆ,

ਹੱਡ ਦੁਖਣੇ ਸਿਆਲ ਚ ਬੜੇ….


 ਗੁੱਤਾ ਵਿੱਚ ਰੀਬਨ ਤੇ ਸੂਟ ਹੁੰਦੇ

Simple Jatti ਦੇ

ਜਾਨ ਕੱਢ ਲੈਂਦੇ ਗੱਲਾ ਵਿੱਚ ਪੈਦੇ

Dimple Jatti ਦੇ.. ;


 Full ਆ ਚੜਾਈ ਤੇਰੇ ਯਾਰ ਦੀ ਨੀ,

ਪਰ ਲੋਕ ਦੇਖ ਨਹੀਂਉ ਜ਼ਰਦੇ…
.
ਓ ਤੇਰੇ ਪਿੰਡ ਦੇ ਦੋ – ਚਾਰ ਸਿੱਧੇ ਕਰਨੇ,

ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ…


 ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ, ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ


 ਐਸ਼ ਕਰਨ ਲਈ ਹਰੇਕ ਨੂੰ #ਮਸ਼ੂਕ ਚਾਹੀਦੀ,

ਪਰ #ਵਹੁਟੀ ਹਰ ਕੋਈ ਇਜਤਦਾਰ ਹੀ ਚਾਹੁੰਦਾ ਏ,

ਜਿਸਨੂੰ ਮਨ ਪਰਚਾ ਕੇ ਛੱਡ ਦਿੰਦੇ ਓ ਵੀ ਕਿਸੇ ਦੇ ਘਰ ਜਾਣੀ ਏ,

ਦੋਗਲੀ ਸੋਚ ਤੇ ਮਤਲਬੀ #ਪਿਆਰ ਅੱਜ ਕੱਲ ਦੇ ਆਸ਼ਕਾਂ ਦੀ ਕਹਾਣੀ ਏ…


 ਸਾਰਾ ਦਿਨ ਅੱਖ ਲਾਲ ਰਹਿੰਦੀ ਏ

ਉੱਤੋਂ 302 ਦਾ ਪਰਚਾ ਏ…

ਤੂੰ ਨੈਟ ਪੈਕ 25 ਵਾਲਾ ਪਾਉਣੀ ਏ,

ਸਾਡਾ ਮੋਦੀ ਜਿੰਨਾ ਖਰਚਾ ਏ…


 ਓਖੇ ਵੇਲੇ ਉਹਨਾਂ ਤੇਰੇ ਨਾਲ ਨੀ ਖੜਨਾ

ਦਿਲੋਂ ਜਿਹਨਾ ਨਾਲ ਪੁਗਦੀ ਫਿਰੇਂ,

ਯਾਰਾਂ ਦੀ ਨੇ ਜੁੱਤੀ ਵਰਗੇ,

ਜਿਨ੍ਹਾ ਦੇ ਸਿਰ ਤੇ ਤੂੰ ਉਡਦੀ ਫਿਰੇਂ…


 ਨਿੱਤ ਜਾਗ ਜਾਗ ਕੱਟਾਂ ‪#‎ਰਾਤਾਂ ਅੱਜਕੱਲ

ਫੱਟ ‪#‎ਬਦਲੇ‬ ਦਾ ਦੁਖੇ, ਹੁਣ ਸੋਣ ਵੀ ਨਹੀ ਦਿੰਦਾ

ਜੋਸ਼ ਮਾਰਦਾ ‪‎ਉਬਾਲੇ‬, ਰਹਿਮ #ਵੈਰੀ ਤੇ ਨਾ ਆਉਣਾ

‪#‎ਗੁੱਸਾ‬ ਹੱਸਣ ਨਹੀ ਦਿੰਦਾ, ‪#‎ਜੁੱਸਾ‬ ਰੋਣ ਨਹੀਓਂ ਦਿੰਦਾ…


ਅੱਧੇ ਪਿੰਡ ਵਿੱਚ ਚੱਲੇ ‪#‎ਵੈਰ‬ ਜੱਟ ਦਾ

ਤਾਹਵੀ ਯਾਰੋ ‪#‎ਹੱਸ‬ ਕੇ ਅਾ ਦਿਨ ਕੱਟਦਾ

ਕਦੇ ਚੱਲਣ ‪#‎ਦਾਦੇ‬ ਦੀਆਂ ਕਦੇ ‪#‎ਪੋਤੇ‬ ਦੀਆਂ

ਓਏ ‪ਮੁੱਕਦਾ ਨਹੀ ਵੈਰ ਕਦੇ ‪#‎ਮੋਰ‬-ਸੱਪ ਦਾ


 ਛੱਡ ਕੇ ਯਾਰ ਨਗੀਨਾ,

ਕਿਹੜੇ ਹੀਰੇ ਲੱਭਦੀ ਫਿਰਦੀ ਏ !!!

ਉਹਨਾਂ ਤੋਂ ਜਿਸਮ ਲੁੱਟਾ ਕੇ ਬਹਿ ਜਾਏਗੀ,

ਜਿਹਨਾ ਲਈ ਫੱਬਦੀ ਫਿਰਦੀ ਏ….


 ਜੇ ਬੰਦਾ #ਯਾਦਾਂ ਦੇ ਸਹਾਰੇ ਜੀਣ ਲੱਗ ਜੇ

ਤਾਂ ਉਹ ਛੇਤੀ ਹੀ #ਦੁਨੀਆ ਤੋ ਚਲਾ ਜਾਂਦਾ

ਜੇ ਬੰਦਾ #ਜ਼ਹਿਰ ਦਾ ਪਿਆਲਾ ਪੀਣ ਲੱਗ ਜੇ

ਤਾਂ ਉਹ #ਮੌਤ ਦੀ ਗੋਦ ਵਿਚ ਚਲਾ ਜਾਂਦਾ

ਜੇ #ਯਾਰਾਂ ਦੀਆਂ ਯਾਰੀਆਂ ਸਦਾ #ਕੈਮ ਰਹਿੰਦੀਆਂ

ਤਾਂ ਬੰਦਾ 100 ਸਾਲ ਤੋਂ ਵੀ ਵੱਧ ਜੀ ਜਾਂਦਾ…


 ਹੱਸਦੇ ਵੱਸਦੇ ਰਹਿੰਦੇ ਹਾਂ,

ਰੋ ਪਿੱਟ ਕੇ #ਜ਼ਿੰਦਗੀ ਕੱਟਣੀ ਨੀ…

ਇੱਕ ਤੂੰ ਹੀ ਸਾਡੇ ਦਿਲ ਵਿੱਚ ਵੱਸਦੀ ਏਂ,

ਕੋਈ #ਫੁਕਰੀ ਜਿਹੀ ਆਪਾਂ ਪੱਟਣੀ ਨੀ !!!


 Mandeer ਹੋ ਕੇ Ready ਚੌਂਕਾਂ ਤੇ ਖੜ੍ਹਦੀ ਹੈ ,

ਮਾਪੇ ਸੋਚਦੇ ਇਹ ਤਾਂ ਦਿਨ ਰਾਤ ਪੜ੍ਹਦੀ ਹੈ…….

ਕੀ ਉਹ Lagg ju ਅਫਸਰ ਸਰਕਾਰੀ,

ਜਿਸ ਨੂੰ ਪੈ ਗਈ ਇਹ ਬਿਮਾਰੀ !!!


 ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ

ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ?

ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ

ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ…


 ਪਹਿਲਾਂ-ਪਹਿਲਾਂ ਹੋਇਆ ‪ਡਾਵਾਂਡੋਲ‬ ਸੀ,

ਹੁਣ #ਯਾਰ ਲਾਉਂਦਾ ਐ ‪#‎ਉਡਾਰੀ‬,

ਟੇਕ ਦਿੱਤਾ ਮੱਥਾ ਹੁਣ ‪#‎ਆਸ਼ਕੀ‬ ਨੂੰ ,

ਫਿਰਦਾ ਐ ਬਣ ਕੇ ‪#‎ਸ਼ਿਕਾਰੀ‬…


 ਜੀਹਦੇ ਨਾਲ ਮੇਰੀ ਸੀ #ਗਰਾਰੀ ਅੜਦੀ,

ਕੁੜੀ ੳੁਹ ਸੀ ਯਾਰੋ #Law ਕਰਦੀ

ਕਹਿੰਦੀ ਮੇਰੇ ਨਾਲ #ਵਿਆਹ ਕਰਵਾਲਾ,

ਮੈ ਕਿਹਾ ਅੱਕ ਜਾਏਗੀ ਮੇਰੇ ਤੂੰ Case ਲੜਦੀ….


 ਬਹੁਤ ਸੋਹਣਾ ਵਹਿਮ ਹੈ ਮੇਰਾ, ਕਿਤੇ ਕੋਈ ਤਾਂ ਹੋਵੇਗਾ ਜੋ ਸਿਰਫ ਮੇਰਾ ਹੋਵੇਗਾ


 ਗੱਡੀ ਲੈ ਲੀ ਤੇਰੇ ਯਾਰ ਨੇ ਘੁੰਮਣ ਘੁਮਾਉਣ ਨੂੰ, 12.35 ਤੇ ਤੇਰੇ ਕਾਲਜ਼ ਮੂਹਰੇ ਆਉਣ ਨੂੰ


 ਰੀਠੇ ਜਿਨੀ ਦੇ ਕੇ ਝੋਟੇ ਵਾਂਗੂ ਤੋਰ ਲਈ, ਫੇਰ ਭਾਵੇ ‪ਅਮਲੀ‬ ਗੱਡੇ ਨਾਲ ਜੋੜ ਲਈ


 ਇਸ ਦਿਲ ਦੀਆਂ ਹਰਕਤਾਂ ਕਮਾਲ ਨੇਂ, ਜੋ ਮਿਲ ਗਿਆ ਉਹਦੀ ਕਦਰ ਨਹੀਂ ਤੇ ਜੋ ਨਹੀਂ ਮਿਲਿਆ ਉਸਨੂੰ ਭੁੱਲਦਾ ਨਹੀਂ


 ਅੱਜ ਕਿਵੇਂ ਚੁੱਪ ਜਿਹੀ ਛਾਈ ਹੋਈ ਹੈ, ਕਿਤੇ ਇਸ਼ਕ ਤਾਂ ਨੀਂ ਹੋ ਗਿਆ ਸਭ ਨੂੰ


 ਤੈਨੂੰ ਪਾ ਕੇ ਮੈਂ ਬਹੁਤ ਖੁਸ਼ ਹਾ, ਹੁਣ ਕੁਝ ਨਹੀਂ ਚਾਹੀਦਾ ਜ਼ਿੰਦਗੀ ਤੋਂ, ਕਿਉਂਕਿ ਮੇਰੀ ਜ਼ਿੰਦਗੀ ਤੂੰ ਹੀ ਹੈ


 ਸ਼ਾਇਰੀ ਤੇ ਸ਼ਰਾਬ, ਬੱਸ ਹੋਰ ਕੁਛ ਨਹੀਂ ! ਖੂਬਸੂਰਤ ਤੋਹਫੇ ਨੇ ਤੇਰੀ ਮੁਹੱਬਤ ਦੇ !!!


 ਮਿਲਣ ਦੇ ਤੈਨੂੰ ਬਹਾਨੇ ਬਣਾਵਾਂ, ਤੂੰ ਹੱਸੇ ਤੇ ਵਜਾਹ ਮੈਂ ਹੋਵਾਂ


 ਅਕਲਮੰਦ ਆਦਮੀ ਓਦੋਂ ਤੱਕ ਨਹੀਂ ਬੋਲਦਾ ਜਦੋਂ ਤੱਕ ਚੁੱਪ ਨਾ ਹੋ ਜਾਵੇ


 ਲੋਕ ਕਹਿੰਦੇ ਨੇ ਤੇਰੀ ਪਸੰਦ ਖਰਾਬ ਹੈ, ਪਰ ਮੈਂ ਫੇਰ ਵੀ ਤੈਨੂੰ ਪਸੰਦ ਕਰਦੀ ਹਾਂਂ


 ਮੁੱਛ ਫੁੱਟ ਪੀ ਗੱਭਰੂ ਨੂੰ, ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ, ਮੁੰਡਾ ਧਰ ਕੇ ਸੌਂਦਾ ਏ ਮੰਜੇ ਦੇ ਪਾਵੇ ਨਾਲ ਦਨਾਲੀ


 ਕਿੱਥੇ ਜਾਨੀ ਏ ਕੱਤੇ ਦੀ ਧੁੱਪ ਬਣਕੇ ਹਵਾਵਾਂ ਤੈਨੂੰ ਪੁੱਛਣ ਗੀਆਂ


 ਬਣ ਨਾ ਦੀਵਾਨਾ ਦਿਲਾ,ਜੱਗ ਹੈ ਬੇਗਾਨਾ ਦਿਲਾ


 ਏਨਾਂ ਮਸ਼ਰੂਫ ਕਿੱਥੇ ਹੋ ਗਿਆ ਸੱਜਣਾਂ, ਅੱਜ ਕੱਲ ਦਿਲ ਦੁਖਾਉਣ ਵੀ ਨਹੀਂ ਅਾਉਂਦਾ


 ਜ਼ਿੰਦਗੀ ‘ਚ ਏਹੋ ਜੇਹੇ ਇਨਸਾਨ ਤੇ ਕਦੇ ਜ਼ੁਲਮ ਨਾ ਕਰਨਾ, ਜਿਸ ਕੋਲ ਫਰਿਆਦ ਕਰਨ ਲਈ ਖੁਦਾ ਦੇ ਬਿਨਾਂ ਕੋਈ ਹੋਰ ਨਾ ਹੋਵੇ


ਆਪਣੀ ਖੁਸ਼ੀਆਂ ਦੀ ਚਾਬੀ ਕਿਸੇ ਨੂੰ ਨਾ ਦਿਉ, ਕਿਉਂਕਿ ਅਕਸਰ ਲੋਕ ਚੀਜ਼ਾਂ ਨੂੰ ਗਵਾ ਦਿੰਦੇ ਹਨ


 ਓਦਾਂ ਤਾਂ ਉਹ ਰੁੱਖ ਨੂੰ ਕੱਟਿਆਂ ਕਾਫੀ ਸਮਾਂ ਹੋ ਗਿਆ, ਪਰ ਪਰਿੰਦਾ ਰੋਜ਼ ਆਉਂਦਾ ਹੈ ਆਪਣਾ ਘਰ ਲੱਭਣ


 ਜੱਟੀ ਗੁਗਲੋ ਮੁਗਲੋ Jehi, Mittran ਨੂੰ ਲੁੱਟ ਪੁੱਟ Ke ਖਾ Gayi


 ਚੱਲਿਆ ਯਾਰ ਤੇਰੀ ਮਹਿਫਿਲ ‘ਚੋਂ ਕੁਝ ਸ਼ੇਅਰ ਕਹਿ ਕੇ, ਯਾਦ ਆਏ ਤਾਂ ਫੇਰ ਬੁਲਾ ਲਵੀਂ


 ਵੇ ਮੈਂ ਸੋਹਣੀ ਧੀ ਪੰਜਾਬ ਦੀ, Pure ਪੰਜਾਬਣ ਜੱਟੀ


 ਜੱਟੀ ਮੰਨਿਆਂ ਤੂੰ ਹੀਰ ਵਰਗੀ, Jatt ਦਾ ਵੀ ਸੁਣ ਅੱਲੜੇ ਪਾਣੀ ਪਿੰਡ ਦੀ ਮੰਡੀਰ ਭਰਦੀ


 ਚੁੰਨੀ ਰੰਗ ਦੇ ਲਲਾਰੀਆ ਵੇ ਮੇਰੀ, ਸੱਜਣਾਂ ਦੀ ਪੱਗ ਵਰਗੀ


 ਮੁਸ਼ਕਿਲਾਂ ਵਿੱਚ ਨਿਖਰਦੀ ਹੈ ਸਖਸ਼ੀਅਤ ਯਾਰੋ, ਜੋ ਪੱਥਰਾਂ ‘ਚ ਨਾ ਉਲਝੇ…ਉਹ ਝਰਣਾ ਕਿਸ ਕੰਮ ਦਾ


Leave a Reply

Your email address will not be published. Required fields are marked *