Alone status in punjabi | 49+ Alone Status

Spread the love
  •  
  •  
  •  
  •  
  •  
  •  
  •  
  •  
  •  

Alone status in punjabi

ਸਤਿ ਸ਼੍ਰੀ ਅਕਾਲ ਹਰ ਕੋਈ..ਹੋਏ ਤੁਸੀਂ ਠੀਕ ਹੋ .. ਅਸੀਂ ਸਾਰੇ ਆਪਣੇ ਰਿਸ਼ਤਿਆਂ ਵਿਚ ਬਹੁਤ ਗੁਜ਼ਰਦੇ ਹਾਂ. ਸੰਬੰਧ ਇਕ ਰੋਲਰ ਕੋਸਟਰ ਦੀ ਤਰ੍ਹਾਂ ਹਨ. ਬਹੁਤ ਸਾਰੇ ਖੁਸ਼ਹਾਲ ਪਲ ਹਨ ਅਤੇ ਬਹੁਤ ਹੀ ਦੁਖਦਾਈ ਵੀ ਹਨ. ਉਦਾਸ ਅਤੇ ਇਕੱਲੇ ਲਈ ਅਸੀਂ ਤੁਹਾਨੂੰ ਮਿਲਿਆ Alone status in punjabi ਜਿਸ ਨੂੰ ਤੁਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੋਸਟ ਕਰ ਸਕਦੇ ਹੋ. ਸਾਨੂੰ ਯਕੀਨ ਹੈ ਕਿ ਤੁਸੀਂ ਇਸ ਨੂੰ ਪਿਆਰ ਕਰੋਗੇ .ਇਹ ਆਪਣੇ ਦੋਸਤਾਂ, ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰੋ ਅਤੇ ਹੋਰ ਅਜਿਹੀ ਸਮੱਗਰੀ ਲਈ ਸਾਨੂੰ ਫਾਲੋ ਕਰਦੇ ਰਹੋ.

  ਮੈਡਮ – ਮੈਂ ਤੇਰੀ ਜਾਨ ਕੱਢ ਦਊ ਇਸਦੀ ਅੰਗਰੇਜੀ ਕੀ ਬਣੂ

ਝੰਡੇ ਅਮਲੀ ਦਾ ਮੁੰਡਾ ਅੰਗਰੇਜੀ ਗਈ ਢੱਠੇ ਖੂਹ ਚ ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ


 ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ

ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ busy ਆ


 ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ

ਸਾਡੀ ਵੀ ਕੋਈ ਹੈਗੀ ਆ ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

Alone status in punjabi


 ਬੰਦੇ ਆਪਾਂ Desi ਆਂ ਪੰਜਾਬੀ ਨਾਲ ਹੀ ਸਾਡਾ Pyar ਏ

ਕੁੜੀ Suit ਵਾਲੀ ਹੀ ਲੈਣੀ ਜਿਹੜੀ ਰੋਬ ਨਾਲ ਕਹੇ ਕਿ ਇਹੀ ਮੇਰਾ ਯਾਰ Aa


 ਚੰਗੇ ਦੇ ਨਾਲ ਚੰਗੇ ਬਣ ਕੇ ਰਹੋ ਪਰ ਕਦੇ ਵੀ ਮਾੜੇ ਨਾਲ ਰੱਲ ਕੇ ਮਾੜਾ ਨਹੀਂ ਬਣੀਦਾ

ਕਿਉਂਕਿ ਪਾਣੀ ਨਾਲ ਖੂਨ ਸਾਫ਼ ਹੋ ਸੱਕਦਾ ਹੈ ਪਰ ਖੂਨ ਨਾਲ ਖੂਨ ਕਦੇ ਵੀ ਨਹੀਂ


Alone status in punjabi

 ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ

keHnDi ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ


 ਹਰ ਸੁਪਨੇ ਨੂੰ ਆਪਣੇ ਸਾਂਹਾ ਵਿੱਚ ਰੱਖੋ

ਹਰ ਮੰਜਿਲ ਨੂੰ ਆਪਣੀ ਬਾਹਾਂ ਵਿੱਚ ਰੱਖੋ

ਹਰ ਜਗ੍ਹਾ ਜਿੱਤ ਆਪਣੀ ਹੈ ਬਸ ਮੰਜ਼ਿਲ ਨੂੰ ਆਪਣੀ ਨਿਗਾਹਾਂ ਵਿੱਚ ਰੱਖੋ


 ਜਿੰਨਾ ਮਰਜੀ ignore kar ਯਾਰਾਂ ਨੂੰ ਹਿੰਡ ਪੂਰੀ ਤੈਨੂੰ ਹੀ ਵਿਆਹਾਗੇ

ਹੁਣ ਨੀ ਚੁੱਕਦੀ phone ਭਾਵੇ ਯਾਦ ਰੱਖੀ ਇੱਕ ਦਿਨ ਗੋਹਾ ਚੁਕਵਾਵਾਂਗੇ


 ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ

ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ


 ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ

ਇਹ ਤਾਂ ਬਾਕੀ ਰਿਸ਼ਤਿਆਂ ਵਿੱਚ ਵੀ ਬੜਾ ਨਿੱਘ ਦਿੰਦਾ ਏ


Alone status in punjabi

 ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ ਦੀਆ ਔਰ ਬਾਤੀ ਚ ਸੰਧਿਆ ਆਉਂਦੀ ਆ

ਓਹਦੇ ਅਰਗੀ ਬਹੂ ਲੈਣੀ ਆ


ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ

ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ


 ਜੀਵਨ ਵਿੱਚ ਪਿਛੇ ਵੇਖੋ (ਜੋ ਬੀਤ ਗਿਆ) ਤਾਂ ਅਨੁਭਵ ਮਿਲੁਗਾ

ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ

ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ‍ਆਤਮ ਵਿਸ਼ਵਾਸ ਮਿਲੁਗਾ


 ਛੱਡ ਦਿੱਤਾ ਰੋਣਾ ਧੋਣਾ ਹੁਣ ਅਾਪਣੀ ਹੀ ਕਰਾਂਗੇ

ਜਦ ਓਹਨੂੰ ਨੀ ਪਰਵਾਹ ਸਾਡੀ ਫਿਰ ਅਸੀਂ ਵੀ ਕਿਉਂ ਕਰਾਂਗੇ


 ਮੁਖ ਮੋੜ ਲਿਆ ਅੱਜ ਸਜਨਾਂ ਨੇ ਰਖੀਂ ਉਹਨਾਂ ਨੂੰ ਸਦਾ ਆਬਾਦ ਰੱਬਾ

ਕਦਰਾਂ ਕੀਮਤਾਂ ਜਿਨਾ ਪਛਾਣੀਆਂ ਨਾ ਰਖੀਂ ਉਹਨਾਂ ਦੀਆਂ ਕੀਮਤਾਂ ਦਾ ਮਾਨ ਰੱਬਾ


 ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ

ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ


Alone status in punjabi

 ਸਲਾਮਤ ਰਹਿਨ ਉਹ ਲੋਕ ਜਿਹੜੇ ਨਫ਼ਰਤ ਸਾਡੇ ਨਾਲ ਕਰਦੇ ਨੇ

ਪਿਆਰ ਨਹੀ ਤਾ ਨਫ਼ਰਤ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ


 ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ

ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ

ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ

ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ


 ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ

ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ

ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ


 ਅਰਜ ਕੀਆ ਹੈ ਰਾਤਾਂ ਨੂੰ ਜਾਗਦੇ ਆ ਉੱਲੂ

ਵਾਹ ਵਾਹ ਜ਼ਰਾ ਗ਼ੌਰ ਫਰਮਾਉਣਾਂ ਰਾਤਾਂ ਨੂੰ ਜਾਗਦੇ ਆ ਉੱਲੂ

ਜਾਗਣ ਦੋ ਸਾਲੇਆਂ ਨੂੰ ਤੁਸੀਂ ਵਿੱਚੋਂ ਕੀ ਲੈਣਾ ਬਾਬਾ ਜੀ ਕਾ ਠੁਲੂ


 ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ

ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ

ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ

ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ

ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ

Alone status in punjabi


 ਤਨ ਤੇ ਕੱਪੜਾ ਖਾਣ ਨੂੰ ਨਿਵਾਲਾ ਸਿਰ ਤੇ ਛੱਤ ਬਾਕੀ ਮਿਹਨਤ ਚੜੀ ਹੱਥੇ

ਹੇ ਸਤਿਗੁਰੂ ਅਸੀਂ ਸ਼ੁਕਰ ਗੁਜ਼ਾਰ ਹਾਂ ਤੇਰੇ ਤੇਰੀ ਹਰ ਬਖਸ਼ੀਸ਼ ਖਿੜੇ ਮੱਥੇ


Alone status in punjabi

 ਤੈੰਨੂ ਵੇਖ ਵੇਖ ਦਿਲ ਨਾ ਭਰੇ

ਕੋਈ ਹੋਰ ਵੇਖੇ ਤਾਂ ਦਿਲ ਨਾ ਜਰੇ


 ਤੇਰੀ ਥਾਂ ਨੀ ਹੋਣਾ ਸਜਦਾ ਕਿਸੇ ਹੋਰ ਨੂੰ ਮੇਰੀ ਜਿੰਦਗੀ ਦਾ ਮੁਕਾਮ ਤੂੰ ਏ

ਰੱਬ ਨੂੰ ਤੇ ਮੈ ਕਦੇ ਦੇਖਿਆ ਨੀ ਮੇਰੇ ਲਈ ਤਾਂ ਸਭ ਤੂੰ ਹੀ ਤੂੰ ਏ


 ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ

ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦੱਸਿਆ ਕਰੇਂਗੀ


 ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ

ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ
ਝੌਲੀ ਫੈਲਾ ਫੈਲਾ ਕੇ ਉਸ ਨੂੰ ਮੰਗਿਆ ਸੀ ਰਬ ਤੋ

ਮਗਰ ਉਹ ਉਹਨੂੰ ਮਿਲ ਗਿਆ ਜਿਸਨੇ ਉਸਨੂੰ ਮੰਗਿਆ ਹੀ ਨਹੀ


 ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ

ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨਾ


 ਟਾਈਮ ਪਾਸ ਵਾਲਾ ਕਦੇ ਵੀ ਸ਼ੱਕ ਨਹੀ ਕਰਦਾ

ਕਿਉਕੀ ਉਹ ਤੁਹਾਨੂੰ ਗਵਾਉਣ ਤੋ ਨਹੀ ਡਰਦਾ

Alone status in punjabi


 ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ

ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ

ਓਹਦੇ ਨਾਲ ਕਿਓ ਪਿਆਰ ਰੱਬਾ


Alone status in punjabi

ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ

ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ


 ਕਿਉਂ ਇੰਨੀ ਸਜਾ ਦਿੰਦੇ ਹੋ ਕਦੀ ਯਾਦ ਕਰਦੇ ਹੋ ਤੇ ਕਦੇ ਭੁਲਾ ਦਿੰਦੇ ਓ

ਅਜੀਬ ਆ ਤੇਰੀ ਮੁਹੱਬਤ ਕਦੀ ਖੁਸ਼ੀ ਤੇ ਕਦੇ ਆਪਣੀਆਂ ਯਾਦਾਂ ਚ ਰਵਾ ਦਿੰਦੇ ਓ


 ਉਸ ਨੂੰ ਚਾਹਿਆ ਤਾਂ ਬਹੁਤ ਸੀ ਪਰ ਉਹ ਮਿਲਿਆ ਹੀ ਨਹੀ

ਮੇਰੀਆ ਲੱਖ ਕੋਸਿਸਾ ਦੇ ਬਾਵਜੂਦ ਫਾਸਲਾ ਮਿਟਿਆ ਹੀ ਨਹੀ


 ਹਰ ਕਿਸੇ ਨੂੰ ਪੁਛਿਆ ਮੈ ਉਹਦੇ ਨਾ ਮਿਲਣ ਦਾ ਕਾਰਣ

ਹਰ ਕਿਸੇ ਨੇ ਕਿਹਾ ਉਹ ਤੇਰੇ ਲਈ ਬਣਿਆ ਹੀ ਨਹੀ


 ਉਹ ਕੀ ਸਮਝੂ ਸਾਡੇ ਜੱਜਬਾਤਾਂ ਨੂੰ

ਜੋ ਗੈਰਾੰ ਦੇ ਸੁੱਪਨੇ ਲੈਦੀੰ ਰਾਤਾਂ ਨੂੰ


 ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ

ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ


Alone status in punjabi

 ਛੱਡ ਦਿੱਲਾ ਓਦਾ ਜ਼ਿਕਰ ਕਰਨਾ

ਓਨੇ ਵੀ ਤਾ ਛੱਡ ਦਿੱਤਾ ਏ ਤੇਰਾ ਫਿਕਰ ਕਰਨਾ


 ਕਿਸੇ ਪਿਛੇ ਮਰਨ ਤੋ ਚੰਗਾ

ਕਿਸੇ ਲਈ ਜੀਣਾ ਸਿਖੋ


 ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ

ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ


 ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ

ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ

ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ

Propose ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ

Alone status in punjabi


 ਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

ਜੇ ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?

ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ,

ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ,

ਤਦ ਤੂੰ ਮੰਗੈ ਦਿਲ ,


Alone status in punjabi

 ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,

ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ

ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,

ਕਦੇ ਆਪਣੇ ਅੰਦਰ ਵਡ਼ਿਆ ਈ ਨਈਂ

ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,

ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ

ਅਸਮਾਨੀ ਉਡੱਦਿਆਂ ਨੂੰ ਫਡ਼ਦਾਂ,

ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ


 ਮੇਰੇ ਦੇਸ਼ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ,

ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ.

ਇੱਥੇ ਜਾਤ ਪਾਤ ਦੇ ਰੱਸਿਆ ਨਾਲ ਗੱਲ ਸਭ ਦਾ ਘੁੱਟਣਾ ਸੌਖਾ ਏ,

ਮੇਰੇ ਦੇਸ਼ ਚ ਧਰਮ ਦੇ ਨਾ ਉੱਤੇ ਲੋਕਾ ਨੂੰ ਲੁੱਟਣਾ ਸੌਖਾ ਏ,

ਏ ਰਬ ਦੇ ਨਾਅ ਤੇ ਨੇ ਜਾ ਰੱਬ ਦੇ ਨਾਅ ਤੇ ਠੱਗਦੇ ਦੇ ਨੇ,

ਮਤਲਬਖੌਰੀ ਦੁਨਿਆ ਅੰਦਰ ਕੌਣ ਕਿਸੇ ਦਾ ਕੀ ਲੱਗਦਾ,

ਫੁੱਲਾਂ ਜਿਹੇ ਦਾ ਪੱਥਰਾਂ ਵਿੱਚ ਨਾ ਜੀਅ ਲੱਗਦਾ,

ਇੱਥੇ ਖੋਟੇ ਸਿੱਕੇ ਚਲਦੇ ਨੇ ਖਰਿਆ ਨੂੰ ਠੇਡੇ ਵੱਜਦੇ ਨੇ,

ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ…

Alone status in punjabi


 ਨੀ ਤੂੰ ਹਰ ਇਕ ਦੀ ਨਜ਼ਰਾਂ ਚੋ ਫਿਰੇਂ ਡਿਗਦੀ,

ਕਿਤੇ ਉਠਕੇ ਦਿਖਾਵੇਂ ਤੈਨੂੰ ਤਾਂ ਮੰਨੀਏ,

ਪਹਿਲਾਂ ਪਿਆਰ ਪਾਵੇ ਫੇਰ ਕਰੇ ਧੋਖਾ,

ਯਾਰੀ ਇਕ ਨਾਲ ਲਾਵੇ ਤੈਨੂੰ ਤਾਂ ਮੰਨੀਏ,

ਪਹਿਲਾਂ ਤਾਂ ਕਹਿੰਦੀ ਸੀ ਫਿਰਦਾ ਮੇਰੇ ਪਿਛੇ,

ਜੇ ਹੁਣ ਪਿਛੇ ਲਾਕੇ ਵਿਖਾਵੇ ਤੈਨੂੰ ਤਾਂ ਮਨਿਏ


 ਪਿਆਰ ਵੀ ਕਮਾਲ ਦਾ ਅਹਿਸਾਸ ਹੁੰਦਾ ਹੈ

ਕਦੋਂ ਹੁੰਦਾ ਪਤਾ ਹੀ ਨਹੀਂ ਲਗਦਾ ਤੇ

ਜਦੋਂ ਹੋ ਜਾਂਦਾ ਤਾਂ ਸਾਰਾ ਜੱਗ ਸੋਹਣਾ ਸੋਹਣਾ ਲਗਦਾ ਹੈ


 ਸਾਹਾਂ ਵਰਗਿਆ ਸੱਜਣਾ ਵੇ ਕਦੇ ਅੱਖੀਆਂ ਤੋਂ ਨਾ ਦੂਰ ਹੋਵੀ

ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ ਕਦੇ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ


Alone status in punjabi

 ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ ਤਾ ਘਰੋਂ ਚੱਕ ਲੈ ਜਾਂਦਾ

ਪਰ ਪਿਆਰ ਤੇਰੀ ਰੂਹ ਨਾਲ ਆ ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ


 ਲੈ ਚੁੰਨੀ ਨਿਕਲੇਂਗੀ ਜਦ ਲੋਕ ਕਹਿਣਗੇ ਚੰਗੇ ਪਰਿਵਾਰ ਦੀ ਏ

ਹੋਊ ਬਾਬਲ ਤੇਰੇ ਦੀ ਪੱਗ ਉੱਚੀ ਲੋਕ ਕਹਿਣਗੇ ਧੀ ਸਰਦਾਰ ਦੀ ਏ


 ਟੌਹਰ ਤਾਂ ਪੰਜਾਬਣ ਦੀ ਪਟਿਆਲਾ ਸ਼ਾਹੀ ਸੂਟ ਚ ਹੀ ਆ

ਉੰਝ ਜੀਨਾ ਸ਼ੀਨਾ ਪਾ ਕੇ ਤਾਂ ਮੰਡੀਰ ਫਿਰਦੀ


 ਕਦੇ ਨਾ ਜਿੱਤਦੀ ਤੈਨੂੰ ਸੱਜਣਾ

ਜੇ ਮੈਂ ਦਿਲ ਤੇਰੇ ਅੱਗੇ ਹਾਰੀ ਨਾ ਹੁੰਦੀ


 ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.

ਲੋਡ਼ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.

ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.

ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.,


 ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ ,


 ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ


 ਦੁੱਖਾਂ ਦੇ ਨਾਲ ਪਿਆਰ ਸੀ ਮੈਨੂੰ,


ਤਾਂ ਹੀ ਤੇਰੇ ਨਾਲ ਪਿਆਰ ਪਾ ਲਿਆ,

ਟੁੱਟਣ ਵਾਲੀ ਚੀਜ਼ ਸੀ ਕੋਈ,

ਤਾਂ ਹੀ ਤੂੰ ਦਿਲ ਤੋੜ ਗਈ,

ਮੈਂ ਹੀ ਸ਼ਾਇਦ ਖੇਡ ਕੋਈ ਸਾਂ,

ਤਾਂ ਹੀ ਤੇ ਤੂੰ ਖੇਡ ਗਈ..


Alone status in punjabi

 ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,

ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,

ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,

ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,

ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,

ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ…


 ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ,

ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ,

ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ,

ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ,

ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ,

ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ,
ਯਾਰ ਵੀ ਬੇਵਫ਼ਾ ਨਿਕਲੇ,

ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ


 ਲੱਖ ਭੁਲਾ ਲਈ ਭਾਵੇਂ ਸਾਨੂੰ,

ਚੇਤੇ ਆਉਂਦੇ ਰਹਿਣਾ ਏ,

ਜਿੰਨਾ ਚਿਰ ਏ ਸਾਹ ਚਲਦੇ ਨੇ,

ਤੈਨੂੰ ਚਾਹੁੰਦੇ ਰਹਿਣਾ ਏ,

ਤੂੰ ਚਾਹਵੀਂ ਜਾ ਨਾ ਚਾਹਵੀਂ,

ਪਿਆਰ ਤੇਰਾ ਭੁਲਣਾ ਨਈ,

ਤੂੰ ਆਵੀਂ ਜਾ ਨਾ ਆਵੀਂ

ਪਿਆਰ ਤੇਰਾ ਭੁਲਣਾ ਨਈ


 ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ,

ਕਰੀਓ ਨਾ ਇਸ਼ਕ ਅੱਜ ਕਲ ਦੀਆਂ ਨਾਰਾਂ ਨੂੰ,

ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ,

ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ,

ਠੱਗਿਆ ਗਿਆ ਇਸ ਇਸ਼ਕ ਦੇ ਬਜ਼ਾਰ ਵਿੱਚ,

ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ…


YOU MAY ALSO LIKE:

Girl attitude status in punjabi

punjabi song status

status on yaari in punjabi | ਯਾਰੀ ਤੇ ਸਟੇਟਸ in punjabi

Punjabi chutkle

shayari in punjabi | 49+ Shayari in Punjabi

love status in punjabi | 79+ Love status

 Whatsapp status in punjabi

Dard bhare punjabi song

 


 ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ.

ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ.

ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ.

ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ.

ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ.

ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ.

ਕਦੀ ਮੰਗਦਾ ਇਕ ਹੋਰ ਉਮਰ.

ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ.


Alone status in punjabi

 ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,

ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ,

ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ,

ਬਾਕੀ ਸੱਭ ਮਿੱਟੀ ਚ ਮਿਲਾ ਕੇ ਰਾਜ਼ੀ ਨੇ


 ਇਹ ਖਬਰ ਕਿਸ ਨੂੰ ਸੀ ਏਦਾ ਦਿਲ ਵਟਾਏ ਜਾਣਗੇ,

ਫਾਸਲੇ ਸਦੀਆ ਦੇ ਘੜੀਆਂ ਵਿਚ ਮਿਟਾਏ ਜ਼ਾਣਗੇ ।

ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ ,

ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।

ਨੈਣ ਉਸਦੇ ਕਿਹ ਗ਼ਏ ਜੋ ਮੂਕ ਭਾਸ਼ਾ ਵਿਚ ਸ਼੍ਦੇਸ਼,

ਮੂਕ ਇਸ ਸ਼੍ਦੇਸ਼ ਦੇ ਨਗਮੇ ਬਣਾਏ ਜਾਣਗੇ ।

ਜਦ ੳਦਾਸੀ ਦੇ ਹਨੇਰੇ ਵਧਣ ਲੱਗਣਗੇ ਕਦੀ,

ਚੰਨੀ ਤੇਰੇ ਹਾਸਿਆਂ ਦੇ ਤਦ ਜਗਾਏ ਜਾਣਗੇ ।

ਯਾਦ ਆਵੇਗੀ ਤੁਹਾਡੀ ਦੂਰ ਹੋਵੋਗੇ ਤੁਸੀ,

ਹੌਕਿਆਂ ਦੇ ਸਾਜ ਤੇ ਫਿਰ ਗੀਤ ਗ਼ਾਏ ਜਾਣਗੇ ।

ਦੀਦ ਤੇਰੀ ਦੀ ਤੇ੍ਹ ਜਦ ਅਖੀਆਂ ਨੇ ਨਾਂ ਸਹੀ,

ਸਾਥੀਆ ਫਿਰ ਹੰਝੂਆਂ ਦੇ ਮੀਹ ਵਰਾਏ ਜਾਣਗੇ ।


 ਉਤਲੀ ਹਵਾ ਚੋ ਮੁੜ ਪਿਆ ਧਰਤੀ ਤੇ ਆ ਰਿਹਾ,

ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ,

ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ,

ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ,

ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ,

ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ,

ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ,

ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ….?


 ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,

ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,

ਆਪਣੇ ਆਪ ਵਿੱਚ ਰਹਿੰਦਾ ਸੀ ਮਸਤ ਕਦੇ,

ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ,

ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,

ਪੈੱਗ ਓਸ ਨੇ ਬੁੱਲਾ ਨੂੰ ਲਵਾ ਦਿਤਾ

ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,

ਪਿਆਰ ਓਸ ਦੇ ਨੇ “ਵੈਲੀ” ਬਣਾ ਦਿੱਤਾ

ਪਿਆਰ ਓਸ ਦੇ ਨੇ “ਵੈਲੀ” ਬਣਾ ਦਿੱਤਾ……..


 ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।

ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।

ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।

ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ…


Alone status in punjabi

 ਕਈ ਦਰਦ ਨੇ ਮੇਰੇ ਸੀਨੇ ਵਿਚ,

ਮੈ ਹਰ ਇਕ ਨੂ ਨਹੀ ਓਹ ਦਸਦਾ ਹਾਂ,

ਕੁਝ ਬੇਲੀ ਚਾਹੁੰਦੇ ਖੁਸ਼ ਰਹਾਂ,

ਬਸ ਓਹਨਾ ਖਾਤਿਰ ਹਸਦਾ ਹਾਂ…


 ਮੇਰੇ ਦਿਲ ਵਿਚ ਓਠਦੇ ਖਿਆਲ ਕਈ,

ਮੈ ਕਿਓ ਨੀ ਅੱਗੇ ਜਾ ਸਕਿਆ,

ਕੀ ਮੇਰੀ ਕੋਈ ਮਜਬੂਰੀ ਸੀ,

ਜਾ ਨੂੰ ਰਾਸ ਨਾ ਆ ਸਕਿਆ,

ਅੱਜ ਹਰ ਥਾਂ ਮੇਰੇ ਚਰਚੇ ਨੇ,

ਇਹੀ ਤਾ ਮੈ ਕਦੇ ਚਹਿਆ ਸੀ,

ਚਾਹੇ ਹਾਰਿਆ ਵਿਚ ਹੀ ਹੈ,

ਨਾਮ ਜਿਤਿਆ ਵਿਚ ਨਹੀ ਆ ਸਕਿਆ


 ਅਸੀਂ ਓਹ ਅਥਰੂ ਨਹੀਂ

ਜਿਹੜੇ ਹਰ ਦਮ ਕਿਰਦੇ ਰਿਹਿੰਦੇ ਨੇ,

ਅਸੀਂ ਓਹ ਫੁੱਲਾਂ ਚੋਂ ਨਹੀਂ

ਜੋ ਬਿਨਾ ਮੌਸਮੋਂ ਖਿੜਦੇ ਰਿਹਿੰਦੇ ਨੇ,

ਅਸੀਂ ਓਹਨਾ ਚੋਂ ਨਹੀਂ

ਮਗਰ ਮਗਰ ਜੋ ਫਿਰਦੇ ਰਿਹਿੰਦੇ ਨੇ……


 ਸਾਡੀ ਯਾਰੀ ਤੇ ਸੱਜਣਾ ਮਾਨ ਨਾ ਕਰੀਂ

ਕੀਤੀ ਆ ਦੋਸਤੀ ਤੇਰੇ ਨਾਲ,

ਸਾਨੂ ਬਦਨਾਮ ਨਾ ਕਰੀਂ

ਮੈਂ ਗਰੀਬ ਹਾ, ਦੋਸਤੀ ਗਰੀਬ ਹੈ.

ਤੂ ਅਮੀਰਾਂ ਪਿਛੇ ਲੱਗ ਕੇ,
ਮੇਰੀ ਦੋਸਤੀ ਨੂੰ ਨੀਲਾਮ ਨਾ ਕਰੀਂ


 ਜਿੱਤ ਦਾ ਜਸ਼ਨ ਮਨਾਉਣ ਵਾਲੀਏ,

ਜਿੱਤ ਕੇ ਵੀ ਅੱਜ ਤੂੰ ਹਾਰੀ,

ਮੇਰੀ ਜਿੱਦ ਹੀ ਆਖਿਰ ਮੈਨੂੰ,

ਦੋ ਰਸਤੇ ਤੇ ਲੈ ਆਈ,

ਤੜਫ-ਤੜਫ ਕੇ ਜਾਣ ਜਾਉਗੀ,

ਦਾਗ ਬੇਵਫਾਈ ਦਾ ਸੱਤ ਜਨਮ ਨਈਂ ਲੇਹਣਾ,

ਹਸ਼ਰ ਇਸ਼ਕ ਦਾ ਕੀ ਹੋਣਾ ਸੀ,

ਹੋਰ ਮੈਂ ਤੇਨੂੰ ਦੱਸ ਕੀ ਕੇਹਣਾ…


 ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,

ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,

ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,

ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,

ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ…


Alone status in punjabi

 ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ,

ਸੋਚਾਂ ਮੇਰੀਆਂ ਚ ਤੂੰ ਤੇ ਬੁਲਾਵੇ ਕੋਈ ਨਾ…

ਤੇਰੇ ਖਿਆਲਾਂ ਦੇ ਮੁੱਕਦਮੇ ਚ ਸਜਾ ਹੋਜੇ ,

ਹੋਵੇ ਉਮਰਾਂ ਦੀ ਕੈਦ ਤੇ ਛੁਡਾਵੇ ਕੋਈ ਨਾ


 ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ

ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ


• ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,

ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ


 ਤੈਨੂੰ ਚੰਨ ਕਹਾਂ ਅੜੀਏ, ਯਾ ਆਫਤਾਬ ਕੋਈ,

ਤੂੰ ਫੁੱਲਾਂ ਤੋਂ ਕੋਮਲ, ਸ਼ਾਈਰ ਦਾ ਖੁਆਬ ਕੋਈ…..

ਤੈਨੂੰ ਚੰਨ ਕਹਾਂ ਅੜੀਏ, ਯਾ ਆਫਤਾਬ ਕੋਈ,

ਤੂੰ ਫੁੱਲਾਂ ਤੋਂ ਕੋਮਲ, ਸ਼ਾਈਰ ਦਾ ਖੁਆਬ ਕੋਈ…..

ਤੈਨੂੰ ਦਾਵਤ ਦੇਈਏ ਨੀ, ਜਿੰਦਗੀ ਵਿਚ ਆਵਣ ਦੀ,


 ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ,

ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ,

ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ,

ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ,

ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ,

ਪਰ ਪੌੜੀ ਪਿਆਰ ਵਾਲੀ ਤੇ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ,

ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’,ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ..


 ਕੀ ਦੱਸੀਏ ਅਡ਼ੀਏ ਤੈਨੂੰ ਆ੫ਣੇ ਬਾਰੇ,

ਕਹਿੰਦੇ ਨੇ ਸੱਚ ਨੂੰ‌ ‌ਬੋਲਾਂ ਦੀ ਲੋੜ ਨਹੀਂਓ ਹੁੰਦੀ,

ਜੇ ਪੜ ਸਕਦੀ ਹੈ ਤਾਂ ਮੇਰੀਆਂ ਅੱਖ਼ਾਂ ਪੜ,

ਕਿਉਂਕੀ ਕਦੇ ਕਿਸੇ ਦੀਆਂ ਅੱਖ਼ਾਂ ਝੂਠ ਨਹੀਂ ਬੇਲਦੀਆਂ‌‌


 ਦਿਲ ਦੀ ਨਹੀਂ ਮਾੜੀ
ਦਿਲ ਰਾਜੀ ਹੋਵੇ ਤਾ ਦੱਸ ਦੇਵੀ
ਮਜਬੂਰ ਤੈਨੂੰ ਮੈਂ ਕਰਦੀ ਨਹੀਂ,

ਦੁਨੀਆ ਤੇ ਯਾਰ ਹੋਰ ਬੜੇ,
ਪਰ ਮੈਂ ਕਿਸੇ ਤੇ ਮਰਦੀ ਨਹੀਂ

ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ,
ਤੈਨੂੰ ਅਗਲੇ ਜਨਮ ਚ ਤੰਗ ਮੈਂ ਕਰਦੀ ਨੀ..


 ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,

ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,

ਦਿਲ ਦੇਣ ਤੋਂ ਪਹਿਲਾ ਪਰਖ ਲਈਏ ,

ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,

ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,

ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,

ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ ,

ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,

ਇਸ਼ਕ਼ ਇਬਾਦਤ ਰੱਬ ਦੀ ਏ,

ਕਰੀਂ ਓਹਦੇ ਨਾਲ ,

ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!


 ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,

ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ.

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,

ਓਹ ਮੇਰੀ ਰੂਹ ਦਾ ਹਿੱਸਾ ਏਂ ,ਸ਼ਰੇਆਮ ਕਹਿਣ ਤੋਂ ਡਰਦੇ ਹਾਂ.

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,

ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ.

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,

ਬੱਸ ਏਸੇ ਗੱਲ ਦੇ ਮਾਰੇ ਹੀ , ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ…


 ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,

ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ……


 ਆਪਨੇ ਬਾਰੇ ਕੁਝ ਦਸ ਦੇ,

ਅਸੀ ਹੱਸ ਕੇ ਆਖਿਆ ਓਹਨਾ ਨੂੰ,

ਦਿਲ ਰੌਂਦਾ ਏ ਬੁਲ ਹਸਦੇ.

ਅਸੀ ਸੋਚਿਆ ਕਿਵੇਂ ਦੱਸੀਏ,

ਪਰ ਲੱਭਿਆ ਨਾ ਕੋਈ ਚਾਰਾ ਏ,

ਸਭ ਰਿਸ਼ਤੇ ਨਾਤੇ ਝੂਠੇ ਨੇ,

ਇਕ ਸੱਚਾ ਰੱਬ ਦਾ ਸਹਾਰਾ ਏ…


 ਰੰਗ ਬਿਰੰਗੀ ਦੁਨੀਆ ਦੇ ਵਿੱਚ,ਕੀ ਕੀ ਰੰਗ ਵਿਖਾਉਂਦੇ ਲੋਕ

ਵਾਂਗ ਖਿਡੌਣਾ ਦਿਲ ਨਾਲ਼ ਖੇਡਣ,ਇੰਝ ਵੀ ਦਿਲ ਪਰਚਾਉਂਦੇ ਲੋਕ

ਆਪ ਕਿਸੇ ਦੀ ਗੱਲ ਨਾ ਸੁਣਦੇ,ਹੋਰਾਂ ਨੂੰ ਸਮਝਾਉਂਦੇ ਲੋਕ

ਪਹਿਲਾਂ ਜਿਗਰੀ ਯਾਰ ਕਹਾਉਂਦੇ,ਮਗਰੋਂ ਪਿੱਠ ਦਿਖਾਉਂਦੇ ਲੋਕ

ਹੋਰਾਂ ਦੀ ਗੱਲ ਭੰਡਦੇ ਫਿਰਦੇ,ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ

ਪਤਾ ਨਹੀਂ ਕਿਉਂ ਆਪ ਨਾ ਕਰਦੇ,ਦੂਜਿਆਂ ਤੋਂ ਜੋ ਚਾਹੁੰਦੇ ਲੋਕ….


 ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ,

ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..


ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ…
ਪਰ
ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ …


 ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ,

ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀ ਜੀ…

ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀ ਜੀ,

ਥੋਡੇ ਬਾਪੂ ਜੀ ਵੀ ਪੁੱਛਦੇ ਸੀ…


 ਤੂੰ ਬੱਸ ਰੱਖੀਂ ਮੈਨੂੰ ਕੈਮ ਮਾਲਕਾ, ਬਾਕੀਆਂ ਦਾ ਕੱਡਦਾਂ ਗੇ ਵਹਿਮ ਮਾਲਕਾ..


 ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ

ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ….


 ਜੇ ਬੋਤਲ ਵਿੱਚੋਂ ਪੀਤੀ ਹੁੰਦੀ ਤਾਂ ਲੈਹ ਜਾਣੀ ਸੀ,

ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ,

ਪਰ ਤੂੰ ਅੱਖੀਆਂ ਵਿੱਚੋਂ ਪੀ ਬੈਠਾ ਏ,

ਹੁਣ ਨੀ ਬੱਚਦਾ,ਕਰ ਕਮਲਿਆ ਕੀ ਬੈਠਾ ਏ…


 ਇਹ ਦਰਦ ਅਵੱਲਾ ਏ,
ਇਹ ਪੀਡ਼ ਅਨੋਖੀ ਏ,

ਅਸੀਂ ਕੁੰਡੇ ਪਿੱਤਲ ਦੇ,

ਤੂੰ ਸੁੱਚਾ ਮੇਤੀ ਏਂ,

ਤੈਨੂੰ ਜਿੱਤ ਵੀ ਸਕਦੇ ਨੀਂ,

ਮੁੱਲ ਲੈ ਵੀ ਹੁੰਦਾ ਨੀਂ,


 ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,

ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,

ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,

ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ


 ਅੱਜ ਦਿਲ ਦੀ ਕਹਿਣ ਨੂੰ ਜੀ ਕਰਦਾ,

ਤੇਰੇ ਦਿਲ `ਚ ਰਹਿਣ ਨੂੰ ਜੀ ਕਰਦਾ,

ਖੁਸ਼ੀਆ ਦੇ ਕੇ ਤੈੰਨੂ

ਤੇਰੇ ਦਰਦ ਸਹਿਣ ਨੁੰ ਜੀ ਕਰਦਾ

ਰੱਬ ਜਾਣੇ ਸਾਡਾ ਕੀ ਰਿਸ਼ਤਾ

ਬਸ ਤੈੰਨੂ ਆਪਣਾ ਕਹਿਣ


https://youtu.be/XA_cJmqUAAo

Leave a Reply

Your email address will not be published. Required fields are marked *